ਨੋਸਤਾਲਜੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
Rescuing 0 sources and tagging 1 as dead.) #IABot (v2.0.9.3
 
ਲਾਈਨ 1:
[[ਤਸਵੀਰ:Former Beverly Hills Hotel front desk 1979.jpg|right|thumb|200x200px|ਆਪਣੇ ਅਤੀਆਮ ਰੂਪ ਵਿੱਚ ਨੋਸਤਾਲਜੀਆ ਬੇਵਰਲੀ ਹਿਲਸ ਹੋਟਲ (1942 ਤੋਂ 1979) ਦੇ ਪੁਰਾਣੇ ਫ਼ਰੰਟ ਡੈਸਕ ਨੂੰ ਬਾਰ ਬਣਾਏ ਜਾਣ ਲਈ ਜ਼ਿੰਮੇਵਾਰ ਸੀ.]]
'''ਨੋਸਤਾਲਜੀਆ''' ਅਤੀਤ ਲਈ, ਖਾਸ ਕਰ ਕੇ ਖੁਸ਼ੀ ਦੇ ਨਿੱਜੀ ਮੌਕਿਆਂ ਦੇ ਨਾਲ ਜੁੜੇ ਅਰਸੇ ਜਾਂ ਜਗ੍ਹਾ ਲਈ ਜਜ਼ਬਾਤੀ ਤਾਂਘ ਹੈ।<ref name="boym">{{Cite book|last = Boym|first = Svetlana|authorlink = Svetlana Boym|coauthors = |title = The Future of Nostalgia|publisher = [[Basic Books]]|year = 2002|location = |pages = xiii-xiv|url = http://books.google.com/books?id=7BbTJ6qVPMcC|doi = |ip = |isbn = 0-465-00708-2}}{{ਮੁਰਦਾ ਕੜੀ|date=ਜਨਵਰੀ 2023 |bot=InternetArchiveBot |fix-attempted=yes }}</ref> ਇਹ ਦੋ [[ਯੂਨਾਨੀ ਭਾਸ਼ਾ|ਯੂਨਾਨੀ]] ਸ਼ਬਦਾਂ, {{ਬੋਲੀ|grc|νόστος}} (''ਨੋਸਤਸ''), ਭਾਵ "ਘਰ ਵਾਪਸੀ", ਇੱਕ [[ਹੋਮਰ|ਹੋਮਰਿਕ]] ਸ਼ਬਦ, ਅਤੇ {{ਬੋਲੀ|grc|ἄλγος}} (ਆ''ਲਗੋਸ''), ਭਾਵ "ਦਰਦ, ਪੀੜ" ਤੋਂ ਜੁੜਕੇ ਬਣਿਆ ਹੈ, ਅਤੇ ਇਸਨੂੰ 17ਵੀਂ ਸਦੀ ਦੇ ਮੈਡੀਕਲ ਵਿਦਿਆਰਥੀ ਨੇ ਘਰ ਤੋਂਦੂਰ ਲੜ ਰਹੇ ਸਵਿੱਸ ਭਾੜੇ ਦੇ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਚਿੰਤਾ ਦਾ ਵਰਣਨ ਕਰਨ ਲਈ ਘੜਿਆ ਸੀ। ਸ਼ੁਰੂਆਤੀ ਆਧੁਨਿਕ ਕਾਲ ਵਿੱਚ ਇਸਨੂੰ ਇੱਕ ਮੈਡੀਕਲ ਸਥਿਤੀ - ਉਦਾਸੀ ਦੇ ਇੱਕ ਰੂਪ ਦੇ ਤੌਰ 'ਤੇ ਪਰਿਭਾਸ਼ਿਤ, ਇਹ ਰੋਮਾਂਸਵਾਦ ਵਿੱਚ ਇੱਕ ਅਹਿਮ ਟਰੌਪ ਬਣ ਗਿਆ।<ref name="boym"/>
 
== Notes ==