ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ moved ਜਾਕ ਲਕਾਨ to ਜਾਕ ਲਕਾਂ: Correct Pronunciation.
ਛੋ r2.7.2) (Robot: Adding en:Jacques Lacan; cosmetic changes
ਲਾਈਨ 1:
[[Fileਤਸਵੀਰ:Lacan.jpg|right|thumb|ਜਾਕ ਲਕਾਂ]]
 
'''ਜਾਕ ਮਾਰੀ‌ ਏਮੀਲ ਲਕਾਂ''' ([[ਫਰਾਂਸਿਸੀ ਭਾਸ਼ਾ|ਫਰਾਂਸਿਸੀ]]: Jacques Marie Émile Lacan) (13 ਅਪ੍ਰੈਲ, 1903 - 9 ਸਤੰਬਰ, 1981)<ref name="IEP - JC">{{cite web |url=http://www.iep.utm.edu/lacweb/|title=Jacques Lacan (1901-1981)|publisher=Internet Encyclopedia of Philosophy|author=Sharpe, Matthew|date=2005-07-25|accessdate=2011-10-28|language=}}</ref> ਇੱਕ [[ਫਰਾਂਸ|ਫਰਾਂਸਿਸੀ]] ਫ਼ਲਸਫ਼ਾਕਾਰ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ<ref name="EGS - JC">{{cite web |url=http://www.egs.edu/library/jacques-lacan/biography/|title=Jacques Marie Émile Lacan - Biography|publisher=The European Graduate School|author= |date=|accessdate=2011-10-28|language=}}</ref> ।
 
ਲਕਾਂ ਦਾ ਜਨਮ [[ਪੈਰਿਸ]] ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ । ਉਹ ਇੱਕ ਚੰਗਾ ਸਟੂਡੈਂਟ ਸੀ‌ ਜਿਸ ਨੂੰ ਲਾਤਿਨੀ ਬੋਲੀ‌ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ‌ । ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਤਾ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਜਰ ਰਹੇ ਸਨ<ref name="EGS - JC"></ref> ।
 
ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿੱਖੀ ਜਿਸ ਦਾ ਸ਼ੀਰਸ਼ਕ ਸੀ: De la psychose paranoïaque dans ses rapports avec la personnalité. ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ । ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ<ref name="EGS - JC"></ref> ।
 
==ਹਵਾਲੇ==
ਲਾਈਨ 15:
[[af:Jacques Lacan]]
[[ast:Jacques Lacan]]
[[zh-min-nan:Jacques Lacan]]
[[be:Жак Лакан]]
[[be-x-old:Жак Лякан]]
Line 23 ⟶ 22:
[[da:Jacques Lacan]]
[[de:Jacques Lacan]]
[[eten:Jacques Lacan]]
[[es:Jacques Lacan]]
[[eo:Jacques Lacan]]
[[es:Jacques Lacan]]
[[huet:Jacques Lacan]]
[[eu:Jacques Lacan]]
[[fa:ژاک لاکان]]
[[fi:Jacques Lacan]]
[[fr:Jacques Lacan]]
[[gl:Jacques Lacan]]
[[kohe:자크ז'אק 라캉לאקאן]]
[[hr:Jacques Lacan]]
[[iohu:Jacques Lacan]]
[[id:Jacques Lacan]]
[[io:Jacques Lacan]]
[[it:Jacques Lacan]]
[[ja:ジャック・ラカン]]
[[he:ז'אק לאקאן]]
[[ka:ჟაკ ლაკანი]]
[[kk:Жак Лакан]]
[[ko:자크 라캉]]
[[ku:Jacques Lacan]]
[[la:Iacobus Lacan]]
[[hu:Jacques Lacan]]
[[nl:Jacques Lacan]]
[[ja:ジャック・ラカン]]
[[no:Jacques Lacan]]
[[oc:Jacques Lacan]]
Line 52 ⟶ 53:
[[sk:Jacques Marie Emile Lacan]]
[[sl:Jacques Lacan]]
[[fi:Jacques Lacan]]
[[sv:Jacques Lacan]]
[[tr:Jacques Lacan]]
[[uk:Жак Лакан]]
[[zh:雅各·拉岡]]
[[zh-min-nan:Jacques Lacan]]