ਚਰਖ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ 2401:4900:599F:4DD2:7172:A6D3:1D1A:B3B7 (ਗੱਲ-ਬਾਤ) ਦੀਆਂ ਸੋਧਾਂ ਵਾਪਸ ਮੋੜ ਕੇ 2401:4900:41F9:EFF7:0:34:33C5:8501 ਦਾ ਬਣਾਇਆ ਆਖ਼ਰੀ ਰੀਵਿਜ਼ਨ ਕਾਇਮ ਕੀਤਾ
ਟੈਗ: Rollback
2401:4900:41F9:EFF7:0:34:33C5:8501 (ਗੱਲ-ਬਾਤ) ਦੀ ਸੋਧ 621386 ਨਕਾਰੀ
ਟੈਗ: ਅਣਕੀਤਾ
ਲਾਈਨ 45:
ਪੇਕੇ ਘਰ ਵਲੋਂ ਦਿੱਤੇ ਸੋਹਣੇ ਅਤੇ ਕਈ ਤਰਾਂ ਨਾਲ ਸ਼ਿੰਗਾਰੇ ਚਰਖੇ ਨੂੰ ਸਹੁਰੇ ਘਰ ਵਿੱਚ ਬਹੁਤ ਮਾਣ ਦਿੱਤਾ ਜਾਂਦਾ ਸੀ ਅਤੇ ਮੁਟਿਆਰ ਨੂੰ ਪੇਕਿਆਂ ਦੀ ਯਾਦ ਵੀ ਦਿਵਾਉਂਦਾ ਰਹਿੰਦਾ ਸੀ :-
 
ਮਾਂ ਮੇਰੀ ਮੈਨੂੰ ਚਰਖਾ ਦਿੱਤਾ, ਵਿੱਚ ਚਰਖੇ ਦੇ ਮੇਖਾਂ ।
ਮਾਂ ਰਾਣੀ ਮੈਨੂੰ ਯਾਦ ਪਈ ਆਵੇ, ਜਦ ਚਰਖੇ ਵੱਲ ਵੇਖਾਂ ।
ਵਿੱਚ ਚਰਖੇ ਦੇ ਮੇਖਾਂ ।
ਮਾਂ ਰਾਣੀ ਮੈਨੂੰ ਯਾਦ ਪਈ ਆਵੇ,
ਜਦ ਚਰਖੇ ਵੱਲ ਵੇਖਾਂ ।
-----------------
ਚਰਚਾ ਮੇਰਾ ਰੰਗ ਰੰਗੀਲਾ, ਮੁੰਨੇ ਮੇਰੇ ਭਾਈ, ਗੁੱਡੀਆਂ ਮੇਰੀਆਂ ਸਕੀਆਂ ਭੈਣਾਂ, ਮਾਲ੍ਹ ਵੱਡੀ ਭਰਜਾਈ।
ਗੁੱਡੀਆਂ ਮੇਰੀਆਂ ਸਕੀਆਂ ਭੈਣਾਂ, ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ, ਨੀ ਮੈਂ ਜਿੰਦੜੀ ਘੋਲ ਘੁਮਾਈ।