ਬਾਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 2:
|name =ਬਾਬਰ
|title =
|image =Babur idealisiertof India.jpg
|caption = ਬਾਬਰ ਦਾ ਚਿੱਤਰ
|imgage_size =
|succession = [[File:Flag of the Mughal Empire.svg|border|22x20px]] 1stਪਹਿਲਾ [[ਮੁਗ਼ਲ ਬਾਦਸ਼ਾਹਾਂ ਦੀ ਸੂਚੀ|ਮੁਗ਼ਲ ਬਾਦਸ਼ਾਹ]]
|caption = [[ਬਾਬਰਨਾਮਾ]] ਦੇ ਇੱਕ ਪੁਰਾਣੇ ਸਚਿਤਰ ਖਰੜੇ ਵਿੱਚੋਂ ਬਾਬਰ ਦਾ ਪੋਰਟਰੇਟ
|reign = 30{{nowrap|20 ਅਪਰੈਲ 1526 – 26 ਦਸੰਬਰ 1530}}
|succession = [[File:Flag of the Mughal Empire.svg|border|22x20px]] 1st [[ਮੁਗ਼ਲ ਬਾਦਸ਼ਾਹਾਂ ਦੀ ਸੂਚੀ|ਮੁਗ਼ਲ ਬਾਦਸ਼ਾਹ]]
|reign = 30 ਅਪਰੈਲ 1526 – 26 ਦਸੰਬਰ 1530
|coronation =
|predecessor =[[ਇਬਰਾਹਿਮ ਲੋਧੀ]] (ਦਿੱਲੀ ਸਲਤਨਤ ਦਾ ਆਖਰੀ ਸੁਲਤਾਨ)
|predecessor =
|successor = [[ਹੁਮਾਯੂੰ]]
|spouses = [[ਆਇਸ਼ਾ ਸੁਲਤਾਨ ਬੇਗ਼ਮ]]
ਜੈਨਾਬ ਸੁਲਤਾਨ ਬੇਗਮ
[[ਮਸੂਮਾ ਸੁਲਤਾਨ ਬੇਗਮ]]
ਮਹਮ ਬੇਗਮ
ਦਿਲਦਾਰ ਬੇਗਮ
ਗੁਲਨਾਰ
ਗੁਲਰੁਖ ਬੇਗਮ
[[ਮੁਬਾਰਿਕਾ ਯੂਸਫਜ਼ਈ]]
|issue = [[ਹੁਮਾਯੂੰ]], ਪੁੱਤਰ
ਕਾਮਰਾਨ ਮਿਰਜ਼ਾ, ਪੁੱਤਰ
ਅਸਕਰੀ ਮਿਰਜ਼ਾ, ਪੁੱਤਰ
ਹਿੰਦਲ ਮਿਰਜ਼ਾ, ਪੁੱਤਰ
ਅਲਵਰ ਮਿਰਜ਼ਾ, ਪੁੱਤਰ
ਫ਼ਖ਼ਰ-ਉਨ-ਨਿਸਾ, ਪੁੱਤਰੀ
ਗੁਲਰੰਗ ਬੇਗਮ, ਪੁੱਤਰੀ
ਗੁਲਬਦਨ ਬੇਗਮ, ਪੁੱਤਰੀ
[[ਗੁਲਚਿਹਰਾ ਬੇਗਮ]], ਪੁੱਤਰੀ
ਅਲਤੂਨ ਬਿਸ਼ਿਕ, ਪੁੱਤਰ
|full name = ਜ਼ਹੀਰੁੱਦੀਨ ਮੁਹੰਮਦ ਬਾਬਰ
|house = [[ਤੈਮੂਰ|ਤੈਮੂਰ ਵੰਸ਼]] (ਜਨਮ ਤੋਂ)
[[ਮੁਗ਼ਲ ਸਲਤਨਤ]] (ਸੰਸਥਾਪਿਕ)
|father = [[ਉਮਰ ਸ਼ੇਖ ਮਿਰਜਾਮਿਰਜ਼ਾ ਦੂਜਾ]], ਫ਼ਰਗਨੇ ਦਾ ਅਮੀਰ
|dynasty = [[ਮੁਗਲ ਸਲਤਨਤ]]
|mother = [[ਕੁਤੁਲੂਗ਼ ਨਿਗਾਰ ਖ਼ਾਨਮ]]
|father = [[ਉਮਰ ਸ਼ੇਖ ਮਿਰਜਾ ਦੂਜਾ]], ਫ਼ਰਗਨੇ ਦਾ ਅਮੀਰ
|birth_date = 2314 ਫ਼ਰਵਰੀ 1483
|mother = ਕਤਲੁਘ ਨਿਗਾਰ ਖ਼ਾਨੁਮ
|birth_place = [[ਅੰਦੀਜਾਨ]], [[ਉਜ਼ਬੇਕਸਤਾਨਉਜ਼ਬੇਕਿਸਤਾਨ]]
|birth_date = 23 ਫ਼ਰਵਰੀ 1483
|birth_place = [[ਅੰਦੀਜਾਨ]], [[ਉਜ਼ਬੇਕਸਤਾਨ]]
|death_date = 26 ਦਸੰਬਰ 1530 (ਉਮਰ 47)
|death_place = [[ਆਗਰਾ]], [[ਹਿੰਦੁਸਤਾਨਮੁਗ਼ਲ ਸਲਤਨਤ]]
|place of burial = [[ਕਾਬੁਲ]], [[ਅਫਗਾਨਿਸਤਾਨ]]
|religion = [[ਸੁੰਨੀ ਇਸਲਾਮ]]
|spouses spouse= [[ਆਇਸ਼ਾ ਸੁਲਤਾਨ ਬੇਗ਼ਮ]]
ਜੈਨਾਬਜ਼ੈਨਾਬ ਸੁਲਤਾਨ ਬੇਗਮ
[[ਮਸੂਮਾ ਸੁਲਤਾਨ ਬੇਗਮ]]
ਮਹਮਮਾਹਮ ਬੇਗਮਬੇਗ਼ਮ
ਦਿਲਦਾਰ ਬੇਗਮ
ਗੁਲਨਾਰ
ਗੁਲਰੁਖ ਬੇਗਮ
[[ਮੁਬਾਰਿਕਾ ਯੂਸਫਜ਼ਈ]]|succession1=ਕਾਬੁਲ ਦਾ ਅਮੀਰ|reign1=1504–1526|predecessor1=ਮੁਕਿਨ ਬੇਗ਼|successor1=ਖ਼ੁਦ (ਮੁਗ਼ਲ ਸ਼ਾਸਕ ਦੇ ਤੌਰ ਤੇ)|succession2=ਫਰਗਾਨਾ ਦਾ ਅਮੀਰ|reign2=1494–1497|predecessor2=[[ਉਮਰ ਸ਼ੇਖ ਮਿਰਜ਼ਾ ਦੂਜਾ]]}}

'''ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ''' (14 ਫ਼ਰਵਰੀ 1483 – 26 ਦਸੰਬਰ 1530) [[ਮੱਧ ਏਸ਼ੀਆ]] ਦਾ ਇੱਕ ਜੇਤੂ ਸੀ ਜਿਸਨੇ 1526 ਵਿੱਚ [[ਪਾਣੀਪਤ ਦੀ ਪਹਿਲੀ ਲੜਾਈ]] ਵਿੱਚ [[ਇਬਰਾਹਿਮ ਲੋਧੀ]] ਨੂੰ ਹਰਾ ਕੇ, [[ਭਾਰਤੀ ਉਪਮਹਾਂਦੀਪ]] ਵਿੱਚ [[ਮੁਗਲ ਸਲਤਨਤ]] ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ [[ਬਾਦਸ਼ਾਹ]] ਬਣਿਆ। ਇਹ [[ਤੈਮੂਰ]] ਅਤੇ [[ਚੰਗੇਜ਼ ਖ਼ਾਨ]] ਦੇ ਵੰਸ਼ ਵਿੱਚੋਂ ਸੀ।
ਲਾਈਨ 36 ⟶ 33:

==ਬਾਬਰ ਦੀਆਂ ਭਾਰਤੀ ਜਿੱਤਾਂ==
[[ਤਸਵੀਰ:Babur_idealisiert.jpg|thumb|322x322px|caption = [[ਬਾਬਰਨਾਮਾ]] ਦੇ ਇੱਕ ਪੁਰਾਣੇ ਸਚਿਤਰ ਖਰੜੇ ਵਿੱਚੋਂ ਬਾਬਰ ਦਾ ਪੋਰਟਰੇਟ ]]
===ਪਹਿਲੀਆਂ ਚਾਰ ਮੁਹਿੰਮਾਂ===
ਬਾਬਰ ਨੇ [[ਭਾਰਤ]] 'ਤੇ ਪਹਿਲੀ ਵਾਰ 1519 ਵਿੱਚ ਚੜ੍ਹਾਈ ਕੀਤੀ। ਇਸ ਚੜ੍ਹਾਈ ਵਿੱਚ ਉਸ ਨੇ ਬਾਜੌਰ ਤੇ ਭੇਰਾ ਤੇ ਅਧਿਕਾਰ ਕੀਤਾ। ਦੂਜੀ ਚੜ੍ਹਾਈ (1519) ਵਿੱਚ ਉਹ ਕੇਵਲ [[ਪੇਸ਼ਾਵਰ|ਪਿਸ਼ਾਵਰ]] ਤੱਕ ਹੀ ਵਧ ਸਕਿਆ। ਉਸਦੀ ਤੀਜੀ ਮੁਹਿੰਮ 1520 ਵਿੱਚ ਬਾਬਰ ਨੇ ਸਭ ਤੋਂ ਪਹਿਲਾਂ ਭੇਰਾ ਦੇ ਲੋਕਾਂ ਤੋਂ ਬਦਲਾ ਲਿਆ ਕਿਉਂ ਕਿ ਭੇਰਾ ਦੇ ਲੋਕਾਂ ਨੇ ਬਾਬਰ ਦੇ ਸੈਨਿਕ ਅਧਿਕਾਰੀ ''ਹਿੰਦੂ ਬੇਗ'' ਨੂੰ ਮਾਰ ਭਜਾਇਆ ਸੀ ਅਤੇ ਉਹ ਸੁਤੰਤਰ ਹੋ ਗੲੇ ਸਨ। ਭੇਰਾ 'ਤੇ ਕਬਜ਼ਾ ਕਰਨ ਮਗਰੋਂ ਉਹ ਅੱਗੇ ਵਧਿਆ ਅਤੇ [[ਸਿਆਲਕੋਟ]] ਅਤੇ [[ਸੱਯਦਪੁਰ]] 'ਤੇ ਕਬਜ਼ਾ ਕਰ ਲਿਆ। ਆਉਣ ਵਾਲੇ ਕੁਝ ਸਾਲਾਂ ਵਿੱਚ ਉਸ ਨੇ [[ਕਾਬਲ]] ਵਿੱਚ ਆਪਣੀ ਸਥਿਤੀ ਨੂੰ ਦ੍ਰਿੜ ਕੀਤਾ। ਇਸੇ ਵਿੱਚ ਆਲਮ ਖਾਂ ਅਤੇ ਦੌਲਤ ਖਾਂ ਨੇ ਉਸ ਨੂੰ [[ਭਾਰਤ]] 'ਤੇ ਹਮਲਾ ਕਰਨ ਲਈ ਸੱਦਾ ਦਿੱਤਾ। ਇਹ ਬਾਬਰ ਲਈ ਸੁਨਹਿਰੀ ਅਵਸਰ ਸੀ। ਇਸ ਲਈ 1524 ਵਿੱਚ ਉਹ ਫਿਰ ਭਾਰਤ ਦੀ ਜਿੱਤ ਲਈ ਚਲ ਪਿਆ। ਉਹ ਭੇਰਾ ਹੁੰਦਿਆਂ [[ਲਾਹੌਰ]] ਪੁੱਜਾ। ਉਸ ਨੇ [[ਦਿੱਲੀ]] ਦੀ ਸੈਨਾ ਨੂੰ ਹਰਾਇਆ ਜਿਸ ਨੇ ਦੌਲਤ ਖਾਂ ਲੋਧੀ ਨੂੰ ਹਰਾਇਆ ਸੀ। ਫਿਰ ਮਗਰੋਂ ਦੀਪਾਲਪੁਰ ਪੁੱਜਾ। ਇੱਥੇ ਪ੍ਰਦੇਸ਼ਾਂ ਦੀ ਵੰਡ 'ਤੇ ਬਾਬਰ ਅਤੇ [[ਦੌਲਤ ਖਾਨ ਲੋਧੀ]] ਵਿੱਚ ਮਤਭੇਦ ਪੈਦਾ ਹੋ ਗਿਆ। ਬਾਬਰ ਨੇ ਦੀਪਾਲਪੁਰ ਆਲਮ ਖਾਂ ਨੂੰ ਸੌਂਪ ਦਿੱਤਾ ਅਤੇ ਆਪ ਸੈਨਿਕ ਤਿਆਰੀ ਲਈ ਕਾਬਲ ਪਰਤ ਗਿਆ।