ਕੈਥੋਲਿਕ ਗਿਰਜਾਘਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Rescuing 1 sources and tagging 0 as dead.) #IABot (v2.0.9.2
 
ਲਾਈਨ 1:
[[ਤਸਵੀਰ:081PzaSPietro.jpg|300px|thumb|<big>'''ਵੈਟੀਕਨ ਸ਼ਹਿਰ ਵਿੱਚ ਸੰਤ ਪੀਟਰ ਗਿਰਜਾ'''</big>]]
'''ਕੈਥੋਲਿਕ ਗਿਰਜਾਘਰ''' ਦੁਨੀਆ ਦੇ ਇਸਾਈਆਂ ਦਾ ਸਭ ਤੋਂ ਵੱਡਾ ਚਰਚ ਹੈ, ਇਸ ਦੇ ਕਰੀਬ 120 ਕਰੋੜ ਜਣ(ਮੈਂਬਰ) ਹਨ।<ref name="Cath pop steady">{{cite web|title=Vatican statistics report church growth remains steady worldwide|publisher=National Catholic Reporter|date=2 May 2014|url=http://ncronline.org/news/faith-parish/vatican-statistics-report-church-growth-remains-steady-worldwide|accessdate=30 May 2014|archive-date=1 ਜੁਲਾਈ 2014|archive-url=https://web.archive.org/web/20140701225026/http://ncronline.org/news/faith-parish/vatican-statistics-report-church-growth-remains-steady-worldwide|dead-url=yes}}.</ref> ਇਸਨੂੰ '''ਰੋਮਨ ਕੈਥੋਲਿਕ ਗਿਰਜਾਘਰ''' ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਦੇ ਨੇਤਾ [[ਪੋਪ]] ਹਨ ਜੋ ਧਰਮਾਧਿਅਕਸ਼ਾਂ ਦੇ ਸਮੁਦਾਇ ਦੇ ਪ੍ਰਧਾਨ ਹਨ। ਇਹ ਪੱਛਮੀ ਅਤੇ ਪੂਰਬੀ ਕੈਥੋਲਿਕ ਗਿਰਜਾਘਰਾਂ ਦਾ ਇੱਕ ਸਮਾਗਮ ਹੈ। ਇਹ ਆਪਣੇ ਲਕਸ਼ ਨੂੰ [[ਯਿਸੂ ਮਸੀਹ]] ਦੇ ਸਮਾਚਾਰ ਫੈਲਾਉਣ, ਸੰਸਕਾਰ ਕਰਵਾਉਣ ਅਤੇ ਦਿਆਲਤਾ ਧਾਰਨ ਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
 
ਕੈਥੋਲਿਕ ਗਿਰਜਾਘਰ ਦੁਨੀਆ ਦੇ ਸਭ ਤੋਂ ਪੁਰਾਣੇ ਸੰਸਥਾਨਾਂ ਵਿੱਚੋਂ ਹੈ ਅਤੇ ਇਸਨੇ ਪੱਛਮੀ ਸਭਿਅੱਤਾ ਦੇ ਇਤਿਹਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ।<ref name="O'CollinsPref">[[Gerald O'Collins|O'Collins]], p. v (preface).</ref>