ਪੰਜਾਬੀ ਕੱਪੜੇ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary |
No edit summary ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ |
||
ਲਾਈਨ 1:
'''ਪੰਜਾਬੀ ਕੱਪੜੇ''' ਮੂਲ ਰੂਪ ਵਿੱਚ ਮਨੁੱਖ ਦੀ ਸਰੀਰਕ ਲੋੜ ਨੂੰ ਪੂਰਾ ਕਰਦਾ ਹੈ। ਜਿਸਮ ਨੂੰ ਕੱਜਣ ਤੇ ਪ੍ਰਾਕਿਰਤਕ ਆਫਤਾਂ ਤੋਂ ਬਚਾਉਣ ਵਿੱਚ ਸਹਾਈ ਹੁੰਦਾ
ਮੁਹੰਮਦ ਲਤੀਫ ਅਨੁਸਾਰ ਪੰਜਾਬ ਦੇ ਕਪੜਿਆਂ ਬਾਰੇ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ` ਵਿੱਚ ਲਿਖਦਾ ਹੈ, “ਪੁਰਾਣੇ ਹਿੰਦੂ ਸੂਤੀ ਕੱਪੜਾ ਪਾਉਂਦੇ ਹਨ। ਸੂਤੀ ਕਮੀਜਾਂ ਗੋਡਿਆਂ ਤਕ ਲੰਮੀਆਂ ਹੁੰਦੀਆਂ ਸਨ। ਕਮੀਜ਼ ਦੇ ਉੱਪਰ ਇੱਕ ਪਟਕਾ ਹੁੰਦਾ ਸੀ। ਜਿਹੜਾ ਖੱਬੇ ਮੋਢੇ ਉੱਪਰ ਤੇ ਸੱਜੇ ਮੋਢੇ ਦੇ ਹੇਠ ਕਰਕੇ ਬੰਨਿਆ
ਪੰਜਾਬ ਵਿੱਚ ਅਨੇਕਾਂ ਨਸਲਾਂ ਦੇ ਲੋਕ ਰਹਿੰਦੇ ਹਨ, ਇਸੇ ਲਈ ਇਹਨਾਂ ਦੇ ਪਹਿਰਾਵੇ ਵਿੱਚ ਵੰਨ ਸੁਵੰਨਤਾ ਹੈ। ਸਕੂਲਾਂ ਦੇ ਬੱਚੇ ਕਾਲਜੀਏਟ, ਗਲੀ, ਪਾਲੀ, ਸਾਧੂ, ਫਕੀਰ, ਨਿਹੰਗ ਸਿੰਘ, ਨਾਮਧਾਰੀਏ, ਕਰਮ ਕਾਂਡੀ ਪਾਂਧੇ, ਮਲਵਈ, ਮਝੈਲ ਅਤੇ ਦੁਆਬੀਆਂ ਦੇ ਪਹਿਰਾਵੇ ਵਿੱਚ ਵੱਖਰਤਾ ਹੈ। ਇਸ ਵੱਖਰਤਾ ਦੇ ਬਾਵਜੂਦ ਵੀ ਪਹਿਰਾਵੇ ਦੇ ਕੁਝ ਅਜਿਹੇ ਅੰਸ਼ ਸਾਂਝੇ ਹਨ। ਜਿਨ੍ਹਾਂ ਦੀ ਵਰਤੋਂ ਸਾਰੇ ਪੰਜਾਬੀ ਕਰਦੇ ਹਨ। ਇਹਨਾਂ ਦਾ ਸੰਬੰਧ ਕਿੱਤੇ ਜਾਂ ਜਾਤ ਧਰਮ ਨਾਲ ਨਹੀਂ ਹੁੰਦਾ ਹੈ।
|