ਪੰਜਾਬ ਖੇਤੀਬਾੜੀ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 23:
|website= [http://www.pau.edu www.pau.edu]
}}
'''ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ('''[[ਅੰਗਰੇਜ਼ੀ ਭਾਸ਼ਾ|ਅੰਗ੍ਰੇਜ਼ੀ ਵਿੱਚ]]: '''Punjab Agricultural University, Ludhiana)''' [[ਲੁਧਿਆਣਾ]], [[ਪੰਜਾਬ, ਭਾਰਤ]] ਵਿੱਚ ਸਥਿਤ [[ਖੇਤੀਬਾੜੀ]] ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਈ ਗਈ ਸੀ। ਹੁਣ ਹਰਿਆਣਾ ਤੇ ਪੰਜਾਬ ਰਾਜ ਦੀਆਂ ਆਪਣੀਆਂ-ਆਪਣੀਆਂ ਖੇਤੀਬਾੜੀ ਯੂਨੀਵਰਸਿਟਿਆਂ ਹਨ। 2005 ਵਿੱਚ, ਇਸ ਯੂਨੀਵਰਸਿਟੀ ਵਿੱਚੋਂ ਹੀ ਪੰਜਾਬ ਦੀ ਇੱਕ ਹੋਰ ਯੂਨੀਵਰਸਿਟੀ [[ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ|ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (ਪੰਜਾਬ)]] ਨੇ ਜਨਮ ਲਿਆ। ਪੰਜਾਬ ਐਗਰੀਕਲਚਰਲ ਯੂਨਿਵਰਸਿਟੀ, ਲੁਧਿਆਣਾ ਦੇ ਕੈਂਪਸ ਵਿੱਚ ਪੰਜ ਕਾਲਜ ਹਨ: 1. ਖੇਤੀਬਾੜੀ ਕਾਲਜ (College of Agriculture), 2. ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ (College of Agricultural Engineering & Technology), 3. ਕਮਿਊਨਿਟੀ ਸਾਇੰਸ ਕਾਲਜ (College of Community Science), 4. ਬੇਸਿਕ ਸਾਇੰਸਸ ਅਤੇ ਹਿਊਮੈਨਟੀਜ਼ ਕਾਲਜ (College of Basic Sciences & Humanities) ਅਤੇ5. ਬਾਗਬਾਨੀ ਅਤੇ ਜੰਗਲਾਤ ਕਾਲਜ (College of Horticulture and Forestry)
ਇਸ ਦਾ ਛੇਵਾਂ ਕਾਲਜ PAU College of Agriculture, ਬੱਲੋਵਾਲ ਸੌਂਖੜੀ ਵਿਖੇ ਹੈ।
 
== ਇਤਿਹਾਸ ==
ਲਾਈਨ 60 ⟶ 61:
 
=== ਖੇਤੀਬਾੜੀ ਕਾਲਜ (College of Agriculture) ===
* [[ਖੇਤੀ ਵਿਗਿਆਨ (ਐਗਰੋਨੋਮੀ)|ਖੇਤੀ/ਫ਼ਸਲ ਵਿਗਿਆਨ (ਐਗਰੋਨੋਮੀ)Agronomy]]
* [[ਕੀਟ ਵਿਗਿਆਨ (ਏੰਟੋਮੋਲੋਜੀEntomology)]]
* [[ਖੇਤੀਬਾੜੀ ਪਸਾਰ ਸਿੱਖਿਆ|ਖੇਤੀਬਾੜੀ ਪਸਾਰ ਸਿੱਖਿਆ (ਐਕਸਟੈਂਸ਼ਨExtension ਐਜੂਕੇਸ਼ਨEducation)]]
* [[ਫਲੋਰੀਕਲਚਰ (ਫੁੱਲਾਂ ਦੀ ਖੇਤੀ)|ਫੁੱਲਾਂ ਦੀ ਖੇਤੀ]] ਅਤੇ ਬਾਗਬਾਨੀ ([[ਫਲੋਰੀਕਲਚਰ (ਫੁੱਲਾਂ ਦੀ ਖੇਤੀ)|ਫਲੋਰੀਕਲਚਰ]] & [[ਲੈਂਡਸਕੇਪਿੰਗ]])
* [[ਭੋਜਨ ਵਿਗਿਆਨ]] ਅਤੇ ਤਕਨਾਲੋਜੀ (ਫ਼ੂਡ ਸਾਈਂਸ & ਟੈਕਨੋਲੋਜੀ)