ਤੁਰਕੀ ਭਾਸ਼ਾ ਪਰਿਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.6
Bluelink 1 book for verifiability (20220929)) #IABot (v2.0.9.2) (GreenC bot
 
ਲਾਈਨ 27:
 
=== ਮੁੱਢਲੀਆਂ ਲਿਖਤਾਂ ===
ਤੁਰਕੀ ਭਾਸ਼ਾਵਾਂ ਦੀ ਪਹਿਲੀ ਸਥਾਪਿਤ ਲਿਖਤਾਂ 8ਵੀਂ ਸਦੀ ਦੀਆਂ ਓਰਖੋਨ ਹੱਥਲਿਖਤਾਂ ਹਨ ਜੋ 1889 ਵਿੱਚ ਮੰਗੋਲੀਆ ਦੀ ਓਰਖੋਨ ਘਾਟੀ ਵਿੱਚੋਂ ਪ੍ਰਾਪਤ ਹੋਈਆਂ ਸਨ।ਕਾਸਗਰਲੀ ਮਹਿਮੂਦ ਦੀ 11ਵੀਂ ਸਦੀ ਰਚਨਾ ਦਿਵਾਨ ਲੁਗਤ-ਏ-ਤੁਰਕ(''Divânü Lügati't-Türk'') ਤੁਰਕੀ ਭਾਸ਼ਾਵਾਂ ਦਾ ਪਹਿਲਾ ਭਾਸ਼ਾਈ ਅਧਿਐਨ ਹੈ। ਇਹ ਤੁਰਕੀ ਭਾਸ਼ਾਵਾਂ ਦਾ ਪਹਿਲਾ ਕੋਸ਼ ਹੈ ਅਤੇ ਇਸ ਵਿੱਚ ਤੁਰਕੀ ਭਾਸ਼ਾ ਦੇ ਬੁਲਾਰਿਆਂ ਦੀ ਭੂਗੋਲਿਕ ਸਥਿਤੀ ਦਾ ਨਕਸ਼ਾ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵਿਸ਼ੇਸ਼ ਕਰਕੇ ਇਸ ਭਾਸ਼ਾ ਪਰਿਵਾਰ ਦੀ ਦੱਖਣੀ-ਪੱਛਮੀ ਸ਼ਾਖਾ ਨਾਲ ਸੰਬੰਧਿਤ ਹੈ।<ref name="Soucek">{{Cite book|last = Soucek|first = Svat|title = A History of Inner Asia|url = https://archive.org/details/historyofinneras00souc|publisher = Cambridge University Press|date = March 2000|isbn = 978-0-521-65169-1}}</ref>
 
== ਹਵਾਲੇ ==