ਬਾਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 29:
== ਮੁਢਲਾ ਜੀਵਨ ==
[[ਤਸਵੀਰ:Umar Shaykh Mirza, 1875-1900.jpg|thumb|left|ਉਮਰ ਸ਼ੇਖ ਮਿਰਜ਼ਾ, 1875-1900]]
ਬਾਬਰ ਦਾ ਜਨਮ [[ਫਰਗਨਾ ਘਾਟੀ]] ਦੇ [[ਅੰਦੀਜ਼ਾਨਅੰਦੀਜਾਨ]] ਨਾਮਕ ਸ਼ਹਿਰ ਵਿੱਚ ਹੋਇਆ ਸੀ ਜੋ ਹੁਣ [[ਉਜਬੇਕਿਸਤਾਨ]] ਵਿੱਚ ਹੈ। ਉਹ ਆਪਣੇ ਪਿਤਾ ਉਮਰ ਸ਼ੇਖ ਮਿਰਜ਼ਾ, ਜੋ ਫਰਗਨਾ ਘਾਟੀ ਦੇ ਸ਼ਾਸਕ ਸਨ ਅਤੇ ਜਿਸਨੂੰ ਉਸਨੇ ਇੱਕ ਮਧਰੇ ਕੱਦ ਦੇ ਤਗੜੇ ਜਿਸਮ, ਮਾਂਸਲ ਚਿਹਰੇ ਅਤੇ ਗੋਲ ਦਾੜੀ ਵਾਲੇ ਵਿਅਕਤੀ ਵਜੋਂ ਵਰਣਿਤ ਕੀਤਾ ਹੈ, ਅਤੇ ਮਾਤਾ ਕੁਤਲੁਗ ਨਿਗਾਰ ਖਾਨਮ ਦਾ ਜੇਠਾ ਪੁੱਤਰ ਸੀ। ਹਾਲਾਂਕਿ ਬਾਬਰ ਦਾ ਮੂਲ [[ਮੰਗੋਲਿਆ]] ਦੇ ਬਰਲਾਸ ਕਬੀਲੇ ਨਾਲ ਸੰਬੰਧਿਤ ਸੀ ਪਰ ਉਸ ਕਬੀਲੇ ਦੇ ਲੋਕਾਂ ਉੱਤੇ ਫਾਰਸੀ ਅਤੇ ਤੁਰਕ ਜਨਜੀਵਨ ਦਾ ਬਹੁਤ ਅਸਰ ਰਿਹਾ ਸੀ, ਉਹ [[ਇਸਲਾਮ]] ਵਿੱਚ ਪਰਿਵਰਤਿਤ ਹੋਏ ਅਤੇ ਉਨ੍ਹਾਂ ਨੇ ਤੁਰਕਸਤਾਨ ਨੂੰ ਆਪਣਾ ਵਾਸਸਥਾਨ ਬਣਾਇਆ। ਬਾਬਰ ਦੀ [[ਮਾਤ ਭਾਸ਼ਾ]] [[ਚਗਤਾਈ ਭਾਸ਼ਾ]] ਸੀ ਪਰ [[ਫਾਰਸੀ]], ਜੋ ਉਸ ਸਮੇਂ ਉਸ ਸਥਾਨ ਦੀ ਆਮ ਬੋਲ-ਚਾਲ ਦੀ ਭਾਸ਼ਾ ਸੀ, ਵਿੱਚ ਵੀ ਉਹ ਨਿਪੁੰਨ/ਮਾਹਰ ਸੀ। ਉਸਨੇ ਚਾਗਤਾਈ ਵਿੱਚ [[ਬਾਬਰਨਾਮਾ]] ਦੇ ਨਾਮ ਨਾਲ ਆਪਣੀ ਜੀਵਨੀ ਲਿਖੀ।
 
[[ਮੰਗੋਲ ਜਾਤੀ]] (ਜਿਸਨੂੰ ਫਾਰਸੀ ਵਿੱਚ ਮੁਗਲ ਕਹਿੰਦੇ ਸਨ) ਦਾ ਹੋਣ ਦੇ ਬਾਵਜੂਦ ਉਸਦੀ ਜਨਤਾ ਅਤੇ ਟਹਿਲਕਾਰ [[ਤੁਰਕ]] ਅਤੇ [[ਫਾਰਸੀ]] ਲੋਕ ਸਨ। ਉਸਦੀ ਫੌਜ ਵਿੱਚ ਤੁਰਕ, ਫਾਰਸੀ, [[ਪਸ਼ਤੋ]] ਦੇ ਇਲਾਵਾ ਬਰਲਾਸ ਅਤੇ ਮਧ ਏਸ਼ੀਆਈ ਕਬੀਲਿਆਂ ਦੇ ਲੋਕ ਵੀ ਸਨ।