ਲੁਧਿਆਣਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਮੌਜੂਦਾ ਸਮੇਂ ਮੁਤਾਬਕ ਜਾਣਕਾਰੀ ਦੁਰੱਸਤ ਕੀਤੀ ਗਈ ਹੈ।
ਟੈਗ: ਵਿਜ਼ੁਅਲ ਐਡਿਟ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 1:
[[Image:Punjab district map.png|thumb|right|250px|ਪੰਜਾਬ ਰਾਜ ਦੇ ਜ਼ਿਲ੍ਹੇ]]
ਲੁਧਿਆਣਾ ਜ਼ਿਲ੍ਹਾ ਭਾਰਤੀ ਪੰਜਾਬ ਦੇ ੨੩ ਜ਼ਿਲ੍ਹਿਆਂ ਵਿੱਚੋਂ ਇੱਕ ਹੈ, &nbsp;ਜੋ ਕਿ ਖੇਤਰਫ਼ਲ ਅਤੇ ਆਬਾਦੀ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। &nbsp; ਲੁਧਿਆਣਾ ਸ਼ਹਿਰ, ਜੋ ਕਿ ਪੰਜਾਬ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ, ਜ਼ਿਲ੍ਹਾ ਹੈੱਡਕੁਆਰਟਰ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੭ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ।<ref name="official">{{cite web | url=http://ludhiana.nic.in | title=ਪ੍ਰਸ਼ਾਸ਼ਕੀ ਸਾਈਟ | publisher=District official website | accessdate=ਅਗਸਤ ੨੨, ੨੦੧੨}}</ref> ੨੦੧੧ ਦੀ ਜਨਗਣਨਾ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁੱਲ ਵਸੋਂ ੩੪,੯੮,੭੩੯ ਸੀ ਅਤੇ ਪਿਛਲੇ ਕੁੱਝ ਅਰਸੇ ਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।<ref name="ਜ">{{cite web | url=http://www.census2011.co.in/census/district/594-ludhiana.html | title=ਲੁਧਿਆਣਾ ਜ਼ਿਲ੍ਹਾ: ਜਨਸੰਖਿਆ ੨੦੧੧ | publisher=[http://www.census2011.co.in Census2011] | work=ਭਾਰਤੀ ਜਨਸੰਖਿਆ ੨੦੧੧ | date=ਨਵੰਬਰ ੩੦, ੨੦੧੧ | accessdate=ਅਗਸਤ ੨੨, ੨੦੧੨}}</ref>
 
==ਭੂਗੋਲਿਕ ਸਥਿਤੀ==
ਲਾਈਨ 46:
{{ਪੰਜਾਬ (ਭਾਰਤ)}}
 
[[ਸ਼੍ਰੇਣੀ:ਪੰਜਾਬ, (ਭਾਰਤ) ਦੇ ਜ਼ਿਲ੍ਹੇ]]
[[ਸ਼੍ਰੇਣੀ:ਲੁਧਿਆਣਾ ਜ਼ਿਲ੍ਹਾ]]