ਮਾਪ ਇਕਾਈਆਂ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
ਛੋNo edit summary
 
ਲਾਈਨ 1:
ਮਾਪ ਇਕਾਈ ਕਿਸੇ ਭੌਤਿਕ ਰਾਸ਼ੀ ਦੀ ਇੱਕ ਨਿਸ਼ਚਿਤ ਮਾਤਰਾ ਨੂੰ ਕਹਿੰਦੇ ਹਨ ਜੋ ਰਿਵਾਜ ਜਾਂ/ਅਤੇ ਨਿਯਮ ਦੁਆਰਾ ਪਾਰਿਭਾਸ਼ਿਤ ਅਤੇ ਮੰਜੂਰ ਕੀਤੀ ਗਈ ਹੋਵੇ ਅਤੇ ਜੋ ਉਸ ਭੌਤਿਕ ਰਾਸ਼ੀ ਦੇ [[ਮਾਪ ਦੀ ਪ੍ਰਣਾਲੀ|ਮਾਪ]] ਲਈ ਮਾਣਕ ਦੇ ਰੂਪ ਵਿੱਚ ਪ੍ਰਯੋਗ ਹੁੰਦੀ ਹੋਵੇ। ਉਸ ਭੌਤਿਕ ਰਾਸ਼ੀ ਦੀ ਕੋਈ ਵੀ ਹੋਰ ਮਾਤਰਾ ਇਸ ਇਕਾਈ ਦੇ ਇੱਕ ਗੁਣਕ ਦੇ ਰੂਪ ਵਿੱਚ ਵਿਅਕਤ ਕੀਤੀ ਜਾਂਦੀ ਹੈ।
 
ਉਦਾਹਰਣ ਲਈ ਲੰਬਾਈ ਇੱਕ ਭੌਤਿਕ ਰਾਸ਼ੀ ਹੈ। ਮੀਟਰ ਲੰਬਾਈ ਦਾ ਮਾਪ ਹੈ ਜੋ ਇੱਕ ਨਿਸ਼ਚਿਤ ਮਿਥੀ ਹੋਈ ਦੂਰੀ ਦੇ ਬਰਾਬਰ ਹੁੰਦਾ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਫਲਾਣਾ ਦੂਰੀ 47 ਮੀਟਰ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਕਤ ਦੂਰੀ 1 ਮੀਟਰ ਦਾ 47 ਗੁਣਾ ਹੈ।