ਯਹੂਦੀ ਘੱਲੂਘਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ 89.187.100.71 (ਗੱਲ-ਬਾਤ) ਦੀ ਸੋਧ 647455 ਨਕਾਰੀ
ਟੈਗ: ਅਣਕੀਤਾ ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ ਉੱਨਤ ਮੋਬਾਈਲ ਸੋਧ
 
ਲਾਈਨ 4:
'''ਯਹੂਦੀ ਘੱਲੂਘਾਰਾ''' ਜਾਂ '''ਹੋਲੋਕਾਸਟ''' ([[ਯੂਨਾਨੀ ਭਾਸ਼ਾ|ਯੂਨਾਨੀ]] {{lang|el|ὁλόκαυστος}} ''{{lang|el-Latn|holókaustos}}'' ਤੋਂ: ''hólos'', "ਸਮੁੱਚਾ" ਅਤੇ ''kaustós'', "ਝੁਲਸਿਆ")<ref>{{Harvnb|Dawidowicz|1975|p=xxxvii}}.</ref> ਜਿਹਨੂੰ '''ਸ਼ੋਆਹ''' ([[ਹਿਬਰੂ ਭਾਸ਼ਾ|ਹਿਬਰੂ]]: <big>{{lang|he|השואה}}</big>, ''ਹਾਸ਼ੋਆਹ'', "ਆਫ਼ਤ"; [[ਯਿੱਦੀ ਭਾਸ਼ਾ|ਯਿੱਦੀ]]: <big>{{lang|yi|חורבן}}</big>, ''ਚੁਰਬਨ'' ਜਾਂ ''ਹੁਰਬਨ'', "ਤਬਾਹੀ" ਲਈ ਹਿਬਰੂ ਸ਼ਬਦ) ਵੀ ਆਖਿਆ ਜਾਂਦਾ ਹੈ, [[ਦੂਜੀ ਵਿਸ਼ਵ ਜੰਗ]] ਦੌਰਾਨ ਲਗਭਗ ਸੱਠ ਲੱਖ [[ਯਹੂਦੀ ਮੱਤ|ਯਹੂਦੀਆਂ]] ਦੀ [[ਨਸਲਕੁਸ਼ੀ]] ਜਾਂ ਕਤਲੇਆਮ ਸੀ। ਇਹ ਨਸਲਕੁਸ਼ੀ [[ਅਡੋਲਫ਼ ਹਿਟਲਰ]] ਅਤੇ [[ਨਾਜ਼ੀ ਪਾਰਟੀ]] ਦੀ ਰਹਿਨੁਮਾਈ ਹੇਠਲੇ [[ਨਾਜ਼ੀ ਜਰਮਨੀ]] ਰਾਹੀਂ ਕਰਵਾਇਆ ਗਿਆ, ਸਰਕਾਰ ਦੀ ਸਰਪ੍ਰਸਤੀ-ਪ੍ਰਾਪਤ, ਹੱਤਿਆ ਦਾ ਇੱਕ ਯੋਜਨਾਬੱਧ ਸਿਲਸਿਲਾ ਸੀ ਜੋ ਸਾਰੇ ਦੇ ਸਾਰੇ [[ਜਰਮਨ ਰਾਈਸ਼]] ਅਤੇ ਜਰਮਨ ਦੇ ਕਬਜ਼ੇ ਹੇਠ ਰਾਜਖੇਤਰਾਂ ਵਿੱਚ ਵਾਪਰਿਆ।<ref>{{Harvnb|Snyder|2010|p=45}}.<br>Further examples of this usage can be found in: [[#CITEREFBauer2002|Bauer 2002]], [[#CITEREFCesarani2004|Cesarani 2004]], [[#CITEREFDawidowicz1981|Dawidowicz 1981]], [[#CITEREFEvans2002|Evans 2002]], [[#CITEREFGilbert1986|Gilbert 1986]], [[#CITEREFHilberg1996|Hilberg 1996]], [[#CITEREFLongerich2012|Longerich 2012]], [[#CITEREFPhayer2000|Phayer 2000]], [[#CITEREFZuccotti1999|Zuccotti 1999]].</ref>
 
ਘੱਲੂਘਾਰੇ ਤੋਂ ਪਹਿਲਾਂ ਯੂਰਪ ਵਿੱਚ ਰਹਿੰਦੇ ਨੱਬੇ ਲੱਖ ਯਹੂਦੀਆਂ 'ਚੋਂ ਲਗਭਗ ਦੋ-ਤਿਹਾਈ ਯਹੂਦੀਆਂ ਨੂੰ ਮਾਰ ਦਿੱਤਾ ਗਿਆ ਸੀ।<ref>{{Harvnb|Dawidowicz|1975|p=403}}.</ref> ਦਸ ਲੱਖ ਤੋਂ ਵੱਧ ਯਹੂਦੀ ਬੱਚੇ, ਲਗਭਗ ਵੀਹ ਲੱਖ ਯਹੂਦੀ ਔਰਤਾਂ ਅਤੇ ਤੀਹ ਲੱਖ ਯਹੂਦੀ ਮਰਦ ਮਾਰੇ ਗਏ ਸਨ।<ref>{{Harvnb|Fitzgerald|2011|p=4}}; {{Harvnb|Hedgepeth|Saidel|2010|p=16}}.</ref> ਜਰਮਨੀ ਅਤੇ ਜਰਮਨ ਹੇਠਲੇ ਰਾਜਖੇਤਰਾਂ ਵਿੱਚ ਯਹੂਦੀਆਂ ਅਤੇ ਹੋਰ ਸ਼ਿਕਾਰਾਂ ਨੂੰ ਇਕੱਠਾ ਕਰਨ, ਰੋਕੀ ਰੱਖਣ ਅਤੇ ਮਾਰਨ ਵਾਸਤੇ 40,000 ਤੋਂ ਵੱਧ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਸੀ।<ref name=NYT030113>{{cite news|title=The Holocaust Just Got More Shocking|url=http://www.nytimes.com/2013/03/03/sunday-review/the-holocaust-just-got-more-shocking.html|accessdate=2 March 2013|newspaper=The New York Times|date=1 March 2013|author=Eric Lichtblau}}</ref>
 
ਕੁਝ ਵਿਦਵਾਨ ਤਰਕ ਦਿੰਦੇ ਹਨ ਕਿ ਰੋਮਨੀ ਅਤੇ ਅਪੰਗ ਲੋਕਾਂ ਦੇ ਕਤਲੇਆਮ ਨੂੰ ਇਸ ਪਰਿਭਾਸ਼ਾ ਵਿੱਚ ਜੋੜਿਆ ਜਾਣਾ ਚਾਹੀਦਾ ਹੈ<ref>{{Harvnb|Friedlander|1995|pp=xii–xiii}}; {{Harvnb|Niewyk|2012|p=191}}.</ref> ਅਤੇ ਕੁਝ ਵਿਦਵਾਨ ਆਮ ਨਾਂਵ "ਘੱਲੂਘਾਰਾ" (ਹੋਲੋਕਾਸਟ) ਦੀ ਵਰਤੋਂ ਨਾਜ਼ੀਆਂ ਵੱਲੋਂ ਕੀਤੇ ਹੋਰ ਕਤਲੇਆਮਾਂ ਦੇ ਵਰਣਨ ਵਿੱਚ ਵੀ ਕਰਦੇ ਹਨ ਜਿਵੇਂ ਕਿ ਸੋਵੀਅਤ ਜੰਗੀ ਕੈਦੀਆਂ, ਪੋਲੈਂਡੀ ਅਤੇ ਸੋਵੀਅਤ ਨਾਗਰਿਕਾਂ ਅਤੇ ਸਮਲਿੰਗੀਆਂ ਦੇ ਕਤਲੇਆਮ।<ref>{{cite book|author=Davies, Norman; Lukas, Richard C.|title=The Forgotten Holocaust: The Poles under German Occupation, 1939–1944|publisher=Hippocrene|location=New York|year=2001|isbn=0-7818-0901-0 }}</ref><ref>{{cite book|author=Wytwycky, Bohdan|title=The Other Holocaust: Many Circles of Hell|publisher=The Novak Report|year=1980}}</ref> ਹਾਲੀਆ ਅੰਦਾਜ਼ੇ, ਜੋ ਸੋਵੀਅਤ ਸੰਘ ਦੇ ਡਿੱਗਣ ਮਗਰੋਂ ਇਕੱਤਰ ਕੀਤੇ ਅੰਕੜਿਆਂ ਉੱਤੇ ਅਧਾਰਤ ਹਨ, ਦੱਸਦੇ ਹਨ ਕਿ ਨਾਜ਼ੀ ਹਕੂਮਤ ਵੱਲੋਂ ਜਾਣ-ਬੁੱਝ ਕੇ ਤਕਰੀਬਨ ਇੱਕ ਕਰੋੜ ਨਾਗਰਿਕਾਂ ਅਤੇ ਜੰਗੀ ਕੈਦੀਆਂ ਦੀ ਹੱਤਿਆ ਕੀਤੀ ਗਈ ਸੀ।<ref>{{Harvnb|Snyder|2010|p=384}}.</ref><ref>The historian [[Timothy Snyder]] has argued the importance of giving different names to those atrocities: "The point is not that the Nazi extermination of European Jews can never and in no way be usefully compared to other crimes. The point is that the word "Holocaust" means precisely that, and not something else, and we have to preserve the terms to have a chance of understanding the history. Germany implemented other policies of mass murder besides the Holocaust; we should and do give them other names." [http://www.tnr.com/article/books-and-arts/magazine/102134/spanish-holocaust-francisco-franco Timothy Snyder, "On Savagery: Spanish Holocaust under Francisco Franco"], ''The New Republic''</ref>