ਐੱਸਪੇਰਾਂਤੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.6.5) (Robot: Modifying zu:Isi-Esperanto
ਲਾਈਨ 45:
 
== ਵੱਖ-ਵੱਖ ਦੇਸ਼ ਅਤੇ ਏਸਪੇਰਾਨਤੋ ==
 
===ਉੱਤਰੀ ਅਮਰੀਕਾ===
 
==== ਕਯੂਬਾ ====
 
'''ਫੀਦੇਲ ਕਾਸਤਰੋ''' (Fidel Alejandro Castro Ruz) ਨੇ ਸੰਨ 1990 ਵਿਚ '''ਕਯੂਬਾ''' (República de Cuba) ਦੀ ਰਾਜਧਾਨੀ '''ਹਾਵਾਨਾ''' (Ciudad de La Habana) ਵਿਚ ਹੋਈ ਏਸਪੇਰਾਨਤੋ ਕਾਂਗਰਸ ਵਿਚ ਕਿਹਾ ''Soy soldado del Esperanto.'' (ਮੈਂ ਏਸਪੇਰਾਨਤੋ ਦਾ ਸਿਪਾਹੀ ਹਾਂ।) ਕਯੂਬਾ ਵਿਚ ਵੀ ਬਹੁਤ ਸਾਰੇ ਲੋਕ ਏਸਪੇਰਾਨਤੋ ਬੋਲਦੇ ਹਨ।
 
===ਏਸ਼ੀਆ===
 
==== [[ਚੀਨ]] ====
 
ਦੁਨਿਆ ਵਿਚ ਜਿਨ੍ਹਾ ਦੇਸ਼ਾ ਨੇ ਏਸਪੇਰਾਨਤੋ ਲਈ ਤਹਿ ਦਿਲ ਤੋਂ ਕੰਮ ਕੀਤਾ ਹੈ ਚੀਨ ਉਨ੍ਹਾਂ ਵਿਚੋ ਦੀ ਇੱਕ ਹੈ। ਨਾ ਸਿਰਫ ਬਹੁਤ ਸਾਰੀਆ ਕਿਤਾਬਾਂ, ਮੈਗਜ਼ੀਨਾ ਚੀਨ ਤੋਂ ਏਸਪੇਰਾਨਤੋ ਵਿਚ ਨਿਕਲਦੇ ਹਨ ਬਲਕਿ '''ਚੀਨ ਦਾ ਅੰਤਰ-ਰਾਸ਼ਟਰੀ ਰੇਡਿਉ''' (中国国际广播电台) ਏਸਪੇਰਾਨਤੋ ਵਿਚ ਵੀ ਪ੍ਰੋਗਰਾਮ ਦਿੰਦਾ ਹੈ।
 
==== ਇਰਾਨ ====
 
'''ਇਰਾਨ''' ਵਿਚ ਵੀ ਸੰਨ 1979 ਦੇ '''ਇਸਲਾਮਿਕ ਇਨਕ਼ਲਾਬ''' ਤੋਂ ਬਾਅਦ '''ਰੂਹੋਲਾਹੇ ਮੁਸਾਵੀ ਖ਼ੋਮੇਨੀ''' (روح الله موسوی خمینی) (ਇਨਕ਼ਲਾਬ ਦੇ ਲੀਡਰ) ਨੇ ਮੁਸਲਮਾਨਾ ਨੂੰ ਏਸਪੇਰਾਨਤੋ ਸਿੱਖਣ ਲਈ ਕਿਹਾ ਅਤੇ ਏਸਪੇਰਾਨਤੋ ਦੀ ਸਿਫਤ ਕਰਦਿਆਂ '''ਅੰਤਰ ਰਾਸ਼ਟਰੀ ਸੰਚਾਰ''' ਵਿਚ ਅੰਗਰੇਜ਼ੀ ਦੀ ਥਾਂ ਏਸਪੇਰਾਨਤੋ ਦੀ ਵਰਤੋਂ ਦਾ ਸਲਾਹ ਦਿੱਤੀ। ਫਿਰ '''ਪਾਕ ਕੁਰਾਨ''' ਦਾ ਵੀ ਏਸਪੇਰਾਨਤੋ ਵਿਚ ਤਰਜੁਮਾ ਕੀਤਾ ਗਿਆ। '''ਕ਼ੋਮ''' ਸ਼ਹਿਰ ਦੀ ਮਸੀਤਾਂ ਵਿਚ ਮੌਲਵੀਆਂ ਨੂੰ ਏਸਪੇਰਾਨਤੋ ਦੀ ਵਰਤੋ ਕਰਨ ਲਈ ਉਤਸ਼ਾਹ ਦਿੱਤਾ ਗਿਆ।
 
==== [[ਇਰਾਕ]] ====
 
'''ਇਰਾਕ''' ਵਿਚ ਜੱਦ ਇੱਕ ਟੀਚਰ ਨੇ ਬਾਕੀ ਲੋਕਾਂ ਨੂੰ ਏਸਪੇਰਾਨਤੋ ਸਿੱਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ '''ਸਦਾਮ ਹੂਸੈਨ''' (صدام حسين عبد المجيد التكريتي) ਦੀ ਹਕੂਮਤ ਨੇ ਦੇਸ਼-ਨਿਕਾਲਾ ਦੇ ਦਿੱਤਾ ਗਿਆ।
 
===ਯੂਰਪ===
 
==== [[ਜਰਮਨੀ]] ====
ਲਾਈਨ 74 ⟶ 96:
==== ਰੋਮਾਨਿਆ ====
 
'''ਰੋਮਾਨਿਆ''' ਦੀ '''ਨਿਕੋਲਾਏ ਚਾਉਸ਼ੇਸਕੋ''' (Nicolae Ceauşescu) ਹਕੂਮਤ ਦੌਰਾਨ ਏਸਪੇਰਾਨਤੋ ਤੇ ਪਾੰਬਦੀ ਲੱਗੀ ਹੋਈ ਸੀ ਪਰ ਫਿਰ ਵੀ '''ਬੁਲਗੇਰਿਆ''', '''ਹੰਗਰੀ''' ਅਤੇ '''ਯੂਗੋਸਲਾਵਿਆ''' ਦੇ '''ਏਸਪੇਰਾਨਤੀਸਤ''' (ਏਸਪੇਰਾਨਤੋ ਬੋਲਣ ਵਾਲੇ) ਗੈਰ ਕਾਨੂੰਨੀ ਤਰੀਕੇ ਨਾਲ ਏਸਪੇਰਾਨਤੋ ਨਾਲ ਸੰਬੰਧਤ ਕਿਤਾਬਾਂ ਮੰਗਵਾਉਦੇਂ ਸਨ। ਪਕੜੇ ਜਾਣ ਦਾ ਸਿੱਧਾ ਨਤੀਜਾ ਜੇਲ ਸੀ।
 
==== [[ਚੀਨ]] ====
 
ਦੁਨਿਆ ਵਿਚ ਜਿਨ੍ਹਾ ਦੇਸ਼ਾ ਨੇ ਏਸਪੇਰਾਨਤੋ ਲਈ ਤਹਿ ਦਿਲ ਤੋਂ ਕੰਮ ਕੀਤਾ ਹੈ ਚੀਨ ਉਨ੍ਹਾਂ ਵਿਚੋ ਦੀ ਇੱਕ ਹੈ। ਨਾ ਸਿਰਫ ਬਹੁਤ ਸਾਰੀਆ ਕਿਤਾਬਾਂ, ਮੈਗਜ਼ੀਨਾ ਚੀਨ ਤੋਂ ਏਸਪੇਰਾਨਤੋ ਵਿਚ ਨਿਕਲਦੇ ਹਨ ਬਲਕਿ '''ਚੀਨ ਦਾ ਅੰਤਰ-ਰਾਸ਼ਟਰੀ ਰੇਡਿਉ''' (中国国际广播电台) ਏਸਪੇਰਾਨਤੋ ਵਿਚ ਵੀ ਪ੍ਰੋਗਰਾਮ ਦਿੰਦਾ ਹੈ।
 
==== ਇਰਾਨ ====
 
'''ਇਰਾਨ''' ਵਿਚ ਵੀ ਸੰਨ 1979 ਦੇ '''ਇਸਲਾਮਿਕ ਇਨਕ਼ਲਾਬ''' ਤੋਂ ਬਾਅਦ '''ਰੂਹੋਲਾਹੇ ਮੁਸਾਵੀ ਖ਼ੋਮੇਨੀ''' (روح الله موسوی خمینی) (ਇਨਕ਼ਲਾਬ ਦੇ ਲੀਡਰ) ਨੇ ਮੁਸਲਮਾਨਾ ਨੂੰ ਏਸਪੇਰਾਨਤੋ ਸਿੱਖਣ ਲਈ ਕਿਹਾ ਅਤੇ ਏਸਪੇਰਾਨਤੋ ਦੀ ਸਿਫਤ ਕਰਦਿਆਂ '''ਅੰਤਰ ਰਾਸ਼ਟਰੀ ਸੰਚਾਰ''' ਵਿਚ ਅੰਗਰੇਜ਼ੀ ਦੀ ਥਾਂ ਏਸਪੇਰਾਨਤੋ ਦੀ ਵਰਤੋਂ ਦਾ ਸਲਾਹ ਦਿੱਤੀ। ਫਿਰ '''ਪਾਕ ਕੁਰਾਨ''' ਦਾ ਵੀ ਏਸਪੇਰਾਨਤੋ ਵਿਚ ਤਰਜੁਮਾ ਕੀਤਾ ਗਿਆ। '''ਕ਼ੋਮ''' ਸ਼ਹਿਰ ਦੀ ਮਸੀਤਾਂ ਵਿਚ ਮੌਲਵੀਆਂ ਨੂੰ ਏਸਪੇਰਾਨਤੋ ਦੀ ਵਰਤੋ ਕਰਨ ਲਈ ਉਤਸ਼ਾਹ ਦਿੱਤਾ ਗਿਆ।
 
==== [[ਇਰਾਕ]] ====
 
'''ਇਰਾਕ''' ਵਿਚ ਜੱਦ ਇੱਕ ਟੀਚਰ ਨੇ ਬਾਕੀ ਲੋਕਾਂ ਨੂੰ ਏਸਪੇਰਾਨਤੋ ਸਿੱਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ '''ਸਦਾਮ ਹੂਸੈਨ''' (صدام حسين عبد المجيد التكريتي) ਦੀ ਹਕੂਮਤ ਨੇ ਦੇਸ਼-ਨਿਕਾਲਾ ਦੇ ਦਿੱਤਾ ਗਿਆ।
 
==== ਕਯੂਬਾ ====
 
'''ਫੀਦੇਲ ਕਾਸਤਰੋ''' (Fidel Alejandro Castro Ruz) ਨੇ ਸੰਨ 1990 ਵਿਚ '''ਕਯੂਬਾ''' (República de Cuba) ਦੀ ਰਾਜਧਾਨੀ '''ਹਾਵਾਨਾ''' (Ciudad de La Habana) ਵਿਚ ਹੋਈ ਏਸਪੇਰਾਨਤੋ ਕਾਂਗਰਸ ਵਿਚ ਕਿਹਾ ''Soy soldado del Esperanto.'' (ਮੈਂ ਏਸਪੇਰਾਨਤੋ ਦਾ ਸਿਪਾਹੀ ਹਾਂ।) ਕਯੂਬਾ ਵਿਚ ਵੀ ਬਹੁਤ ਸਾਰੇ ਲੋਕ ਏਸਪੇਰਾਨਤੋ ਬੋਲਦੇ ਹਨ।
 
== ਭਾਸ਼ਾ ਬਾਰੇ ==