ਕਾਰਲ ਮਾਰਕਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ r2.7.1) (Robot: Adding nah:Karl Marx
Have started rewriting the article.
ਲਾਈਨ 1:
[[ਤਸਵੀਰ:Karl Marx 001.jpg|thumb|right|400px300px|<big> ਕਾਰਲ ਮਾਰਕਸ</big>]]
== ਕਾਰਲ ਮਾਰਕਸ ਦੀ ਅਰੰਭਕ ਜਿੰਦਗੀ ==
 
'''ਕਾਰਲ ਹਾਈਨਰਿਖ਼ ਮਾਰਕਸ''' ([[ਜਰਮਨ ਭਾਸ਼ਾ|ਜਰਮਨ]]:‌ Karl Heinrich Marx ) (5 ਮਈ, 1818 – 14 ਮਾਰਚ, 1883)<ref name="TEGS">{{cite web|url=http://www.egs.edu/library/karl-marx/biography/|title=Karl Heinrich Marx - Biography|author=|publisher=The European Graduate School|date=|accessdate=|language=}}</ref> ਇੱਕ [[ਜਰਮਨੀ|ਜਰਮਨ]] ਫ਼ਲਸਫ਼ਾਕਾਰ ਅਤੇ ਇਨਕਲਾਬੀ ਕਮਿਊਨਿਸਟ ਸੀ । ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ 'ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ 'ਤੇ ਡੂੰਘਾ ਅਸਰ ਪਾਇਆ ਹੈ<ref name="TEGS"></ref><ref name="SEP">{{cite web|url=http://plato.stanford.edu/entries/marx/|title=Karl Marx (Summer 2011 Edition)|author=Wolff, Jonathan|publisher=The Stanford Encyclopedia of Philosophy|date=2010-06-14|accessdate=|language=}}</ref> ।
ਮਾਰਕਸਿਜਮ ਦਾ ਬਾਨੀ ਕਾਰਲ ਮਾਰਕਸ 5ਮਈ 1818 ਵਿੱਚ ਟਰਾਏਰ ( ਸੂਬਾ ਰਾਏਨ ਪਰੂਸ਼ੀਆ ) ਵਿੱਚ ਇਕ ਕਾਨੂੰਨ ਦਾਨ ਘਰਾਣੇ ਵਿੱਚ ਪੈਦਾ ਹੋਇਆ । ਮਾਰਕਸ ਦੀ ਜਨਮ ਧਰਤੀ ਸੂਬਾ ਰਾਏਨ ਸਨਅਤੀ ਤੌਰ ਤੇ ਬਹੁਤ ਤਰਕੀ ਯਾਫ਼ਤਾ ਸੀ । ਅਠਾਰਹਵੀਂ ਸਦੀ ਵਿੱਚ ਫ਼ਰਾਂਸ ਦੇ ਬੁਰਜ਼ਵਾਜ਼ੀ ਇਨਕਲਾਬ ਦੀ ਵਜਹਾ ਨਾਲ ਉਥੇ ਜਾਗੀਰਦਾਰੀ ਹੱਕ ਅਤੇ ਟੈਕਸ ਮਨਸੂਖ ਹੋ ਚੁੱਕੇ ਸਨ । ਕੋਇਲੇ ਦੇ ਜ਼ਖੀਰਿਆਂ ਨਾਲ ਹਾਸਲ ਸ਼ੁਦਾ ਵੱਡੀਆਂ ਵੱਡੀਆਂ ਰਕਮਾਂ ਨੇ ਸਨਅਤੀ ਤਰਕੀ ਦੇ ਲਈ ਹਾਲਾਤ ਸਾਜ਼ਗਾਰ ਕਰ ਦਿੱਤੇ ਸਨ । ਇਸ ਤਰ੍ਹਾਂ ਸੂਬਾ ਰਾਏਨ ਵਿੱਚ ਵੱਡੇ ਪੈਮਾਨੇ ਦੀ ਸਰਮਾਏਦਾਰੀ ਸਨਅਤ ਲੱਗ ਚੁੱਕੀ ਸੀ ਅਤੇ ਇਕ ਨਵਾਂ ਤਬਕਾ ਯਾਨੀ ਪਰੋਲਤਾਰੀਆ ਵੀ ਪੈਦਾ ਹੋ ਗਿਆ ਸੀ ।
 
==ਜਨਮ ਅਤੇ ਮੁੱਢਲੀ ਜ਼ਿੰਦਗੀ==
 
ਮਾਰਕਸਿਜਮ ਦਾ ਬਾਨੀ ਕਾਰਲ ਮਾਰਕਸ 5ਮਈ5 ਮਈ 1818 ਵਿੱਚ ਟਰਾਏਰ ( ਸੂਬਾ ਰਾਏਨ ਪਰੂਸ਼ੀਆ ) ਵਿੱਚ ਇਕ ਕਾਨੂੰਨ ਦਾਨ ਘਰਾਣੇ ਵਿੱਚ ਪੈਦਾ ਹੋਇਆ । ਮਾਰਕਸ ਦੀ ਜਨਮ ਧਰਤੀ ਸੂਬਾ ਰਾਏਨ ਸਨਅਤੀ ਤੌਰ ਤੇ ਬਹੁਤ ਤਰਕੀ ਯਾਫ਼ਤਾ ਸੀ । ਅਠਾਰਹਵੀਂ ਸਦੀ ਵਿੱਚ ਫ਼ਰਾਂਸ ਦੇ ਬੁਰਜ਼ਵਾਜ਼ੀ ਇਨਕਲਾਬ ਦੀ ਵਜਹਾ ਨਾਲ ਉਥੇ ਜਾਗੀਰਦਾਰੀ ਹੱਕ ਅਤੇ ਟੈਕਸ ਮਨਸੂਖ ਹੋ ਚੁੱਕੇ ਸਨ । ਕੋਇਲੇ ਦੇ ਜ਼ਖੀਰਿਆਂ ਨਾਲ ਹਾਸਲ ਸ਼ੁਦਾ ਵੱਡੀਆਂ ਵੱਡੀਆਂ ਰਕਮਾਂ ਨੇ ਸਨਅਤੀ ਤਰਕੀ ਦੇ ਲਈ ਹਾਲਾਤ ਸਾਜ਼ਗਾਰ ਕਰ ਦਿੱਤੇ ਸਨ । ਇਸ ਤਰ੍ਹਾਂ ਸੂਬਾ ਰਾਏਨ ਵਿੱਚ ਵੱਡੇ ਪੈਮਾਨੇ ਦੀ ਸਰਮਾਏਦਾਰੀ ਸਨਅਤ ਲੱਗ ਚੁੱਕੀ ਸੀ ਅਤੇ ਇਕ ਨਵਾਂ ਤਬਕਾ ਯਾਨੀ ਪਰੋਲਤਾਰੀਆ ਵੀ ਪੈਦਾ ਹੋ ਗਿਆ ਸੀ ।
 
1830ਤੋਂ 1835ਤੱਕ ਮਾਰਕਸ ਨੇ ਟਰਾਏਰ ਦੇ ਜਿਮਨਾਸਟਿਕ ਸਕੂਲ ਵਿੱਚ ਵਿਦਿਆ ਹਾਸਲ ਕੀਤੀ । ਜਿਸ ਮਜ਼ਮੂਨ ਤੇ ਉਸ ਨੂੰ ਬੀ ਏ ਦੀ ਡਿਗਰੀ ਦਿੱਤੀ ਗਈ ਸੀ ਉਸ ਦਾ ਸਿਰਲੇਖ ਸੀ ,' ਪੇਸ਼ਾ ਇਖ਼ਤਿਆਰ ਕਰਨ ਦੇ ਮੁਤਾਲਿਕ ਇਕ ਨੌਜਵਾਨ ਦੇ ਵਿਚਾਰ ।' ਇਸ ਮਜ਼ਮੂਨ ਤੋਂ ਪਤਾ ਚੱਲਦਾ ਹੈ ਕਿ ਇਸ ਸਤਰਾ ਸਾਲਾ ਨੌਂਜਵਾਨ ਨੇ ਸ਼ੁਰੂ ਤੋਂ ਹੀ ਆਪਣੀ ਜਿੰਦਗੀ ਦਾ ਮਕਸਦ ਇਨਸਾਨੀਅਤ ਦੀ ਬੇਗਰਜ਼ ਖਿਦਮਤ ਨੂੰ ਮਿੱਥ ਲਿਆ ਸੀ । ਜਿਮਨਾਸਟਿਕ ਸਕੂਲ ਦੀ ਵਿਦਿਆ ਮੁਕੰਮਲ ਕਰਨ ਦੇ ਬਾਅਦ ਮਾਰਕਸ ਨੇ ਪਹਿਲਾਂ ਤਾਂ ਬੋਨ ਵਿੱਚ ਫਿਰ ਬਰਲਿਨ ਯੂਨੀਵਰਸਿਟੀ ਵਿੱਚ ਕਾਨੂੰਨ ਪੜ੍ਹਿਆ । ਕਾਨੂੰਨ ਦੀ ਪੜ੍ਹਾਈ ਉਸ ਦਾ ਪਸੰਦੀਦਾ ਮਜ਼ਮੂਨ ਸੀ । ਲੇਕਿਨ ਉਸ ਨੇ ਫ਼ਲਸਫ਼ਾ ਅਤੇ ਇਤਹਾਸ ਵਿੱਚ ਵੀ ਗਹਿਰੀ ਦਿਲਚਸਪੀ ਲਈ ।
Line 36 ⟶ 39:
ਉਸ ਵਕਤ ਤੋਂ ਲੈ ਕੇ ਆਇੰਦਾ ਉਸ ਦੀ ਤਮਾਮ ਊਰਜਾ ਅਤੇ ਬੁਧੀ ਦੀਆਂ ਤਮਾਮਤਰ ਤਾਕਤਾਂ ਪਰੋਲਤਾਰੀਆ ਦੀ ਤਿਆਰੀ ਦੇ ਤਾਈਂ ਵਕਫ਼ ਹੋ ਗਈਆਂ ਜੋ ਕਿ ਸਭ ਤੋਂ ਜ਼ਿਆਦਾ ਤਰਕੀਪਸੰਦ , ਮੁਕੰਮਲ ਇਨਕਲਾਬੀ ਤਬਕਾ ਹੈ ਅਤੇ ਉਸ ਦੁਨੀਆਂ ਭਰ ਨੂੰ ਇਨਕਲਾਬੀ ਤਬਦੀਲੀ ਨਾਲ ਹਮਕਨਾਰ ਕਰਨ ਦੀ ਸਮਰਥਾ ਰੱਖਦਾ ਹੈ । ਪਰੋਲਤਾਰੀਆ ਦੀਆਂ ਮੰਗਾਂ ਦੀ ਅਜ਼ਮ ਜਦੋਜਹਿਦ ਵਿੱਚ ਮਾਰਕਸ ਨੂੰ ਫ਼ਰੈਡਰਿਕ ਏਂਗਲਜ਼ ਦੀ ਸ਼ਖ਼ਸੀਅਤ ਦੇ ਰੂਪ ਵਿੱਚ ਇਕ ਵਫ਼ਾਦਾਰ ਦੋਸਤ ਅਤੇ ਕਾਮਰੇਡ ਮਿਲ ਗਿਆ । ਪਹਿਲੀ ਵਾਰ ਉਹ ਦੋਨਾਂ 1942 ਵਿੱਚ ਮਿਲੇ ਜਦੋਂ ਏਂਗਲਜ਼ ਨੇ ਇੰਗਲੈਂਡ ਜਾਂਦੇ ਹੋਏ ਕੋਲੋਨ ਵਿੱਚ ਆਪਣੇ ਸਫ਼ਰ ਤੋਂ ਦਮ ਲਿਆ ਅਤੇ ਰੀਨਸ਼ੇ ਜੇਤੁੰਗ Rheinische Zeitung ਦੇ ਸੰਪਾਦਕੀ ਦਫ਼ਤਰਾਂ ਵਿੱਚ ਗਿਆ । ਏਂਗਲਜ਼ ਦੇ ਇੰਗਲੈਂਡ ਵਿੱਚ ਕਿਆਮ ਦੇ ਦੌਰਾਨ ਦੋਨਾਂ ਦਾਨਸ਼ਵਰਾਂ ਵਿਚਕਾਰ ਖ਼ਤੋ ਕਤਾਬਤ ਦਾ ਸਿਲਸਲਾ ਜਾਰੀ ਰਿਹਾ । ਏਂਗਲਜ਼ ਨੇ ਇਕ ਨਿਬੰਧ ’ ਸਿਆਸੀ ਆਰਥਿਕਤਾ ਤੇ ਆਲੋਚਨਾਤਮਿਕ ਮਜ਼ਾਮੀਨ ‘ ਲਿਖਿਆ ਜੋ Deutsch - Franzosische Jahrbucher ਵਿੱਚ ਪ੍ਰਕਾਸ਼ਿਤ ਹੋਇਆ ਜਿਸ ਨਾਲ ਸਿਆਸੀ ਆਰਥਿਕਤਾ ਵਿੱਚ ਮਾਰਕਸ ਦੀ ਦਿਲਚਸਪੀ ਦੁਗਣੀ ਹੋ ਗਈ.
ਅਗਸਤ 1844 ਦੇ ਆਖ਼ਿਰ ਵਿੱਚ ਏਂਗਲਜ਼ ਪੈਰਿਸ ਆਇਆ ਜਿਥੇ ਇਨ੍ਹਾਂ ਦੋਨੋਂ ਹਸਤੀਆਂ ਦੀ ਯਾਦਗਾਰੀ ਮੁਲਾਕਾਤ ਹੋਈ ਔਰ ਇਨ੍ਹਾਂ ਅਜ਼ੀਮ ਚਿੰਤਕਾਂ ਦੇ ਨਜ਼ਰੀਆਂ ਵਿੱਚ ਮੁਕੰਮਲ ਇੱਕ ਸੁਰਤਾ ਪਾਈ ਗਈ ।ਇਹ ਮੁਲਾਕਾਤ ਇਨ੍ਹਾਂ ਵਿਚਕਾਰ ਸਿਰਜਨਾ ਦੀ ਸਾਂਝ ਦਾ ਆਗ਼ਾਜ਼ ਸੀ , ਜਿਸ ਦੀ ਇਤਿਹਾਸ ਵਿੱਚ ਮਸਾਲ ਨਹੀਂ ਮਿਲਦੀ ।ਲੈਨਿਨ ਦੇ ਸ਼ਬਦਾਂ ਵਿੱਚ ਪੁਰਾਣੇ ਕਿੱਸਿਆਂ ਵਿੱਚ ਦੋਸਤੀ ਦੀਆਂ ਭਾਂਤ ਭਾਂਤ ਦੀਆਂ ਮੁਤਾਸਿਰ ਕੁਨ ਮਸਾਲਾਂ ਮਿਲਦੀਆਂ ਹਨ (ਕਾਰਲ ਮਾਰਕਸ ਏਂਗਲਜ਼ ਔਰ ਪਰੋਲਤਾਰੀਆ ਦੀ ਦੋਸਤੀ ਵੀ ਤਸਲੀਮ ਮਗਰ) ਯੂਰਪੀ ਪਰੋਲਤਾਰੀਆ ਬਜਾ ਤੌਰ ਪਰ ਕਹਿ ਸਕਦੀ ਹੈ ਕਿ ਇਸ ਕੀ ਸਾਇੰਸ ਦੋ ਦਾਨਸ਼ਵਰਾਂ ਔਰ ਜਾਨਬਾਜ਼ਾਂ ਨੇ ਰਚੀ ਜਿਨ੍ਹਾਂ ਦਾ ਰਸ਼ਤਾ ਮੁਹੱਬਤ ਦੀਆਂ ਕਦੀਮ ਇੰਤਹਾਈ ਅਸਰ ਅੰਗੇਜ਼ ਇਨਸਾਨ ਦੋਸਤੀਆਂ ਨੂੰ ਵੀ ਮਾਤ ਕਰ ਦਿੰਦਾ ਹੈ।
 
==ਹਵਾਲੇ==
<references/>
 
==ਹੋਰ ਜਾਣਕਾਰੀ ਲਈ==
* [http://karl-marks.blogspot.com/2010/04/blog-post.html ਕਾਰਲ ਮਾਰਕਸ : ਇੱਕ ਅਦਭੁੱਤ ਗਾਥਾ] (ਜ਼ੀਰਵੀ, ਸੁਰਜਨ)
 
[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਫ਼ਲਸਫ਼ਾਕਾਰ]]
 
[[af:Karl Marx]]