"ਸਰਕਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
[[ਸਰਕਾਰ]] {{Lang|en|Government}} ਇਕ ਅਜਿਹੀ ਪ੍ਰਨਾਲ਼ੀ ਹੁੰਦੀ ਹੈ ਜਿਸ ਵਿਚ [[ਵਿਧਾਨਕਾਰ]], [[ਪ੍ਰਸ਼ਾਸ਼ਕ]], ਨਿਆਯਕ ਅਧਕਾਰੀ ਅਤੇ [[ਨੋਕਰਸ਼ਾਹ]] ਪੂਰੇ ਰਾਜ ਦਾ ਨਿਰੰਤ੍ਰਨ ਸੰਗਠਿਤ ਰੁਪ ਵਿਚ ਕਰਦੇ ਹਨ। ਇਹ [[ਸਰਕਾਰ]] ਹੀ ਨਿਸ਼ਚਤ ਕਰਦੀ ਹੈ ਕਿ ਕਿਹੜਾ ਨਿਯਮ ਜਾਂ ਸਿਧਾਂਤ ਰਾਜ ਵਿਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਿਨ ਦੇ ਢਾਂਚੇ ਵਖਰੇ-ਵਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਉਸ ਦੇ ਵੰਸ਼ਜਾਂ ਨੂੰ ਹੀ ਸਰਕਾਰ ਵਿਚ ਰਖਿਆ ਜਾਂਦਾ ਹੈ। ਪਰ ਲੋਕਤੰਤਰ ਵਿਚ ਸਰਕਾਰ ਦੇ [[ਵਿਧਾਨਕਾਰ]] ਅਤੇ [[ਪ੍ਰਸ਼ਾਸ਼ਕ]] ਨੂੰ ਦੇਸ਼ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।