ਹੈਲਨ (ਅਦਾਕਾਰਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
Rescuing 1 sources and tagging 0 as dead.) #IABot (v2.0.9.2
 
ਲਾਈਨ 18:
}}
 
''' ਹੈਲਨ ਜੈਰਾਗ ਰਿਚਰਡਸਨ ''' (ਜਨਮ 21 ਨਵੰਬਰ, 1939) ਹਿੰਦੀ ਸਿਨੇਮਾ ਦੀ ਇੱਕ ਅਦਾਕਾਰਾ ਅਤੇ ਡਾਂਸਰ ਹੈ। ਉਹ 500 ਤੋਂ ਵਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।<ref name="Pinto2006">{{cite book|author=Jerry Pinto|title=Helen: The Life and Times of an H-Bomb|url=http://books.google.com/books?id=Ng_vVIcq5yQC|accessdate=5 January 2013|date=1 March 2006|publisher=Penguin Books India|isbn=978-0-14-303124-6}}</ref> ਨੂੰ 1998 ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਅਤੇ 2009 ਵਿੱਚ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਹੈ। ਉਹ ਬਾਲੀਵੁੱਡ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਡਾਂਸਰ ਮੰਨੀ ਗਈ ਹੈ।<ref name="revamp">{{cite news|last=Mukherjee|first=Madhurita|title=Revamping Bollywood's sexy vamps|url=http://articles.timesofindia.indiatimes.com/2003-02-03/news-interviews/27281535_1_cinema-special-appearance-shamita-shetty|accessdate=16 November 2010|newspaper=Times of India|date=3 February 2003|archive-date=3 ਨਵੰਬਰ 2012|archive-url=https://web.archive.org/web/20121103220911/http://articles.timesofindia.indiatimes.com/2003-02-03/news-interviews/27281535_1_cinema-special-appearance-shamita-shetty|dead-url=yes}} {{Webarchive|url=https://web.archive.org/web/20121103220911/http://articles.timesofindia.indiatimes.com/2003-02-03/news-interviews/27281535_1_cinema-special-appearance-shamita-shetty |date=2012-11-03 }}</ref> ਉਹ ਚਾਰ ਫ਼ਿਲਮਾਂ ਅਤੇ ਇੱਕ ਕਿਤਾਬ ਲਈ ਪ੍ਰੇਰਨਾ ਵੀ ਬਣੀ।<ref>{{cite web|url=http://www.outlookindia.com/article.aspx?230972 |title=Helen |publisher=OutlookIndia |date=17 April 2006 |accessdate=16 October 2011}}</ref>
ਹੈਲਨ ਦੇ ਪਿਤਾ ਰਿਚਰਡਸਨ ਫਰਾਂਸੀਸੀ ਐਂਗਲੋ ਇੰਡੀਅਨ ਸਨ। ਉਸਦੇ ਦਾਦਾ ਸਪੇਨੀ ਸਨ। ਉਸ ਦੇ ਸਕੇ ਪਿਤਾ ਦਾ ਨਾਂ ਜੈਰਾਗ ਸੀ।