ਹੈਦਰਾਬਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 65:
}}
 
'''ਹੈਦਰਾਬਾਦ''' ({{IPAc-en|ˈ|h|aɪ|d|ər|ə|b|æ|d|audio=Hyderabad.ogg}} (ਤੇਲੁਗੂ: హైదరాబాదు; ਉਰਦੂ: حیدر آباد) ਭਾਰਤ ਦੇ ਸੂਬੇ [[ਤੇਲੰਗਾਨਾ]] ਦੀ ਰਾਜਧਾਨੀ ਹੈ।ਹੈ<ref>{{Cite dictionary|url=http://www.lexico.com/definition/Hyderabad|archive-url=https://web.archive.org/web/20210516065002/https://www.lexico.com/definition/Hyderabad|url-status=dead|archive-date=16 May 2021|title=Hyderabad|dictionary=[[Lexico]] UK English Dictionary|publisher=[[Oxford University Press]]}}</ref>। ਪਹਿਲਾਂ ਇਹ [[ਆਂਧਰਾ ਪ੍ਰਦੇਸ਼]] ਦੀ ਰਾਜਧਾਨੀ ਹੁੰਦਾ ਸੀ। ਇਹ 650 ਵਰਗ ਕਿਲੋਮੀਟਰ ਜਾਂ 250 ਵਰਗਮੀਲਵਰਗ ਮੀਲ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇਦੱਖਣੀ ਪਠਾਰ ਉੱਤੇ ਇਹ [[ਮੁਸੀ ਨਦੀ]] ਦੇ ਕੰਡੇ ਤੇ ਸਥਿਤ ਹੈ ਇਹ ਦੱਖਣੀ ਭਾਰਤ ਦੇ ਉੱਤਰ ਵਿੱਚ ਸਥਿਤ ਹੈ। [[ਤੇਲੰਗਾਨਾ]] ਖੇਤਰ ਵਿੱਚ ਸਥਿਤ ਇਸ ਮਹਾਨਗਰ ਦੀ ਸਾਲ 2011 ਵਿੱਚ ਅਬਾਦੀ ਤਕਰੀਬਨ 6168 ਲੱਖ ਹੈ।ਸੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਇਹ [[ਭਾਰਤ]] ਦੇ ਮਹਾਨਗਰਾਂ ਵਿੱਚ ਅਬਾਦੀ ਪੱਖੋਂ ਇਹ ਪੰਜਵੇਂਚੌਥੇ ਥਾਂ ਉੱਤੇ ਹੈ।
 
ਇਹ ਭਾਰਤ ਦੇ ਸਭ ਤੋਂ ਉੱਨਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਵਿੱਚ ਸੂਚਨਾ ਪ੍ਰੌਧੋਗਿਕੀ ਅਤੇ ਜੈਵ ਤਕਨੀਕੀ ਦਾ ਕੇਂਦਰ ਬਣਦਾ ਜਾ ਰਿਹਾ ਹੈ। [[ਹੁਸੈਨ ਸਾਗਰ]] ਨਾਲ ਵੰਡੇ, [[ਹੈਦਰਾਬਾਦ]] ਅਤੇ [[ਸਿਕੰਦਰਾਬਾਦ]] ਜੁੜਵੇਂ ਸ਼ਹਿਰ ਹਨ। ਹੁਸੈਨ ਸਾਗਰ ਦੀ ਉਸਾਰੀ ਸੰਨ 1562 ਵਿੱਚ [[ਇਬਰਾਹਿਮ ਕੁਤੁਬ ਸ਼ਾਹ]] ਦੇ ਸ਼ਾਸਨ ਕਾਲ ਵਿੱਚ ਹੋਈ ਸੀ ਅਤੇ ਇਹ ਇੱਕ ਮਨੁੱਖ ਨਿਰਮਿਤ ਝੀਲ ਹੈ।