ਬੁਨਿਆਦੀ ਢਾਂਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.7
Rescuing 1 sources and tagging 0 as dead.) #IABot (v2.0.9.1
ਲਾਈਨ 1:
'''ਬੁਨਿਆਦੀ ਢਾਂਚਾ''' ਜਾਂ '''ਮੂਲ ਢਾਂਚਾ''' ਕਿਸੇ [[ਸਮਾਜ]] ਜਾਂ [[ਕਾਰੋਬਾਰ|ਸਨਅਤ]] ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ,<ref>''Infrastructure'', Online Compact Oxford English Dictionary, http://www.askoxford.com/concise_oed/infrastructure {{Webarchive|url=https://web.archive.org/web/20201101120717/https://languages.oup.com/ |date=2020-11-01 }} (accessed January 17, 2009)</ref> ਜਾਂ [[ਅਰਥਚਾਰਾ]] ਦੀ ਕਾਰਵਾਈ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ।<ref>{{cite book | last = Sullivan | first = arthur | authorlink = Arthur O' Sullivan | author2 = Steven M. Sheffrin | title = Economics: Principles in action | publisher = Prentice Hall | year = 2003 | location = Upper Saddle River, New Jersey 07458 | page = 474 | url = https://www.savvas.com/index.cfm?locator=PSZu4y&PMDbSiteId=2781&PMDbSolutionId=6724&PMDbSubSolutionId=&PMDbCategoryId=815&PMDbSubCategoryId=24843&PMDbSubjectAreaId=&PMDbProgramId=23061 | doi = | id = | isbn = 0-13-063085-3 | access-date = 2021-02-24 | archive-date = 2016-12-20 | archive-url = https://web.archive.org/web/20161220014709/https://www.savvas.com/index.cfm?locator=PSZu4y&PMDbSiteId=2781&PMDbSolutionId=6724&PMDbSubSolutionId=&PMDbCategoryId=815&PMDbSubCategoryId=24843&PMDbSubjectAreaId=&PMDbProgramId=23061 | dead-url = yes }}</ref> ਇਹਨੂੰ ਆਮ ਤੌਰ ਉੱਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇੱਕ ਸਮੂਹ ਵਜੋਂ ਵੀ ਗਿਣਿਆ ਜਾ ਸਕਦਾ ਹੈ ਜੋ ਵਿਕਾਸ ਦੇ ਮੁਕੰਮਲ ਢਾਂਚੇ ਨੂੰ ਸਹਿਯੋਗ ਦੇਣ ਵਾਲ਼ਾ ਖ਼ਾਕਾ ਮੁਹੱਈਆ ਕਰਾਉਂਦੀਆਂ ਹਨ। ਇਹ ਕਿਸੇ ਦੇਸ਼ ਜਾਂ ਇਲਾਕੇ ਦੇ ਵਿਕਾਸ ਦਾ ਪਤਾ ਲਾਉਣ ਵਾਸਤੇ ਇੱਕ ਅਹਿਮ ਇਸਤਲਾਹ ਹੈ।
 
ਜਦੋਂ ਅਸੀਂ ਬੁਨਿਆਦੀ ਢਾਂਚਾ ਉਸਾਰਨ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਉਸਾਰੀ ਵਿੱਚ ‘ਮਨੁੱਖੀ ਸਰਮਾਏ’ ਦਾ ਹੀ ਵੱਡਾ ਯੋਗਦਾਨ ਹੁੰਦਾ ਹੈ। ਉਸ ਨੂੰ ਵਿਚਾਰਨ, ਵਿਉਂਤਣ ਤੋਂ ਲੈ ਕੇ ਸੀਮਿੰਟ ਬਜਰੀ ਦੀ ਢੋਆ-ਢੁਆਈ ਤੱਕ। ਕੋਈ ਸਿਹਤਮੰਦ ਅਤੇ ਪੜ੍ਹਾਈ-ਸਿਖਲਾਈਯਾਫ਼ਤਾ ਸ਼ਖ਼ਸ ਵੱਧ ਅਤੇ ਵਧੀਆ ਕੰਮ ਕਰ ਸਕਦਾ ਹੈ।<ref>{{Cite news|url=https://www.punjabitribuneonline.com/2018/07/%E0%A8%AE%E0%A9%81%E0%A8%B2%E0%A8%95-%E0%A8%A6%E0%A9%80-%E0%A8%B8%E0%A8%BF%E0%A8%B9%E0%A8%A4-%E0%A8%85%E0%A8%A4%E0%A9%87-%E0%A8%86%E0%A8%B0%E0%A8%A5%E0%A8%BF%E0%A8%95-%E0%A8%B0%E0%A9%9E%E0%A8%A4/|title=ਮੁਲਕ ਦੀ ਸਿਹਤ ਅਤੇ ਆਰਥਿਕ ਰਫ਼ਤਾਰ|last=|first=|date=2018-07-25|work=ਪੰਜਾਬੀ ਟ੍ਰਿਬਿਊਨ|access-date=2018-08-07|archive-url=|archive-date=|dead-url=|language=}}</ref>