ਖਾਨਾ ਬਦੋਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Redirected page to ਖਾਨਾਬਦੋਸ਼
ਟੈਗ: New redirect ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 1:
#redirect[[ਖਾਨਾਬਦੋਸ਼]]
'''ਖਾਨਾ ਬਦੋਸ਼''' ਇੱਕ ਸਵੈ ਜੀਵਨੀ ਹੈ ਜਿਹੜੀ ਕਿ ਅਜੀਤ ਕੌਰ ਦੁਆਰਾ ਰਚੀ ਗਈ। ਅਜੀਤ ਕੌਰ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ। ਸਵੈ ਜੀਵਨੀ ਬਾਰੇ ਜਾਣਨ ਤੋ ਪਹਿਲਾ ਇਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਅਜੀਤ ਕੌਰ ਦਾ ਜਨਮ ਲਾਹੌਰ ਪਾਕਿਸਤਾਨ ਵਿਖੇ ਮਾਤਾ ਜਸਵੰਤ ਕੌਰ ਦੀ ਕੁੱਖੋ ਹੋਇਆ। ਪਿਤਾ ਦਾ ਨਾਂ ਡਾ ਮੱਖਣ ਸਿੰਘ ਸੀ। ਅਜੀਤ ਕੌਰ ਦਾ ਜਨਮ ੧੬ ਨਵੰਬਰ ੧੮੮੪ ਨੂੰ ਹੋਇਆ। ਆਪ ਅਧਿਆਪਨ ,ਸਾਹਿਤਕਾਰੀ ਵੀ ਕੀਤੀ ਪਰ ਵਿਸ਼ੇਸ ਤੌਰ 'ਤੇ ਪਹਿਚਾਣ ਕਹਾਣੀਕਾਰ ਵਜੋਂ ਹੋਈ। ਆਪ ਨੂੰ ਰੈਡੀਕਲ ਪ੍ਰਵਿਰਤੀ ਵਾਲੀ ਸਵੈਜੀਵਨੀ ਕਿਹਾ ਜਾਂਦਾ ਹੈ। ਪਤੀ ਦਾ ਨਾਂ ਡਾ ਰਜਿੰਦਰ ਸਿੰਘ ਤੇ ਧੀਆਂ ਦੇ ਨਾਂ ਅਰਪਨਾ ਤੇ ਕੈਂਡੀ ਹੈ। ਰੇਖਾ ਚਿੱਤਰ ਦਾ ਨਾਂ ਤਕੀਏ ਦਾ ਪੀਰ ਹੈ। ਜੇਕਰ ਅਸੀਂ ਸਵੈਜੀਵਨੀ ਦੀ ਗੱਲ ਕਰੀਏ ਤਾਂ ਇਸ ਦੇ ਦੋ ਭਾਗ ਹਨ : ਕੂੜਾ ਕਬਾੜਾ ਤੇ ਖਾਨਾ ਬਦੋਸ਼।<ref>{{Cite book|url=http://worldcat.org/oclc/967682807|title=Youtube channel|last=author.|first=Loh-Hagan, Virginia,|date=2017|publisher=45th Parallel Press|isbn=978-1-63472-211-7|oclc=967682807}}</ref>
 
ਲੇਖਿਕਾ ਨੇ ਧੀਆਂ ਨੂੰ ਭਾਰ ਸਮਝਣ ਦਾ ਸਮਾਜਿਕ ਨਜ਼ਰੀਆ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਤੇ ਬਿਆਨਿਆ ਹੈ।
 
ਕੂੜਾ ਕਬਾੜਾ ੧੮੮੭ ਖਾਨਾ ਬਦੋਸ਼ ਦਾ ਵਿਸਥਾਰ ਹੈ। ਇਸ ਤੋ ਇਲਾਵਾ ਆਪ ਨੇ ਉਰਦੂ, ਅੰਗਰੇਜੀ, ਪੰਜਾਬੀ ਸਾਹਿਤ ਦਾ ਵੀ ਅਧਿਐਨ ਕੀਤਾ। ੧੯੮੫ ਵਿੱਚ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।
 
===ਹਵਾਲੇ===