ਜੈਤੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
Rescuing 1 sources and tagging 0 as dead.) #IABot (v2.0.8.9
ਲਾਈਨ 57:
'''ਜੈਤੋ''' ਸ਼ਹਿਰ [[ਫਰੀਦਕੋਟ ਜ਼ਿਲਾ|ਫਰੀਦਕੋਟ]] ਅਤੇ [[ਬਠਿੰਡਾ]] ਸ਼ਹਿਰ ਸੜਕ ਤੇ ਸਥਿਤ ਹੈ ਜੋ ਫਰੀਦਕੋਟ ਜ਼ਿਲ੍ਹਾ ਦੀ ਤਹਿਸੀਲ ਹੈ ਜੋ ਕਿ ਬਾਬਾ ਜੈਤੇਆਣਾ ਫ਼ਕੀਰ ਦੇ ਨਾਂ ’ਤੇ ਵੱਸਿਆ ਸ਼ਹਿਰ ਜੈਤੋ ਦਸਵੇਂ ਪਾਤਸ਼ਾਹ [[ਗੂਰੂ ਗੋਬਿੰਦ ਸਿੰਘ]] ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।
==ਜਨਸੰਖਿਆ==
2001 ਨੂੰ ਭਾਰਤ ਦੀ ਮਰਦਮਸ਼ੁਮਾਰੀ ਦੇ ਨਾਤੇ, ਜੈਤੋ ਦੀ ਆਬਾਦੀ 33.465 ਸੀ। ਪੁਰਸ਼ ਆਬਾਦੀ 53% ਅਤੇ ਮਹਿਲਾ 47%।<ref>{{cite web | url=http://web.archive.org/web/20040616075334/http://www.censusindia.net/results/town.php?stad=A&state5=999 | accessdate=24 ਅਕਤੂਬਰ 2015 | title=ਪੁਰਾਲੇਖ ਕੀਤੀ ਕਾਪੀ | archive-date=2004-06-16 | archive-url=https://web.archive.org/web/20040616075334/http://www.censusindia.net/results/town.php?stad=A&state5=999 | dead-url=nounfit }}</ref>
==ਜੈਤੋ ਦਾ ਮੋਰਚਾ==
[[ਨਾਭੇ]] ਦੇ ਰਾਜੇ [[ਰਿਪੁਦਮਨ ਸਿੰਘ]] ਨੂੰ [[ਅੰਗਰੇਜ਼ਾਂ]] ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘[[ਜੈਤੋ ਦੇ ਮੋਰਚੇ]]’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਸ ਮੋਰਚੇ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨ੍ਹ ਦਿੱਤਾ ਸੀ। [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ [[ਜਵਾਹਰ ਲਾਲ ਨਹਿਰੂ]] ਇੱਥੇ ਆਏ ਅਤੇ ਉਹਨਾਂ ਨੂੰ ਜੈਤੋ ਥਾਣੇ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ ਸੀ। ਸ਼ਹੀਦਾਂ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਬੀ ਸਾਹਿਬ ਹੈ।<ref>{{cite web | url=http://punjabitribuneonline.com/2014/01/%E0%A8%B5%E0%A8%BF%E0%A8%95%E0%A8%BE%E0%A8%B8-%E0%A8%A6%E0%A9%87-%E0%A8%AE%E0%A9%8B%E0%A8%B0%E0%A8%9A%E0%A9%87-%E0%A8%A4%E0%A9%87-%E0%A8%B9%E0%A8%BE%E0%A8%B0%E0%A8%BF%E0%A8%86-%E0%A8%B6/ | title=ਸ਼ਹਿਰ ਜੈਤੋ | publisher=ਪੰਜਾਬੀ ਟ੍ਰਿਬਿਊਨ | accessdate=4 ਮਾਰਚ 2016}}</ref>