ਅਦਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
 
ਲਾਈਨ 2:
[[File:Ingwer 2 fcm.jpg|thumb|right|ਤਾਜ਼ਾ ਅਦਰਕ]]
[[ਤਸਵੀਰ:Pa-ਅਦਰਕ.oga|thumb]]
'''ਅਦਰਕ''' ਦਾ ਅਸਲ ਬਨਸਪਤੀ ਨਾਮ ਜ਼ਿਜੀਬੇਰਓਫਿਫ ਚਿਨਾਲੇ ਰੋਸਕੋ ਹੈ। ਇਸ ਦਾ ਨਾਮ ਅੰਗਰੇਜ਼ੀ ਵਿੱਚ ‘ਜਿੰਜਰ’(Ginger) ਹੈ ਜਿਸ ਦੀ ਖੇਤੀ ਉਨ੍ਹਾਂ ਪਹਾੜੀ ਇਲਾਕਿਆਂ ਵਿੱਚ ਹੁੰਦੀ ਹੈ ਜਿਨ੍ਹਾਂ ਪਹਾੜਾਂ ਦੀ ਮਿੱਟੀ ਕੰਕਰੀਟ ਵਾਲੀ ਹੁੰਦੀ ਹੈ। [[ਸ਼ਿਵਾਲਿਕ]] ਦੀਆਂ ਪਹਾੜੀਆਂ, ਹਰਿਆਣਾ ਦੇ ਇੱਕੋ ਇੱਕ ਪਹਾੜੀ ਇਲਾਕੇ ਮੋਰਨੀ ਅਤੇ ਹਿਮਾਚਲ ਦੇ ਕਈ ਹੇਠਲੇ ਛੋਟੇ ਪਹਾੜੀ ਇਲਾਕਿਆਂ ਵਿੱਚ ਇਸ ਦੀ ਸਭ ਤੋਂ ਵੱਧ ਖੇਤੀ ਹੁੰਦੀ ਹੈ।<ref name="origin">{{cite web | url = http://unitproj.library.ucla.edu/biomed/spice/index.cfm?displayID=15 | title = Spices: Exotic Flavors & Medicines: Ginger | accessdate =8 August 2007 }}</ref>
==ਸੁੰਢ==
ਅਦਰਕ ਤੋਂ ਸੁੰਢ ਤਿਆਰ ਕਰਨ ਦਾ ਪੁਰਾਣਾ ਪਾਰੰਪਰਿਕ ਫਾਰਮੂਲਾ ਅੱਜ ਵੀ ਮੋਰਨੀ ਅਤੇ ਹਿਮਾਚਲ ਦੇ ਕਈ ਖੇਤਰਾਂ ਵਿੱਚ ਚਲ ਰਿਹਾ ਹੈ ਜਿੱਥੇ ਛੋਟੀਆਂ-ਛੋਟੀਆਂ ਇਕਾਈਆਂ ਰਾਹੀਂ ਅਦਰਕ ਨੂੰ ਸੁਕਾ ਕੇ ਉਸ ਤੋਂ ਸੁੰਢ ਤਿਆਰ ਕੀਤੀ ਜਾਂਦੀ ਹੈ। ਗਲੇ ਅਤੇ ਪੇਟ ਦੀਆਂ ਬਿਮਾਰੀਆਂ ਲਈ ਅਦਰਕ ਇੱਕ ਵਰਦਾਨ ਹੈ।