ਵਾਰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਵਿੱਚ ਵਾਧਾ ਕੀਤਾ ਗਿਆ ਹੈ
{{ਅੰਦਾਜ਼}}
 
ਲਾਈਨ 1:
{{ਅੰਦਾਜ਼}}
== '''ਵਾਰਤਕ''' ਸਾਹਿਤਕਾਰ ਦੇ ਅਨੁੁੁਭਵਾ ਤੇ ਤਜਰਬਿਆਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ ਦਾ ਇਕ ਮਾਧਿਅਮ ਹੈ।ਦੂਜੇਹੈ। ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਾਹਿਤਕਾਰ ਆਪਣੀ ਰਚਨਾ ਨੂੰ ਦੋ ਤਰੀਕਿਆਂ ਨਾਲ ਬਿਿਆਨ ਕਰ ਸਕਦਾ ਹੈ 1- ਪਦ (ਕਾਵਿ) ਰਾਹੀਂ 2- ਵਾਰਤਕ ਰਾਹੀਂ ==ਰਾਹੀਂ।
ਜੇਕਰ ਪੰਜਾਬੀ ਵਾਰਤਕ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਭਾਵੇਂ ਪੰਜਾਬੀ ਵਾਰਤਕ ਦਾ ਮੂਲ (ਮੁੱਢ)ਵਾਰਤਾ,ਕਿਸੇ ਕਿਆਸੀ,ਕਲਪੀ ਗਈ ਵਾਰਤਾ(ਕਹਾਣੀ)ਨਾਲ ਬੱਝਦਾ ਹੈ। ਪਰ ਸਮੇ ਦੇ ਵਿਕਾਸ ਨਾਲ ਹੌਲੀ ਹੌਲੀ ਸਾਡੇ ਸਾਹਮਣੇ ਅਜੋਕੇ ਦੌਰ ਵਿੱਚ ਇਸ ਦਾ ਵਿਗਿਆਨਿਕ ਰੂਪ ਸਾਹਮਣੇ ਆਇਆ ਹੈ।ਇਸ ਵਿੱਚਲੀ ਹਰ ਘਟਨਾ ਨੂੰ ਆਲੋਚਨਾਤਮਕ ਤਰੀਕੇ ਨਾਲ ਪਰਖਿਆ ਤੇ ਪੜਚੋਲਿਆ ਜਾਣ ਲੱਗਿਆ ਹੈ।ਵਾਰਤਕਹੈ। ਵਾਰਤਕ ਕਿਸੇ ਵੀ ਫਾਲਤੂ ਭਾਰ ਨੂੰ ਜੋ ਕਿ ਤਰਕ ਦੀ ਕਸਵੱਟੀ ਤੇ ਪੂਰਾ ਨਾ ਉਤਰਦਾ ਹੋਵੇ ਨੂੰ ਪਰਵਾਨ ਨਹੀਂ ਕਰਦੀ। ਇਸ ਕਰਕੇ ਵਾਰਤਕ ਲਿਖਾਰੀ ਵਾਧੂ ਵਿਸਥਾਰ ਦੇਣ ਤੋਂ ਪਰਹੇਜ਼ ਕਰਦਾ ਹੈ। ਅਜੋਕੇ ਸਮੇਂ ਵਿੱਚ ਵਾਰਤਕ ਸਾਹਿਤ ਦਾ ਅਜਿਹਾ ਰੂਪ ਹੈ ਜਿਸ ਵਿੱਚ ਸਾਹਿਤਕਾਰ ਬੌਧਿਕ ਪੱਧਰ ਤੇ ਪਾਠਕ ਨੂੰ ਸੁਹਜ ਸਵਾਦ ਦੇਣ ਦਾ ਯਤਨ ਕਰਦਾ ਹੈ। ਇਸ ਦਾ ਕਲਪਨਾ-ਮਈ ਰੂਪ ਗਲਪ ਰੂਪ ਵਿੱਚ ਹੀ ਪਰਵਾਨ ਕੀਤਾ ਜਾਂਦਾ ਹੈ। ਜੋ ਕਿ ਵਾਰਤਕ ਸਾਹਿਤ ਦਾ ਇਕ ਹੋਰ ਸੁਤੰਤਰ ਰੂਪ ਹੈ।