ਸਲਾਵੋਏ ਜੀਜੇਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਛੋਟੇ ਬਦਲਾਵ
ਹੋਰ ਜਾਣਕਾਰੀ ਲਈ ਸ਼ਾਮਿਲ ਕੀਤਾ
ਲਾਈਨ 1:
[[File:Slavoj Zizek in Liverpool cropped.jpg|right|thumb|ਸਲਾਵੋਏ ਜੀਜੇਕ]]
 
'''ਸਲਾਵੋਏ ਜੀਜੇਕ''' ਜਾਂ '''ਸਲਾਵੋਜ ਜੀਜੇਕ''' (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949<ref name="IEP - SZ">{{cite web |url=http://www.iep.utm.edu/zizek/#H1|title=Slavoj Zizek and his philosophy|publisher=Internet Encyclopedia of Philosophy|author=Matthew Sharpe|date=2005-07-25|accessdate=2011-10-28|language=}}</ref>) [[ਸਲੋਵੇਨਿਆ]], [[ਯੂਗੋਸਲਾਵਿਆ]] ਵਿਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਾਕਾਰ ਅਤੇ ਸੱਭਿਆਚਾਰ ਦਾ ਆਲੋਚਕ ਹੈ । ਜੀਜੇਕ ਦਾ ਜਨਮ ਯੂਗੋਸਲਾਵਿਆ ਦੇ ਸ਼ਹਿਰ ਲਿਯੂਬਲਿਆਨਾ ਵਿਚ ਹੋਇਆ ਸੀ । ਜੀਜੇਕ ਨੇ ਪਹਿਲਾਂ ਯੂਗੋਸਲਾਵਿਆ ਅਤੇ ਬਾਅਦ ਵਿਚ [[ਪੈਰਿਸ]] ਵਿਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ । ਲਿਯੂਬਲਿਆਨਾ ਯੂਨਿਵਰਸਿਟੀ ਵਿਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿਚ ਪੜ੍ਹਿਆ । ਜੀਜੇਕ ਨੇ [[ਫਰਾਂਸ]] ਵਿਚ ਮਸ਼ਹੂਰ ਫਰਾਂਸੀਸੀ ਫ਼ਲਸਫ਼ਾਕਾਰ ਜਾਕ ਲਕਾਨ ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਾਕਾਰਾਂ ਫਰੀਦਰੀਖ਼ ਹੇਗਲਹੀਗਲ, [[ਕਾਰਲ ਮਾਰਕਸ]] ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ<ref name="IEP - SZ"/>।
 
ਜੀਜੇਕ ਲਿੱਖਦਾ ਵੀ ਹੈ । ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿਚ ਲਿੱਖਦਾ ਸੀ । ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦਿ ਸਬਲਾਈਮ ਆਬਜੇਕਤ ਆਵ ਆਈਦੀਆਲਾਜੀ' (The Sublime Object of Ideology) ਛੱਪਣ ਤੋਂ ਬਾਅਦ ਹੋਈ<ref name="TEGS">{{cite web|url=http://www.egs.edu/faculty/slavoj-zizek/biography/|title=A Biography of Slavoj Žižek|publisher=The European Graduate School |author= |date= |accessdate=2011-10-28 |language=}}</ref> । ਕਿਤਾਬ 1989 ਵਿਚ ਛੱਪੀ ਸੀ । ਜੀਜੇਕ ਦੇਮੋਕਰਾਸੀ ਨਾਓ (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ ।
 
==ਹਵਾਲੇ==
<references/>
 
==ਹੋਰ ਜਾਣਕਾਰੀ ਲਈ==
 
* [http://junkyard007.wordpress.com/2010/02/13/%E0%A8%B8%E0%A8%B2%E0%A8%BE%E0%A8%B5%E0%A9%8B%E0%A8%9C-%E0%A8%9C%E0%A9%80%E0%A8%9C%E0%A9%87%E0%A8%95-%E0%A8%87%E0%A9%B1%E0%A8%95-%E0%A8%9A%E0%A8%BF%E0%A9%B0%E0%A8%A4%E0%A8%95/ ਸਲਾਵੋਜ ਜੀਜੇਕ – ਇੱਕ ਚਿੰਤਕ] (WordPress 'ਤੇ ਜੀਜੇਕ ਬਾਰੇ ਇੱਕ ਛੋਟਾ ਜਿਹਾ ਲੇਖ)
* [http://www.egs.edu/faculty/slavoj-zizek/biography/ Slavoj Žižek - Biography] On 'The European Graduate School' website
 
[[ਸ਼੍ਰੇਣੀ:ਲੋਕ]]