ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.8.6
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ
ਲਾਈਨ 59:
 
[[ਤਸਵੀਰ:Digestive system diagram pa.png|thumbnail|ਮਨੁਖ ਦਾ ਪਾਚਨ ਤਂਤਰ]]
ਅਸੀਂ ਜੋ ਕੁਝ ਵੀ ਮੂੰਹ ਚ ਪਾਉਂਦੇ ਹਾਂ, ਉਹ ਲਾਰ ਨਾਲ ਮਿਲਦਾ ਹੈ ਅਤੇ ਕਾਫ਼ੀ ਸਮਾਂ ਚਿੱਥਦੇ ਹਾਂ। ਫਿਰ ਇਹ ਭੋਜਨ ਨਲੀ ਰਾਹੀਂ ਪੇਟ ਵਿੱਚ ਪਹੁੰਚਦਾ ਹੈ। ਇੱਥੇ ਭੋਜਨ ਦੀ ਕਿਰਿਆ ਹੁੰਦੀ ਹੈ ਅਤੇ ਇਹ ਊੁਰਜਾ ਵਿੱਚ ਤਬਦੀਲ ਹੁੰਦਾ ਹੈ। ਫਿਰ ਇਹ ਖੂਨ ਸੰਚਾਰ ਵਾਲੇ ਝਿੱਲੀਦਾਰ ਅੰਗ ਵਾਲਵ ਰਾਹੀਂ ਹੋ ਕੇ ਛੋਟੀਆਂ ਅੰਤੜੀਆਂ ਤਕ ਪਹੁੰਚਦਾ ਹੈ। ਫਿਰ ਇਹ ਚੱਕਰ ਕੱਟਦਾ ਹੋਇਆ ਅਨੇਕਾਂ ਕਿਰਿਆਵਾਂ ਦੇ ਬਾਅਦ ਊਰਜਾ ਵਿੱਚ ਤਬਦੀਲ ਹੋਣ ਤੇ ਉੂਰਜਾ ਨੂੰ ਪਾਚਨ ਗ੍ਰੰਥੀ ਤੋਂ ਖੂਨ ਰਾਹੀਂ ਵੱਖ-ਵੱਖ ਭਾਗਾਂ ਤਕ ਪਹੁੰਚਦਾ ਹੈ। ਇਸ ਤਰ੍ਹਾਂ ਤਰਲ ਵਿੱਚ ਤਬਦੀਲ ਹੋਈ ਊਰਜਾ ਤੋਂ ਬਾਅਦ ਜੋ ਫੋਕਟ ਪਦਾਰਥ ਹੁੰਦੇ ਹਨ, ਉਹ ਗੁਦੇਗੁਰਦੇ ਵਿੱਚ ਪਹੁੰਚਦੇ ਹਨ ਅਤੇ ਮਲ-ਮੂਤਰ ਰਾਹੀਂ ਸਰੀਰ ਤੋਂ ਬਾਹਰ ਆ ਜਾਂਦੇ ਹਨ। ਸਾਡੀ [[ਪਾਚਨ]] ਪ੍ਰਣਾਲੀ ਪੂਰਾ ਚੱਕਰ ਕੱਟਣ ਅਤੇ ਵਾਧੂ ਪਦਾਰਥ ਬਾਹਰ ਕੱਢਣ ਚ 24 ਘੰਟੇ ਦਾ ਸਮਾਂ ਲੈਂਦੀ ਹੈ। ਪੇਟ ਭੋਜਨ ਨੂੰ ਊਰਜਾ ਚ ਤਬਦੀਲ ਕਰਨ ਲਈ 4 ਘੰਟੇ, ਛੋਟੀਆ ਅੰਤੜੀਆਂ ਚਾਰ ਘੰਟੇ, ਵੱਡੀਆਂ ਅੰਤੜੀਆਂ ਅੱਠ ਘੰਟੇ ਅਤੇ ਪਾਚਨ ਪ੍ਰਣਾਲੀ 8 ਘੰਟੇ, ਇਸ ਤਰ੍ਹਾਂ ਸਰੀਰ ਦੇ ਇਹ ਭਾਗ ਲੋੜੀਂਦੀ ਉੂਰਜਾ ਲੈਣ ਤੋਂ ਬਾਅਦ ਵਾਧੂ ਪਦਾਰਥਾਂ ਨੂੰ ਬਾਹਰ ਕੱਢਣ ਤਕ 24 ਘੰਟੇ<ref name="mayo">[http://www.mayoclinic.com/health/digestive-system/an00896], ਮਾਇਓ ਕਲੀਨਿਕ ਹੈਲਥ, ਡਾਈਜੈਸਟਿਵ ਸਿਸਟਮ retrieved on 08-09-2012.</ref> ਦਾ ਸਮਾਂ ਲੈਂਦੇ ਹਨ। ਹਰੇਕ ਭੋਜਨ ਸਖ਼ਤ ਜਾਂ ਤਰਲ ਦੇ ਰੂਪ ਵਿੱਚ ਹੋਣ ਕਾਰਨ ਪਾਚਨ ਵਿੱਚ ਵੱਖਰਾ ਸਮਾਂ ਲੈਂਦਾ ਹੈ। ਸਰੀਰ ਵਿੱਚ ਮੌਜੂਦ ਤੇਜ਼ਾਬੀ ਮਾਦਾ ਭੋਜਨ ਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ|
 
==ਸਾਹ ਤੰਤਰ==