ਦੂਜੀ ਸੰਸਾਰ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
ਲਾਈਨ 37:
# ਜੰਗ ਵਿੱਚ ਮਰਨ ਵਾਲਾ ਬ੍ਰਿਟਿਸ਼ ਆਰਮਡ ਫੋਰਸਿਜ਼ ਦਾ ਸਭ ਤੋਂ ਘੱਟ ਉਮਰ ਦਾ ਮੈਂਬਰ ਰੇਜੀਨਾਲਡ ਅਰਨਸ਼ੌ ਸੀ, ਜਿਸਦੀ ਉਮਰ 14 ਸਾਲ ਅਤੇ 152 ਦਿਨ ਸੀ ਜਦੋਂ ਉਹ 6 ਜੁਲਾਈ, 1941 ਨੂੰ ਮਾਰਿਆ ਗਿਆ ਸੀ।
# ਦੂਜੀ ਸੰਸਾਰ ਜੰਗ ਦੀ ਸਭ ਤੋਂ ਵੱਡੀ ਜਲ ਸੈਨਾ ਦੀ ਲੜਾਈ [[ਲੇਏਟ ਖਾੜੀ ਦੀ ਲੜਾਈ]] ਸੀ। ਇਸ ਵਿੱਚ 200,000 ਤੋਂ ਵੱਧ ਫੌਜੀ ਕਰਮਚਾਰੀ ਅਤੇ 300 ਤੋਂ ਵੱਧ ਜਹਾਜ਼ ਲੜਾਈ ਵਿੱਚ ਸ਼ਾਮਲ ਸਨ।
# ਦੂਜੇ ਵਿਸ਼ਵ ਯੁੱਧ ਖਤਮ ਹੋਣ ਦੇ ਲਗਭਗ 30 ਸਾਲ ਬਾਅਦ ਜਾਪਾਨੀ ਸਿਪਾਹੀ ਹੀਰੋ ਓਨੋਦਾ ਜੋ ਫਿਲੀਪੀਨ ਦੇ ਜੰਗਲ ਵਿੱਚ ਛੁਪਣ ਤੋਂ ਬਾਅਦ ਬਾਹਰ ਆਇਆ ਅਤੇ , 1974 ਵਿੱਚ ਆਤਮ ਸਮਰਪਣ ਕਰ ਦਿੱਤਾ।
# ਦੂਜੇ ਵਿਸ਼ਵ ਯੁੱਧ ਦੀ ਸਭ ਤੋਂ ਘਾਤਕ ਲੜਾਈ [[ਸਤਾਲਿਨਗਰਾਦ ਦੀ ਲੜਾਈ]] ਸੀ, ਜੋ 23 ਅਗਸਤ, 1942 ਤੋਂ 2 ਫਰਵਰੀ, 1943 ਤੱਕ ਚੱਲੀ ਜਿਸ ਵਿੱਚ 5 ਮਹੀਨਿਆਂ ਵਿੱਚ ਅੰਦਾਜ਼ਨ 20 ਲੱਖ ਲੋਕ ਮਾਰੇ ਗਏ ਸਨ।
# ਦੂਜੇ ਵਿਸ਼ਵ ਯੁੱਧ ਦਾ ਸਭ ਤੋਂ ਵੱਡੀ ਉਮਰ ਦਾ ਸਿਪਾਹੀ ਨਿਕੋਲਾਈ ਅਲੈਗਜ਼ੈਂਡਰੋਵਿਚ ਮੋਰੋਜ਼ੋਵ ਸੀ, ਜਿਸ ਨੇ 1942 ਵਿੱਚ 88 ਸਾਲ ਦੀ ਉਮਰ ਵਿੱਚ ਇੱਕ ਸਨਾਈਪਰ ਵਜੋਂ ਰੈੱਡ ਆਰਮੀ ਵਿੱਚ ਸੇਵਾ ਕੀਤੀ ਸੀ।
# ਦੂਜੇ ਵਿਸ਼ਵ ਯੁੱਧ ਵਿੱਚ ਦੀ ਕੁੱਲ 1.3 ਟ੍ਰਿਲੀਅਨ ਡਾਲਰ ਖਰਚ ਹੋਇਆ ਜੋ ਇਸਨੂੰ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਯੁੱਧ ਬਣਾਉਂਦਾ ਹੈ।
# [[ਅਡੋਲਫ ਹਿਟਲਰ]] ਦੇ ਮਤਰੇ ਭਤੀਜੇ,ਵਿਲੀਅਮ ਹਿਟਲਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਆਪਣੇ ਚਾਚੇ ਦੇ ਵਿਰੁੱਧ ਸੰਯੁਕਤ ਰਾਜ ਦੀ ਜਲ ਸੈਨਾ ਵਿੱਚ ਸੇਵਾ ਕੀਤੀ। ਵਿਲੀਅਮ ਨੇ ਨੇਵੀ ਛੱਡਣ ਤੋਂ ਬਾਅਦ ਆਪਣਾ ਉਪਨਾਮ ਬਦਲ ਕੇ "ਸਟੂਅਰਟ-ਹਿਊਸਟਨ" ਰੱਖ ਲਿਆ।
# ਸੰਯੁਕਤ ਰਾਜ ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਵਿੱਚ ਸਭ ਤੋਂ ਵੱਧ ਖਰਚ ਅੰਦਾਜ਼ਨ $285 ਬਿਲੀਅਨ ਕੀਤਾ ਸੀ।
 
==ਹਵਾਲੇ==