ਹੈਦਰਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Rescuing 1 sources and tagging 0 as dead.) #IABot (v2.0.9.2
No edit summary
ਲਾਈਨ 65:
}}
 
'''ਹੈਦਰਾਬਾਦ''' (ਤੇਲੁਗੂ: హైదరాబాదు; ਉਰਦੂ: حیدر آباد) ਭਾਰਤ ਦੇ ਸੂਬੇ [[ਤੇਲੰਗਾਨਾ]] ਦੀ ਰਾਜਧਾਨੀ ਹੈ। ਪਹਿਲਾਂ ਇਹ [[ਆਂਧਰਾ ਪ੍ਰਦੇਸ਼]] ਦੀ ਰਾਜਧਾਨੀ ਹੁੰਦੀਹੁੰਦਾ ਸੀ। ਇਹ 250 ਵਰਗਮੀਲ ਵਿੱਚ ਫੈਲਿਆ ਹੋਇਆ ਹੈ ਅਤੇ ਇਹ [[ਮੁਸੀ ਨਦੀ]] ਦੇ ਕੰਡੇ ਤੇ ਸਥਿਤ ਹੈ। [[ਤੇਲੰਗਾਨਾ]] ਖੇਤਰ ਵਿੱਚ ਸਥਿਤ ਇਸ ਮਹਾਨਗਰ ਦੀ ਅਬਾਦੀ ਤਕਰੀਬਨ 61 ਲੱਖ ਹੈ। [[ਭਾਰਤ]] ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਇਹ ਪੰਜਵੇਂ ਸਥਾਨਥਾਂ ਉੱਤੇ ਹੈ।
 
ਇਹ ਭਾਰਤ ਦੇ ਸਭ ਤੋਂ ਉੱਨਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸੂਚਨਾ ਪ੍ਰੌਧੋਗਿਕੀ ਅਤੇ ਜੈਵ ਤਕਨੀਕੀ ਦਾ ਕੇਂਦਰ ਬਣਦਾ ਜਾ ਰਿਹਾ ਹੈ। [[ਹੁਸੈਨ ਸਾਗਰ]] ਨਾਲ ਵੰਡੇ, [[ਹੈਦਰਾਬਾਦ]] ਅਤੇ [[ਸਿਕੰਦਰਾਬਾਦ]] ਜੁੜਵੇਂ ਸ਼ਹਿਰ ਹਨ। ਹੁਸੈਨ ਸਾਗਰ ਦੀ ਉਸਾਰੀ ਸੰਨ 1562 ਵਿੱਚ [[ਇਬਰਾਹਿਮ ਕੁਤੁਬ ਸ਼ਾਹ]] ਦੇ ਸ਼ਾਸਨ ਕਾਲ ਵਿੱਚ ਹੋਈ ਸੀ ਅਤੇ ਇਹ ਇੱਕ ਮਨੁੱਖ ਨਿਰਮਿਤ ਝੀਲ ਹੈ।