ਵੱਸੋਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.1) (Robot: Modifying ku:Gelhe
No edit summary
ਲਾਈਨ 1:
'''ਆਬਾਦੀ''' ਜੀਵਿਤ ਚੀਜ਼ਾਂ ਜੋ ਇਕੋ ਜਗਾਹਜਗਹ ਤੇ ਇਕਠੀਆਂ ਰਹਿੰਦੀਆਂ ਹਨ, ਦੀ [[ਗਿਣਤੀ]] ਨੂੰ ਕਿਹਾ ਜਾਂਦਾ ਹੈ। ਜਿੰਨੇ ਲੋਕ [[ਸ਼ਹਿਰ]] 'ਚ ਰਹਿੰਦੇ ਹਨ, ਉਹ ਇਕ ਸ਼ਹਿਰ ਦੀ ਆਬਾਦੀ। ਇਹਨਾ ਲੋਕਾਂ ਨੂੰ '''ਵਾਸਣੀਕ''' ਜਾਂ '''ਵਸਨੀਕ''' ਕਿਹਾ ਜਾਂਦਾ ਹੈ। ਆਬਾਦੀ ਵਿਚ ਉਹ ਸਾਰੇ ਆਉਂਦੇ ਹਨ ਜੋ ਇਲਾਕੇ 'ਚ ਰਹਿੰਦੇ ਹਨ।<br />
 
ਇਕ ਜਗਾਹ ਦੀ [[ਓਸਤ]] ਆਬਾਦੀ [[ਆਬਾਦੀ ਦਾ ਘਣਤਵ]] ਕਹਿਲਾਂਦੀ ਹੈ। ਜਿਹੜੇ ਇਲਾਕੇ 'ਚ ਵੱਧ ਘਣਤਵ ਹੁੰਦਾ ਹੈ, ਉਥੇ ਲੋਕ ਜਿਆਦਾ ਨਜਦੀਕ ਰਹਿੰਦੇ ਹਨ, ਜਿਵੇਂ ਵੱਡੇ ਸ਼ਹਿਰ। ਜਿਹੜੇ ਇਲਾਕੇਆਂ ਦਾ ਘਣਤਵ ਘੱਟ ਹੁੰਦਾ ਹੈ, ਉਥੇ ਲੋਕ ਇਕ ਦੂਜੇ ਤੋਂ ਬਹੁਤ ਦੂਰ ਰਹਿੰਦੇ ਹਨ ਜਿਵੇਂ [[ਪੇਂਡੂ ਇਲਾਕੇ|ਪੇਂਡੂ]] ਇਲਾਕਿਆਂ 'ਚ। <br />