ਰੂਸੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Ruština_ve_světě.svg|thumbframeless|right]]
'''ਰੂਸੀ ਭਾਸ਼ਾ''' (ਸਿਰੀਲਿਕ ਵਿੱਚ: ''русский язык'' ਰੂਸਕੀ ਯਾਜ਼ਿਕ) [[ਰੂਸ]], [[ਬੈਲਾਰੂਸ]], [[ਯੂਕਰੇਨ]], [[ਕਜ਼ਾਖ਼ਸਤਾਨ]], ਅਤੇ [[ਕਿਰਗਿਜ਼ਸਤਾਨ]] ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।<ref name="RT">{{cite web|url=http://russiapedia.rt.com/basic-facts-about-russia/language/|title=ਰੂਸ ਬਾਰੇ ਮੁੱਢਲੇ ਤੱਥ: ਭਾਸ਼ਾ|publisher=ਰਸ਼ੀਆ ਟੂਡੇ|}}</ref>