ਭਾਈ ਰੂਪ ਚੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
added image
No edit summary
ਟੈਗ: Reverted ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 28:
| signature_size =
}}
'''ਭਾਈ ਰੂਪ ਚੰਦ''' (27 ਅਪ੍ਰੈਲ 1671-1766 ਬਿਕਰਮੀ) ਉਨ੍ਹਾਂ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਦੁਆਰਾ ਮਾਤਾ ਸੂਰਤੀ ਜੀ ਦੀ ਕੁੱਖੋਂ ਬਾਬਾ ਸਿਧੂ ਜੀ ਦੇ ਘਰ 27 ਅਪ੍ਰੈਲ 1671 ਵਿੱਚ ਨਾਨਕੇ ਪਿੰਡ ਵਡਾਘਰ, ਜ਼ਿਲ੍ਹਾ [[ਮੋਗਾ]] ਵਿਖੇ ਹੋਇਆ। ਬਾਬਾ ਸਿਧੂ ਜੀ ਸੁਲਤਾਨ ਦੇ ਪੁਜਾਰੀ ਸਨ ਅਤੇ ਬੀਬੀ ਸੂਰਤੀ ਜੀ ਆਪਣੇ ਪਿਤਾ ਭਾਈ ਆਕਲ ਜੀ ਦੇ ਨਾਲ ਗੁਰੂ ਸੇਵਾ ਵਿੱਚ ਲੀਨ ਰਹਿੰਦੇ ਸਨ। ਨਾਜ਼ੁਕ ਰਿਸ਼ਤੇ ਦੇ ਕਜੋੜ ਨੂੰ ਵੇਖਦੇ ਹੋਏ ਅੰਤਰਜਾਮੀ [[ਗੁਰੂ ਹਰਿਗੋਬਿੰਦ]] ਸਾਹਿਬ ਜੀ ਨੇ ਪਿੰਡ ਵਡੇਘਰ ਅਤੇ ਡਰੋਲੀ ਦੇ ਵਿਚਕਾਰ ਦੀਵਾਨ ਸਜਾਇਆ। ਜਿੱਥੇ ਬੀਬੀ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ਲੋਕ ਸਿੱਖੀ ਤੇਰੇ ਘਰ ਤੋਂ ਲੈ ਕੇ ਜਾਣਗੇ।ਜਾਣਗੇ।ਭਾਈ ਰੂਪਾ
 
==ਵਰ==
ਇਸ ਤੋਂ ਇਲਾਵਾ ਸੇਵਾ ਤੇ ਸਿਮਰਨ ਤੋਂ ਖ਼ੁਸ਼ ਹੋ ਕੇ ਭਾਈ ਜੀ ਨੂੰ ਗੱਡਿਆਂ ਦਾ ਧਨੀ ਦੀ ਉਪਾਧੀ, ਜ਼ਬਾਨ-ਤਲਵਾਰ ਦਾ ਵਰ, ਲੰਗਰ ਦਾ ਵਰ, ਹੱਥ ਤੇਰਾ ਤੇ ਗੀਝਾ ਮੇਰਾ ਆਦਿ ਦੇ ਵਰ ਦਿੱਤੇ।