ਹਿਮਾਚਲ ਪ੍ਰਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.5.2) (Robot: Adding sl:Himačal Pradeš
No edit summary
ਲਾਈਨ 17:
 
 
[[ਤਸਵੀਰ:India Himachal Pradesh locatorin India (disputed maphatched).svg|250px|thumb|left|ਹਿਮਾਚਲ ਪ੍ਰਦੇਸ਼ ਦਾ ਨਕਸ਼ਾ]]
ਹਿਮਾਚਲ ਪਰਦੇਸ਼ [[ਭਾਰਤ]] ਦਾ ਇਕ ਰਾਜ ਹੈ । ਇਹ [[ਪੰਜਾਬ (ਭਾਰਤ)|ਪੰਜਾਬ]], [[ਹਰਿਆਣਾ]], [[ਜੰਮੂ ਅਤੇ ਕਸ਼ਮੀਰ]], [[ਉੱਤਰ ਪ੍ਰਦੇਸ਼]], [[ਉੱਤਰਖੰਡ]] ਅਤੇ [[ਚੀਨ]] ਨਾਲ ਲੱਗਦਾ ਹੈ। <br/>
ਹਿਮਾਚਲ ( ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇਕ ਰਿਆਸਤ ਹੈ। ਇਸ ਦਾ ਖੇਤਰ ੨੧,੪੯੫ ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ। <br/>