ਚਰਖ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
2401:4900:41F9:EFF7:0:34:33C5:8501 (ਗੱਲ-ਬਾਤ) ਦੀ ਸੋਧ 621386 ਨਕਾਰੀ
ਟੈਗ: ਅਣਕੀਤਾ
2401:4900:41F9:EFF7:0:34:33C5:8501 (ਗੱਲ-ਬਾਤ) ਦੀ ਸੋਧ 621385 ਨਕਾਰੀ
ਟੈਗ: ਅਣਕੀਤਾ
ਲਾਈਨ 7:
ਚਰਖੇ ਦੀ ਘੂਕਰ ਦੇ ਓਹਲੇ ,
ਪਿਆਰ ਤੇਰੇ ਦਾ ਤੂੰਬਾ ਬੋਲੇ ।
ਮੈਂ ਨਿੰਮਾ ਨਿੰਮਾ ਗੀਤ ਛੇੜਕੇ, ਤੰਦ ਖਿੱਚਦੀ ਹੁਲਾਰੇ ਖਾਵਾਂ,
ਤੰਦ ਖਿੱਚਦੀ ਹੁਲਾਰੇ ਖਾਵਾਂ,
ਮਾਹੀਆ ਵੇ ਤੇਰੇ ਦੇਖਣ ਨੂੰ,
ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ ।
ਲਾਈਨ 14 ⟶ 13:
ਚਰਖਾ ਮੇਰਾ ਰੰਗ ਰੰਗੀਲਾ,
ਬਣ ਗਈ ਤੇਰੀ ਯਾਦ ਵਸੀਲਾ,
ਲੋਕਾਂ ਭਾਣੇ ਸੂਤ ਕੱਤਦੀ, ਤੰਦ ਤੇਰੀਆਂ ਯਾਦਾਂ ਦੇ ਪਾਵਾਂ ।
ਤੰਦ ਤੇਰੀਆਂ ਯਾਦਾਂ ਦੇ ਪਾਵਾਂ ।
ਵੇ ਮਾਹੀਆ ਤੇਰੇ ਦੇਖਣ ਨੂੰ,
ਚੁੱਕ ਚਰਖਾ ਗਲੀ ਦੇ ਵਿੱਚ ਡਾਹਵਾਂ ।
ਲਾਈਨ 38 ⟶ 36:
ਲੜਕੀ ਦਾ ਰਿਸ਼ਤਾ ਤਹਿ ਹੋ ਜਾਣ ਅਤੇ ਵਿਆਹ ਦੇ ਦਿਨ ਨੇੜੇ ਆ ਜਾਣ ਤੇ ਆਪਣੇ ਮਾਪਿਆਂ ਅਤੇ ਭੈਣਾਂ-ਭਰਾਵਾਂ ਦੇ ਪੈਣ ਜਾ ਰਹੇ ਵਿਛੋੜੇ ਬਾਰੇ ਸੋਚਦੀ ਘਰ ਦੀ ਧੀ ਬਾਬਲ ਨੂੰ ਵਾਸਤਾ ਪਾਉਂਦੀ ਅਤੇ ਬਾਬਲ ਉਸ ਨੂੰ ਧਰਵਾਸ ਵੀ ਚਰਖੇ ਵਿੱਚ ਦੀ ਦਿੰਦਾ :-
 
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਚਰਖਾ ਕੌਣ ਕੱਤੇ ?
ਮੇਰੀਆਂ ਕੱਤਣ ਪੋਤਰੀਆਂ, ਧੀਏ ਘਰ ਜਾ ਆਪਣੇ ।
ਬਾਬਲ ਚਰਖਾ ਕੌਣ ਕੱਤੇ ?
ਮੇਰੀਆਂ ਕੱਤਣ ਪੋਤਰੀਆਂ,
ਧੀਏ ਘਰ ਜਾ ਆਪਣੇ ।
 
ਪੇਕੇ ਘਰ ਵਲੋਂ ਦਿੱਤੇ ਸੋਹਣੇ ਅਤੇ ਕਈ ਤਰਾਂ ਨਾਲ ਸ਼ਿੰਗਾਰੇ ਚਰਖੇ ਨੂੰ ਸਹੁਰੇ ਘਰ ਵਿੱਚ ਬਹੁਤ ਮਾਣ ਦਿੱਤਾ ਜਾਂਦਾ ਸੀ ਅਤੇ ਮੁਟਿਆਰ ਨੂੰ ਪੇਕਿਆਂ ਦੀ ਯਾਦ ਵੀ ਦਿਵਾਉਂਦਾ ਰਹਿੰਦਾ ਸੀ :-
ਲਾਈਨ 48 ⟶ 44:
ਮਾਂ ਰਾਣੀ ਮੈਨੂੰ ਯਾਦ ਪਈ ਆਵੇ, ਜਦ ਚਰਖੇ ਵੱਲ ਵੇਖਾਂ ।
-----------------
ਚਰਚਾ ਮੇਰਾ ਰੰਗ ਰੰਗੀਲਾ,
ਮੁੰਨੇ ਮੇਰੇ ਭਾਈ, ਗੁੱਡੀਆਂ ਮੇਰੀਆਂ ਸਕੀਆਂ ਭੈਣਾਂ, ਮਾਲ੍ਹ ਵੱਡੀ ਭਰਜਾਈ।
ਸੋਹਣੇ ਚਰਖੇ ਤੋਂ, ਨੀ ਮੈਂ ਜਿੰਦੜੀ ਘੋਲ ਘੁਮਾਈ।
 
ਲਾਈਨ 59 ⟶ 56:
ਚਰਖੇ ਦਾ ਪੰਜਾਬੀ ਜੀਵਨ, ਸਭਿਆਚਾਰ ਅਤੇ ਘਰ ਵਿੱਚ ਏਨਾ ਉੱਚਾ ਰੁਤਬਾ ਸੀ ਕਿ ਇਸਦੀ ਘੂਕਦੀ ਚਾਲ, ਸੁੰਦਰ ਬਣਾਵਟ ਅਤੇ ਸ਼ਿੰਗਾਰ ਨੂੰ ਹੀ ਨਹੀਂ ਬਲਕਿ ਬਣਾਉਣ ਵਾਲੇ ਕਾਰੀਗਰ ਦੀ ਨਿਪੁੰਨਤਾ ਨੂੰ ਵੀ ਸਰਾਹਿਆ ਜਾਂਦਾ ਸੀ :-
 
ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ।ਦਾ
-----------------
ਕਾਰੀਗਰ ਨੂੰ ਦਿਓ ਵਧਾਈ, ਚਰਖਾ ਜੀਹਨੇ ਬਣਾਇਆ।
ਲਾਈਨ 69 ⟶ 66:
ਵਿਆਹ ਕੇ ਸਹੁਰੇ ਘਰ ਗਈਆਂ ਮੁਟਿਆਰਾਂ ਦੀਆਂ ਜਿੰਦਗੀ, ਕੰਤ, ਚਰਖੇ, ਘੂਕਰ ਅਤੇ ਤੰਦ ਬਾਰੇ ਭਾਵਨਾਵਾਂ ਨਵਾਂ ਰੂਪ ਲੈ ਲੈਂਦੀਆਂ ਸਨ ਅਤੇ ਚਰਖੇ ਨਾਲ ਉਹਨਾਂ ਦੇ ਅਹਿਸਾਸ ਵੀ ਬਦਲ ਜਾਂਦੇ ਸਨ। ਸਹੁਰੇ ਘਰ ਆਪਣੀ ਮਾਂ, ਬਾਬਲ, ਭਾਈਆਂ, ਭਰਜਾਈਆਂ ਅਤੇ ਸਹੇਲੀਆਂ ਦੀ ਯਾਦ ਦੀ ਚੀਸ ਵੀ ਚਰਖਾ ਹੀ ਵੰਡਾਉਂਦਾ ਸੀ। ਘਰੋਂ ਕੰਮ ਤੇ ਜਾਂ ਪ੍ਰਦੇਸ ਗਏ ਮਾਹੀ ਦੀ ਉਡੀਕ ਜਾਂ ਤਾਂਘ ਦੇ ਵੀ ਰੰਗ ਬਦਲ ਜਾਂਦੇ ਸੀ :-
 
ਜਿੱਥੇ ਤੇਰਾ ਹਲ਼ ਵਗਦਾ, ਉੱਥੇ ਲੈ ਚੱਲ ਚਰਖਾ ਮੇਰਾ,
ਮੈਂ ਵੀ ਕੱਤੂੰ ਚਾਰ ਪੂਣੀਆਂ, ਚਿੱਤ ਲੱਗਿਆ ਰਹੂਗਾ ਤੇਰਾ।
ਉੱਥੇ ਲੈ ਚੱਲ ਚਰਖਾ ਮੇਰਾ,
ਮੈਂ ਵੀ ਕੱਤੂੰ ਚਾਰ ਪੂਣੀਆਂ,
ਚਿੱਤ ਲੱਗਿਆ ਰਹੂਗਾ ਤੇਰਾ।
-----------------
ਲੰਮੇ ਲੰਮੇ ਤੰਦ ਵੇ ਮੈਂ ਤੱਕਲੇ ਤੇ ਪਾਉਨੀ ਆਂ,
ਤੱਕ ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਨੀ ਆਂ ।
-----------------
ਮਾਹੀ ਮੈਂ ਤੈਨੂੰ ਯਾਦ ਕਰਾਂ, ਚਰਖੇ ਦੇ ਹਰ ਹਰ ਗੇੜੇ ।
ਚਰਖੇ ਦੇ ਹਰ ਹਰ ਗੇੜੇ ।
ਕਦੇ ਆ ਤੱਤੜੀ ਦੇ ਵੇਹੜੇ ।
 
ਗੱਭਰੂ ਵੀ ਮੁਟਿਆਰ ਦੇ ਚਰਖੇ ਦੀ ਗੂੰਜ ਦੀ ਸਿਫਤ ਇੰਝ ਕਰਦੇ ਸਨ:-
 
ਕੂਕੇ ਚਰਖਾ ਬਿਸ਼ਨੀਏ ਤੇਰਾ, ਲੋਕਾਂ ਭਾਣੇ ਮੋਰ ਬੋਲਦਾ ।
ਲੋਕਾਂ ਭਾਣੇ ਮੋਰ ਬੋਲਦਾ ।
 
ਔਰਤਾਂ ਦੀਆਂ ਘਰੇਲੂ ਜਰੂਰਤਾਂ ਦੀਆਂ ਮੰਗਾਂ ਦਾ ਜਰੀਆ ਵੀ ਰਿਹਾ ਹੈ ਚਰਖਾ :-
ਲਾਈਨ 98 ⟶ 91:
ਤ੍ਰਿੰਞਣ ਦੇ ਵਿੱਚ ਕੱਤਣ ਸਹੇਲੀਆਂ,
ਗੁੱਡੀਆਂ ਨਾਲ ਗੁੱਡੀਆਂ ਜੋੜ ਕੇ ।
ਹੁਣ ਕਿਉ ਮਾਏ ਰੋਂਨੀ ਆਂ, ਧੀਆਂ ਨੂੰ ਸੋਹਰੇ ਤੋਰ ਕੇ ..।
ਧੀਆਂ ਨੂੰ ਸੋਹਰੇ ਤੋਰ ਕੇ ..।
 
ਪੰਜਾਬੀ ਕਵਿਤਾ ਅਤੇ ਗੀਤਾਂ ਵਿੱਚ ਕਈ ਥਾਂ ਤੇ ਚਰਖੇ ਨੂੰ ਰੂਹਾਨੀ ਵਿਸ਼ਿਆਂ ਨਾਲ ਵੀ ਜੋੜ ਕੇ ਪੇਸ਼ ਕੀਤਾ ਗਿਆ ਮਿਲਦਾ ਹੈ। ਸ਼ਾਹ ਹੁਸੈਨ ਨੇ ਇਸਨੂੰ ਕਰਮਾਂ ਨਾਲ ਜੋੜਿਆ:-
 
ਰਾਤੀਂ ਕੱਤੇਂ ਰਾਤੀਂ ਅਟੇਰੇਂ, ਗੋਸ਼ੇ ਲਾਇਓ ਤਾਣਾ।
ਇੱਕ ਜੁ ਤੰਦ ਅਵੱਲਾ ਪੈ ਗਿਆ, ਸਾਹਿਬ ਮੂਲ ਨਾ ਭਾਣਾ।
ਗੋਸ਼ੇ ਲਾਇਓ ਤਾਣਾ।
ਇੱਕ ਜੁ ਤੰਦ ਅਵੱਲਾ ਪੈ ਗਿਆ,
ਸਾਹਿਬ ਮੂਲ ਨਾ ਭਾਣਾ।
 
ਬੁੱਲੇ ਸ਼ਾਹ ਨੇ ਚਰਖੇ ਰਾਹੀਂ ਕਰਮਾਂ ਦਾ ਹਿਸਾਬ ਅਤੇ ਮੌਤ ਯਾਦ ਕਰਵਾਈ ਹੈ :-
ਲਾਈਨ 136 ⟶ 126:
ਮੁਹੰਮਦ ਫਾਜ਼ਿਲ ਨੇ ਵੀ ‘ਸੂਹਾ ਚਰਖਾ’ ਵਿੱਚ ਕੱਤਣ ਅਤੇ ਸੂਤ ਜੋੜਨ ਨੂੰ ਦੁਨਿਆਵੀ ਦਾਜ ਦਾ ਬਿੰਬ ਬਣਾ ਕੇ ਰੂਹਾਨੀ ਕਮਾਈ ਦੇ ਦ੍ਰਿਸ਼ਟੀਕੋਣ ਨਾਲ ਨਿਵਾਜਿਆ ਹੈ :-
 
ਉੱਠ ਚਰਖਾ ਕੱਤ ਸਵੇਰੇ ਤੂੰ, ਕਰ ਦਾਜ ਤਿਆਰ ਅਗੇਰੇ ਤੂੰ,
ਕਰ ਮਿੱਠੀ ਨੀਂਦ ਪਰੇਰੇ ਤੂੰ, ਕੱਤ ਤਾਣੀ ਜੋੜ ਬਣਾ ਕੁੜੇ।
ਕਰ ਦਾਜ ਤਿਆਰ ਅਗੇਰੇ ਤੂੰ,
ਕੱਤ ਚਰਖਾ ਛੋਪੇ ਘੱਤ ਕੁੜੇ, ਨਹੀਂ ਆਣਾ ਜੋਬਨ ਵੱਤ ਕੁੜੇ।
ਕਰ ਮਿੱਠੀ ਨੀਂਦ ਪਰੇਰੇ ਤੂੰ,
ਕੱਤ ਤਾਣੀ ਜੋੜ ਬਣਾ ਕੁੜੇ।
ਕੱਤ ਚਰਖਾ ਛੋਪੇ ਘੱਤ ਕੁੜੇ,
ਨਹੀਂ ਆਣਾ ਜੋਬਨ ਵੱਤ ਕੁੜੇ।
ਇਸ ਤਰਾਂ ਚਰਖਾ ਪੰਜਾਬ ਹੀ ਨਹੀਂ ਬਹੁਤ ਸਾਰੇ ਮੁਲਕਾਂ ਅਤੇ ਭਾਸ਼ਾਵਾਂ ਦੇ ਗੀਤਾਂ, ਕਵਿਤਾਵਾਂ, ਕਹਾਣੀਆਂ ਅਤੇ ਹੋਰ ਵਾਰਤਕ ਰੂਪਾਂ ਦਾ ਦਿਲਚਸਪ ਵਿਸ਼ਾ ਰਹਿ ਚੁੱਕਾ ਹੈ।