ਜਿੰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Replacing Descending_into_cave.jpg with File:Majlis_al_Jinn_-_Descending_into_cave.jpg (by CommonsDelinker because: File renamed: Criterion 2 (meaningless or ambiguous name) · Added location)
ਲਾਈਨ 1:
[[File:Majlis al Jinn - Descending into cave.jpg|thumb|[[ਮਾਜਲਿਸ ਅਲ-ਜਿੰਨ ਗੁਫਾ]]]]
 
'''ਜਿੰਨ''' ({{lang-ar|الجن}} ''{{transl|ar|ALA|ਅਲ-ਜਿੰਨ}}'', ਇੱਕ-ਵਚਨ {{lang|ar|الجني}} ''{{transl|ar|ALA|ਅਲ-ਜਿੰਨੀ}}''), ਇਸਲਾਮੀ ਸ਼ਰਧਾ ਅਨੁਸਾਰ ਅਜਿਹੀ ਨਜਰ ਨਾ ਆਉਣ ਵਾਲੀ ਰਚਨਾ ਜੋ ਉਸਾਰੀ ਅੱਗ ਨਾਲ ਹੋਈ ਹੈ। ਜਦ ਕਿ ਮਨੁੱਖ ਅਤੇ ਮਲਾਇਕਾ ਮਿੱਟੀ ਅਤੇ ਪ੍ਰਕਾਸ਼ ਨਾਲ ਬਣਾਏ ਗਏ ਹਨ। ਜਿੰਨ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵੱਖ ਵੱਖ ਰੂਪ ਧਾਰਨ ਦੇ ਸਮਰੱਥ ਹੁੰਦਾ ਹੈ। [[ਕੁਰਾਨ]] ਅਤੇ [[ਹਦੀਸ]] ਵਿੱਚ ਜਿੰਨਾਂ ਬਾਰੇ ਜ਼ਿਕਰ ਮਿਲਦਾ ਹੈ। ਕੁਰਆਨ ਦੀ ਇੱਕ ਸੂਰਤ ਜਿੰਨ ਵੀ ਹੈ ਜਿਸ ਦੀ ਸ਼ੁਰੂਆਤ ਇਸ ਆਇਤ ਨਾਲ ਹੁੰਦੀ ਹੈ ਕਿ ਜਿੰਨਾਂ ਨੇ ਰਸੂਲ ਅੱਲ੍ਹਾ ਸੱਲੀ ਅੱਲ੍ਹਾ ਅਲੀਆ ਵਸੱਲਮ ਨੂੰ ਕੁਰਆਨ ਪੜ੍ਹਦੇ ਸੁਣਿਆ ਅਤੇ ਇਸ ਨੂੰ ਅਜੀਬੋ ਗ਼ਰੀਬ ਪਾਇਆ ਤਾਂ ਆਪਣੇ ਸਾਥੀਆਂ ਨੂੰ ਦੱਸਿਆ ਔਰ ਉਹ ਮੁਸਲਮਾਨ ਹੋ ਗਏ।