ਗੁਰੂ ਗੋਬਿੰਦ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ fixed several incorrect and missing wikipedia hyperlinks and some typos for list of banis
ਲਾਈਨ 11:
|death_place = [[ਤਖ਼ਤ ਸ੍ਰੀ ਹਜ਼ੂਰ ਸਾਹਿਬ|ਹਜ਼ੂਰ ਸਾਹਿਬ]]
|other_names = ''ਦਸਵੇਂ ਨਾਨਕ'' "ਦਸਮ ਪਿਤਾ" "ਕਲਗੀਧਰ"<ref>{{cite book|author1=Pashaura Singh|author2=Louis E. Fenech|title=The Oxford Handbook of Sikh Studies |url=https://books.google.com/books?id=8I0NAwAAQBAJ&pg=PA311 |year=2014|publisher=Oxford University Press|isbn=978-0-19-969930-8|page=311}}</ref>
|known_for = [[ਖ਼ਾਲਸਾ]] ਸਾਜਿਆ
|predecessor = [[ਗੁਰੂ ਤੇਗ ਬਹਾਦਰ |ਗੁਰੂ ਤੇਗ ਬਹਾਦਰ ਸਾਹਿਬ ਜੀ]]
|successor = [ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ]
|spouse = <nowiki>ਮਾਤਾ ਜੀਤੋ ਜੀ</nowiki>, [[ਮਾਤਾ ਸੁੰਦਰੀ|ਮਾਤਾ ਸੁੰਦਰੀ ਜੀ]] ਅਤੇ </nowiki>[[ਮਾਤਾ ਸਾਹਿਬ ਕੌਰ|ਮਾਤਾ ਸਾਹਿਬ ਦੇਵਾਂ ਜੀ]]
|children = [[ਸਾਹਿਬਜ਼ਾਦਾ ਅਜੀਤ ਸਿੰਘ ਜੀ|ਅਜੀਤ ਸਿੰਘ]]<br>[[ਸਾਹਿਬਜ਼ਾਦਾ ਜੁਝਾਰ ਸਿੰਘ ਜੀ|ਜੁਝਾਰ ਸਿੰਘ]]<br>[[ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ|ਜ਼ੋਰਾਵਰ ਸਿੰਘ]]<br>[[ਸਾਹਿਬਜ਼ਾਦਾ ਫ਼ਤਿਹ ਸਿੰਘ ਜੀ|ਫ਼ਤਿਹ ਸਿੰਘ]]
|parents = [[ਗੁਰੂ ਤੇਗ ਬਹਾਦਰ |ਗੁਰੂ ਤੇਗ ਬਹਾਦਰ ਸਾਹਿਬ ਜੀ]] , [[ਮਾਤਾ ਗੁਜਰੀ ਜੀ।|ਮਾਤਾ ਗੁਜਰੀ ਜੀ]]।
| mother = [[ਮਾਤਾ ਗੁਜਰੀ ਜੀ]]
| ਸ਼ਹੀਦੀ_ਕਾਰਨ = ਡੂੰਘਾ ਜ਼ਖ਼ਮ
ਲਾਈਨ 61:
 
==ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮੁਲਾਕਾਤ==
ਗੁਰੂ ਸਾਹਿਬ ਅਤੇ [[ਬਹਾਦਰ ਸ਼ਾਹ ਜ਼ਫ਼ਰ|ਬਹਾਦਰ ਸ਼ਾਹ]] ਦੇ ਕਾਫ਼ਲੇ 13 ਮਈ, 1708 ਦੇ ਦਿਨ ਬੁਰਹਾਨਪੁਰ ਪੁੱਜੇ ਸਨ। [[ਵਜ਼ੀਰ_ਖ਼ਾਨ_(ਸਰਹੰਦ)|ਵਜ਼ੀਰ ਖ਼ਾਨ]] ਦੇ ਨੁਮਾਇੰਦਿਆਂ ਦਾ ਮੇਲ ਬਾਦਸ਼ਾਹ ਨਾਲ ਬੁਰਹਾਨਪੁਰ ਜਾਂ ਇਸ ਤੋਂ ਕੁੱਝ ਚਿਰ ਮਗਰੋਂ ਹੀ ਹੋਇਆ ਹੋਵੇਗਾ ਕਿਉਂਕਿ ਬਹਾਦਰ ਸ਼ਾਹ, ਮਈ, 1708 ਦੇ ਦੋ ਹਫ਼ਤੇ ਨਰਮਦਾ ਦਰਿਆ ਵਿੱਚ ਹੜ੍ਹ ਆਏ ਹੋਣ ਕਾਰਨ ਬੁਰਹਾਨਪੁਰ ਰੁਕਿਆ ਰਿਹਾ ਸੀ। ਵਜ਼ੀਰ ਖ਼ਾਨ ਦੇ ਏਲਚੀਆਂ ਨੇ ਮਿਲੀ ਰਕਮ ਕਾਰਨ ਬਹਾਦਰ ਸ਼ਾਹ ਦੀ ਨੀਅਤ ਬਦਲੀ ਸੀ। ਇਸ ਤੋਂ ਬਾਅਦ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿਤਾ। ਦਰਅਸਲ ਹੁਣ ਉਹ ਵਜ਼ੀਰ ਖ਼ਾਨ ਦੀ ਭੇਜੀ ਰਕਮ ਕਾਰਨ ਉਸ ਦੇ ਖ਼ਿਲਾਫ਼ ਐਕਸ਼ਨ ਨਹੀਂ ਸੀ ਲੈਣਾ ਚਾਹੁੰਦਾ। ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਵਿੱਚ ਆਖ਼ਰੀ ਮੁਲਾਕਾਤ ਤਾਪਤੀ ਦਰਿਆ ਪਾਰ ਕਰਨ, 25 ਜੂਨ, 1708 ਮਗਰੋਂ ਬਾਲਾਪੁਰ ਵਿੱਚ ਅਗਸਤ, 1708 ਵਿੱਚ ਹੋਈ। ਇਸ ਮੁਲਾਕਾਤ ਵਿੱਚ ਗੁਰੂ ਸਾਹਿਬ ਨੇ ਜਾਣ ਲਿਆ ਕਿ ਬਹਾਦਰ ਸ਼ਾਹ ਅਪਣੇ ਕੌਲਾਂ ਤੋਂ ਮੁਕਰ ਗਿਆ ਹੈ। ਇਸ ਕਰ ਕੇ ਗੁਰੂ ਸਾਹਿਬ ਨੇ ਬਾਦਸ਼ਾਹ ਦਾ ਸਾਥ ਛੱਡ ਦਿਤਾ। ਬਾਦਸ਼ਾਹ 24 ਅਗੱਸਤ, 1708 ਨੂੰ ਦਰਿਆ ਬਾਣ ਗੰਗਾ ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ, ਨੰਦੇੜ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ। ਜਿਥੇ ਉਨ੍ਹਾਂ ਦਾ ਮੇਲ 3 ਸਤੰਬਰ, 1708 ਦੇ ਦਿਨ ਮਾਧੋ ਦਾਸ ਬੈਰਾਗੀ (ਮਗਰੋਂ [[ਬੰਦਾ ਸਿੰਘ ਬਹਾਦਰ|ਬਾਬਾ ਬੰਦਾ ਸਿੰਘ ਬਹਾਦੁਰ]]) ਨਾਲ ਹੋਇਆ। ਪੰਜਾਬ ਦੀ ਹਾਲਤ ਸੁਣ ਕੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ।
 
===ਖਾਲਸੇ ਦੀ ਸਥਾਪਨਾ===
ਲਾਈਨ 77:
 
==ਚੜ੍ਹਾਈ ਕਰਨ ਦਾ ਜ਼ਿਕਰ==
ਗੁਰੂ ਸਾਹਿਬ ਦੇ ਚੜ੍ਹਾਈ ਕਰਨ ਦਾ ਜ਼ਿਕਰ 'ਅਖ਼ਬਾਰਾਤ-ਇ-ਦਰਬਾਰ-ਇ-ਮੁਅੱਲਾ' ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਇਹੀ ਜ਼ਿਕਰ ਇੱਕ ਸਿੱਖ ਲੇਖਕ [[ਸੈਨਾਪਤੀ]] ਦੀ '[[ਗੁਰਸੋਭਾ]]' (1709), [[ਬਹਾਦੁਰ ਸ਼ਾਹ 1|ਬਹਾਦਰ ਸ਼ਾਹ]] ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀਆਂ ਕਿਤਾਬਾਂ [[ਮਿਰਜ਼ਾ ਮੁਹੰਮਦ]] ਦੀ '[[ਇਬਰਤਨਾਮਾ]]' (1716), [[ਮੁਹੰਮਦ ਕਾਸਿਮ]] ਦੀ '[[ਇਬਰਤਨਾਮਾ]]' (1723), [[ਮੁਹੰਮਦ ਸ਼ਫ਼ੀ]] ਦੀ '[[ਮੀਰਾਤ-ਇ-ਵਾਰਿਦਾਤ]]' (1734) ਅਤੇ ਇੱਕ ਹਿੰਦੂ ਲੇਖਕ [[ਚਤੁਰਮਾਨ ਸਕਸੈਨਾ]] ਦੀ '[[ਚਹਾਰ ਗੁਲਸ਼ਨ]]' ਵਿੱਚ ਵੀ ਮਿਲਦਾ ਹੈ। ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚ ਗੁਰੂ ਸਾਹਿਬ ਦੀ 'ਮੌਤ' ਛੁਰਿਆਂ ਦੇ ਵਾਰ ਨਾਲ ਹੋਣ ਦਾ ਜ਼ਿਕਰ ਹੈ ਅਤੇ ਬਾਦਸ਼ਾਹ ਦੇ ਭੇਜੇ ਜਿਰਾਹ ਵਲੋਂ ਜ਼ਖ਼ਮ ਸੀਣ ਅਤੇ ਮਗਰੋਂ ਕਮਾਨ ਖਿੱਚਣ ਨਾਲ 'ਮੌਤ' ਦਾ ਜ਼ਰਾ-ਮਾਸਾ ਜ਼ਿਕਰ ਵੀ ਨਹੀਂ। ਦਰਅਸਲ ਬਾਦਸ਼ਾਹ ਉਸ ਵੇਲੇ ਕਈ ਮੀਲ ਦੂਰ ਨਿਕਲ ਚੁੱਕਾ ਸੀ, ਇਸ ਕਰ ਕੇ ਉਸ ਵਲੋਂ ਹਕੀਮ/ਜਿਰਾਹ ਭੇਜਣ ਵਾਲੀ ਗੱਲ ਸਿਰਫ਼ ਤੇ ਸਿਰਫ਼ ਨਾ-ਮੁਮਕਿਨ ਹੀ ਸੀ। ਉਂਜ ਉਹ ਹਮਲੇ ਦੀ ਸਾਜ਼ਸ਼ ਵਿੱਚ ਸ਼ਾਮਲ ਵੀ ਸੀ।
ਅਜਿਹਾ ਜਾਪਦਾ ਹੈ ਕਿ ਗੁਰੂ ਸਾਹਿਬ ਦੇ ਜ਼ਖ਼ਮੀ ਹੋਣ, ਜ਼ਖ਼ਮ ਸੀਣ ਅਤੇ ਫਿਰ ਕਮਾਨ ਖਿੱਚਣ ਦੀ “ਦੁਰਘਟਨਾ/ਹਾਦਸੇ ਵਿੱਚ ਮੌਤ ਹੋਣ” ਜਾਂ “ਕਮਾਨ ਖਿੱਚ ਕੇ ਆਪ ਮਨਜ਼ੂਰ ਕੀਤੀ ਮੌਤ” ਦਾ ਪ੍ਰਚਾਰ ਵਜ਼ੀਰ ਖ਼ਾਨ ਜਾਂ/ਅਤੇ ਬਹਾਦਰ ਸ਼ਾਹ ਨੇ ਕਰਵਾਇਆ ਹੋਵੇਗਾ ਤਾਕਿ ਉਹ ਖ਼ੁਦ ਨੂੰ ਗੁਰੂ ਸਾਹਿਬ ਉੱਤੇ ਕਰਵਾਏ ਹਮਲੇ 'ਚੋਂ ਸੁਰਖ਼ਰੂ ਕਰ ਸਕਣ। ਗੁਰੂ ਸਾਹਿਬ ਦੀ “ਮੌਤ” ਇੰਜ ਵਿਖਾਉਣਾ ਵਜ਼ੀਰ ਖ਼ਾਨ ਅਤੇ ਬਹਾਦਰ ਸ਼ਾਹ ਦੇ ਜਾਲ ਵਿੱਚ ਫਸ ਕੇ ਤਵਾਰੀਖ਼ ਵਿਗਾੜਨਾ ਹੈ। ਕੁੱਝ ਸਿੱਖ ਲੇਖਕਾਂ ਨੇ, ਸਰਕਾਰੀ ਪ੍ਰਾਪੇਗੰਡੇ ਦੀ ਸਾਜ਼ਸ਼ ਦੀ ਤਹਿ ਤਕ ਜਾਣ ਦੀ ਬਜਾਏ, ਇਸ ਨੂੰ ਤਵਾਰੀਖ਼ ਬਣਾ ਕੇ ਅਹਿਮਕਤਾ ਦਾ ਇਜ਼ਹਾਰ ਕੀਤਾ ਜਿਸ ਨੂੰ ਕੁੱਝ ਅਗਲੇ ਬਚਕਾਨੇ ਲੇਖਕਾਂ ਨੇ ਲੋਕਾਂ ਦੇ ਕੰਨਾਂ ਵਿੱਚ ਚਾੜ੍ਹ ਦਿਤਾ। ਕੁੱਝ ਸਿੱਖ ਲਿਖਾਰੀ ਸ਼ਾਇਦ ਇਹ ਵੀ ਨਹੀਂ ਸਨ ਚਾਹੁੰਦੇ ਕਿ ਗੁਰੂ ਸਾਹਿਬ ਨੂੰ ਮੁਸਲਮਾਨੀ ਹਮਲੇ ਵਿੱਚ ਸ਼ਹੀਦ ਹੋਇਆ ਵਿਖਾਇਆ ਜਾਵੇ, ਸੋ ਉਨ੍ਹਾਂ ਨੂੰ ਕਮਾਨ ਖਿੱਚਣ ਨਾਲ ਮੌਤ ਸਾਬਤ ਕਰਨ ਵਿੱਚ ਵਧੇਰੇ ਸ਼ਰਧਾ ਜਾਪੀ ਹੋਵੇ। ਏਨਾ ਹੀ ਨਹੀਂ, ਇੱਕ ਅੱਧ ਲੇਖਕ ਨੇ ਤਾਂ ਇਹ ਵੀ ਲਿਖ ਮਾਰਿਆ ਕਿ ਗੁਰੂ ਸਾਹਿਬ ਨੂੰ ਇੱਕ ਪਠਾਣ ਨੇ ਘੋੜਿਆਂ ਦੀ ਕੀਮਤ ਦੇ ਲੈਣ-ਦੇਣ ਦੇ ਝਗੜੇ ਵਿੱਚ ਕਤਲ ਕਰ ਦਿਤਾ ਸੀ। ਦੋ ਲੇਖਕਾਂ ਨੇ ਇਹ ਬੇਥ੍ਹਵੀ ਵੀ ਮਾਰੀ ਕਿ ਗੁਰੂ ਸਾਹਿਬ ਨੇ ਹਮਲਾਵਰ ਪਠਾਣ ਨੂੰ ਉਨ੍ਹਾਂ (ਗੁਰੂ ਸਾਹਿਬ) ਤੋਂ ਬਦਲਾ ਲੈਣ ਵਾਸਤੇ ਆਪ ਭੜਕਾਇਆ ਸੀ। ਪਰ ਇਹ ਲੇਖਕ ਵੀ ਜ਼ਖ਼ਮ ਸੀਣ ਤੇ ਮਗਰੋਂ ਕਮਾਨ ਖਿਚਣ ਨਾਲ ਮੌਤ ਦੀ ਥਾਂ ਕਾਰੀ ਜ਼ਖ਼ਮਾਂ ਨਾਲ ਦੋ ਦਿਨ ਵਿੱਚ ਮੌਤ ਦਾ ਜ਼ਿਕਰ ਕਰਦੇ ਹਨ।
 
==ਰਚਨਾਵਾਂ==
ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਰਚਨਾਵਾਂ ਦੀ ਰਚਨਾ ਕੀਤੀ।ਕੀਤੀ ਜੋ [[ਦਸਮ ਗ੍ਰੰਥ]] ਅਤੇ ਸਰਬਲੋਹ ਗ੍ਰੰਥ ਵਿਚ ਦਰਜ ਹਨ। ਜਿਹਨਾਂ ਵਿੱਚੋਂ ਪ੍ਰਮੁੱਖ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ:[[ਜਾਪੁ ਸਾਹਿਬ]], [[ਵਾਰ ਸ੍ਰੀ ਭਗਉਤੀ ਜੀ ਦੀ]], [[ਜਫ਼ਰਨਾਮਾ]], [[ਅਕਾਲ ਉਸਤਤਿ]], [[ਚੰਡੀ ਦੀ ਵਾਰ]], [[ਦਸਮਬਚਿੱਤਰ ਗ੍ਰੰਥਨਾਟਕ]], ਚੌਬੀਸ ਅਵਤਾਰ, ਸਸ਼ਤਰ ਨਾਮ ਮਾਲਾ, ਗਿਆਨ ਪਬੋੋਧ, [[ਬਚਿੱਤਰਖਾਲਸਾ ਨਾਟਕਮਹਿਮਾ]], ਜਾਪੁਆਦਿ ਸਨ। [[ਦਸਮ ਗ੍ਰੰਥ|ਸ੍ਰੀ ਦਸਮ ਗ੍ਰੰਥ ਸਾਹਿਬ ਦੀ]] ਮੁੱਢਲੀ ਰਚਨਾ ਹੈ।<ref>(ਗੁਰੂ ਗੋਬਿੰਦ ਸਿੰਘ ਦੀ ਸਾਹਿਤ, ਸਭਿਆਚਾਰ ਨੂੰ ਦੇਣ) ਸਤਿੰਦਰ ਸਿੰਘ</ref>
ਚੋਵੀ ਅਵਤਾਰ,ਸਸ਼ਤਰਨਾਮਾ,ਗਿਆਨ ਪੑਬੋਧ,ਖਾਲਸੇ ਦੀ ਮਹਿਮਾ ਆਦਿ ਸਨ। ਸ੍ਰੀ ਦਸਮ ਗ੍ਰੰਥ ਸਾਹਿਬ ਦੀ ਮੁੱਢਲੀ ਰਚਨਾ ਹੈ।<ref>(ਗੁਰੂ ਗੋਬਿੰਦ ਸਿੰਘ ਦੀ ਸਾਹਿਤ, ਸਭਿਆਚਾਰ ਨੂੰ ਦੇਣ) ਸਤਿੰਦਰ ਸਿੰਘ</ref>
 
==ਅਨੰਦਪੁਰ ਤੋਂ ਮੁਕਤਸਰ ਤੱਕ==
* 6 ਪੋਹ ਦੀ ਰਾਤ ਅਨੰਦਪੁਰ ਛਡਿਆ
* 7 ਪੋਹ ਦੀ ਰਾਤ ਚਮਕੌਰ
* 8 ਪੋਹ ਨੂੰ [[ਸਾਕਾ_ਚਮਕੌਰ_ਸਾਹਿਬ|ਚਮਕੌਰ ਦੀ ਜੰਗ]]
* 8 ਪੋਹ ਦੀ ਰਾਤ ਨੂੰ ਮਾਛੀਵਾੜੇ ਵੱਲ
* 9 -11 ਪੋਹ [[ਮਾਛੀਵਾੜਾ|ਮਾਛੀਵਾੜੇ]]
* 12 ਪੋਹ ਨੂੰ ਮਾਛੀਵਾੜੇ ਤੋਂ ਉਚ ਦੇ ਪੀਰ ਬਣ ਟੁਰੇ
* 13 ਪੋਹ ਅਜਨੇਰ ਰਹੇ