ਵੁਜ਼ੂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
Rescuing 1 sources and tagging 0 as dead.) #IABot (v2.0.9.2
 
ਲਾਈਨ 2:
'''ਵੁਜ਼ੂ''' ({{lang-ar|الوضوء}}<nowiki/>''<nowiki/><nowiki/>'', {{lang-hi|वुदू}}) ਸ਼ਰੀਰ ਦੇ ਅੰਗਾਂ ਨੂੰ ਧੋਣ ਲਈ ਇੱਕ [[ਇਸਲਾਮ|ਇਸਲਾਮੀ]] ਪ੍ਰਕਿਰਿਆ ਹੈ, ਇਹ ਸ਼ੁੱਧਤਾ ਦਾ ਇੱਕ ਧਾਰਮਿਕ ਤਰੀਕਾ ਹੈ। ਵੁਜ਼ੂ ਵਿੱਚ ਹੱਥ, ਮੂੰਹ, ਨੱਕ (ਅੰਦਰੂਨੀ), ਬਾਹਾਂ, ਸਿਰ ਅਤੇ ਪੈਰ ਪਾਣੀ ਨਾਲ ਧੋਣੇ ਸ਼ਾਮਿਲ ਹਨ ਅਤੇ ਇਹ ਇਸਲਾਮ ਵਿੱਚ ਧਾਰਮਿਕ ਰਸਮ ਦਾ ਇੱਕ ਮਹੱਤਵਪੂਰਣ ਹਿੱਸਾ ਹੈ। '''<nowiki/>''' ਕਿਹੜੀਆਂ ਗਤੀਵਿਧੀਆਂ ਵਿੱਚ ਵੁਜ਼ੂ ਜ਼ਰੂਰੀ ਹੁੰਦਾ ਹੈ, ਇਹ ਕਿਹੜੀਆਂ ਕਿਹੜੀਆਂ ਧਾਰਮਿਕ ਵਿਧੀਆਂ ਨਾਲ ਗਠਿਤ ਹੁੰਦਾ ਹੈ ਅਤੇ ਕਿਹੜੀ ਚੀਜ਼ ਇਸ ਨੂੰ ਤੋੜਦੀ(ਭੰਗ) ਜਾਂ ਇਸ ਨੂੰ ਅਯੋਗ ਕਰ ਦਿੰਦੀ ਹੈ' ਇਹ ਸਾਰੇ ਮਾਮਲੇ [[ਫ਼ਿਕਾ|ਫ਼ਿਕ਼ਹ]] (ਇਸਲਾਮਿਕ ਨਿਆਂਸ਼ਾਸਤਰ) ਦੇ ਅਧੀਨ ਆਉਂਦੇ ਹਨ<ref name="GCNEI-477">{{Cite book|title=The New Encyclopeida of Islam|last=Glasse|first=Cyril|date=2001|publisher=Altmira Press|page=477}}</ref> ਅਤੇ ਵਿਸ਼ੇਸ਼ ਤੌਰ 'ਤੇ ਇਹ ਨਿਯਮ ਸਫਾਈ ਨਾਲ ਸਬੰਧਤ ਹੈ।
 
ਵਜ਼ੂ ਆਮ ਤੌਰ 'ਤੇ [[ਨਮਾਜ਼]] ਦੀ ਤਿਆਰੀ ਕਰਨ ਲਈ [[ਕੁਰਾਨ|ਪਵਿੱਤਰ ਕੁਰਾਨ]] ਨੂੰ ਛੂਹਣ ਜਾਂ ਪੜ੍ਹਣ ਤੋਂ ਪਹਿਲਾਂ ਕੀਤਾ ਜਾਂਦਾ ਹੈ।.<ref name="GCNEI-477"/> ਪਿਸ਼ਾਬ, ਟੱਟੀ, ਪੱਦ, ਡੂੰਘੀ ਨੀਂਦ, ਅਤੇ ਇੱਥੋਂ ਤੱਕ ਕਿ ਹਲਕਾ ਜਿਹਾ ਖੂਨ ਵਗਣਾ ਆਦਿ ਅਸ਼ੁੱਧ ਕਰਨ ਵਾਲੀਆਂ ਗਤੀਵਿਧੀਆਂ ਨਾਲ ਵੁਜ਼ੂ ਟੁੱਟ ਜਾਂਦਾ ਹੈ.<ref>{{Cite web|url=http://www.questionsonislam.com/article/what-are-things-invalidate-and-break-wudu|title=What are the things that invalidate and break wudu?|last=Dikmen|first=Mehmet|date=3 May 2011|website=Questions on Islam|access-date=3 May 2016|archive-date=23 ਅਪ੍ਰੈਲ 2016|archive-url=https://web.archive.org/web/20160423071123/http://www.questionsonislam.com/article/what-are-things-invalidate-and-break-wudu|dead-url=yes}}</ref>
 
== ਹਵਾਲੇ ==