ਗੁਰਦੁਆਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਧੀਆ ਬਣਾਇਆ; ਗ਼ੈਰ ਜ਼ਰੂਰੀ ਤਸਵੀਰ ਅਤੇ ਸਾਂਚਾ {{translation}} ਹਟਾਇਆ
ਲਾਈਨ 1:
[[ਤਸਵੀਰ:Golden Temple 3.jpg|thumb|250px|right|Thealt=ਹਰਿਮੰਦਰ Harimandirਸਾਹਿਬ|ਹਰਿਮੰਦਰ Sahib.ਸਾਹਿਬ, ਅੰਮ੍ਰਿਤਸਰ ਦਾ ਬਾਹਰੀ ਨਜ਼ਾਰਾ]]
{{translation}}
ਗੁਰੁਦ੍ਵਾਰਾ ਸਾਹਿਬ ਦਾ [[ਪੰਜਾਬੀ]] ਚ ਮਤਲਬ ਗੁਰੂ ਦਾ ਰਾਹ - ਦੁਆਰਾ (ਦਰਵਾਜਾ ਜਾਂ ਬੂਆ) ਹੈ। ਇਹ ਸਿੱਖਾਂ ਜਾਂ [[ਸਿੱਖ ਮਤ]] ਦੇ ਮਨਨ ਵਾਲੀਅਂ ਦੀ ਪੂਜਾ ਕਰਨ ਵਾਲੀ ਥਾਂ ਏ। ਗੁਰੁਦ੍ਵਾਰਾ ਮੁਸਾਫ਼ਿਰਾਂ ਤੇ ਯਾਤ੍ਰੀਆਂ ਦੀ ਅਰਾਮ ਕਰਨ ਤੇ ਭੋਜਨ ਛਕਣ (ਖਾਣ) ਦੀ ਥਾਂ ਵੀ ਏ।
 
'''''ਗੁਰਦੁਆਰਾ''''' ({{ਬੋਲੀ-ਅੰਗਰੇਜ਼ੀ|Gurdwara}}; ਗੁਰੂਦੁਆਰਾ, ਗੁਰੂਦਵਾਰਾ ਜਾਂ ਗੁਰਦ੍ਵਾਰਾ) [[ਸਿੱਖ|ਸਿੱਖਾਂ]] ਦੀ ਧਾਰਮਿਕ ਪੂਜਾ ਕਰਨ ਵਾਲ਼ੀ ਜਗ੍ਹਾ ਨੂੰ ਆਖਦੇ ਹਨ। [[ਪੰਜਾਬੀ]] ’ਚ ਗੁਰਦੁਆਰਾ ਦੇ ਅੱਖਰੀ ਮਾਇਨੇ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿਚ ਇਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸਨੂੰ [[ਨਿਸ਼ਾਨ ਸਾਹਿਬ]] ਆਖਦੇ ਹਨ। ਵੱਡੇ ਗੁਰਦੁਆਰਿਆਂ ਵਿਚ ਦੋ ਨਿਸ਼ਾਨ ਸਾਹਿਬ ਵੀ ਹੁੰਦੇ ਹਨ।
ਗੁਰੁਦ੍ਵਾਰੇ ਚ ਇੱਕ ਵੱਡਾ ਹਾਲ ਹੁੰਦਾ ਏ ਜਿਸ ਨੂੰ ਦਰਬਾਰ ਸਾਹਿਬ ਕਹਿਦੇ ਹਨ। ਹਾਲ ਦੇ ਅੰਦਰ ਇੱਕ ਉੱਚੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। [[ਗੁਰੂ ਗ੍ਰੰਥ ਸਾਹਿਬ]]। ਗੁਰੁਦ੍ਵਾਰਾ ਸਾਹਿਬ ਦੇ ਅੰਦਰ ਜਾਨ ਵੇਲੇ ਆਪਣੀ ਜੁੱਤੀ ਗੁਰਦਵਾਰੇ ਤੋਂ ਬਾਹਰ ਲੌਹਦੇ ਹਨ। ਜੇ ਸਿਰ ਨੰਗਾ ਹੋਵੇ ਤਾਂ ਸਿਰ ਤੇ ਰੁਮਾਲ ਬੰਨ ਕੇ ਸਿਰ ਢੱਕਿਆ ਜਾਂਦਾ ਹੈ। ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕੇਆ (ਸਿਰ ਨਿਵਾਇਆ) ਜਾਂਦਾ ਹੈ ਅਤੇ ਸੁੱਖ ਆਸਨ ਕਰਕੇ (ਚੌਕਡ਼ੀ ਮਾਰ ਕੇ) ਬੈਠ ਕੇ ਗੁਰਬਾਣੀ ਸੁਣੀ ਜਾਂਦੀ ਹੈ।
 
[[File:Darbar Sahib, Amritsar.jpg|thumb|left|250px|ਡਿਓੜੀ (ਘੰਟਾ ਘਰ) ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ]]
ਗੁਰਦੁਆਰੇ ’ਚ ਇੱਕ ਵੱਡਾ ਹਾਲ ਹੁੰਦਾ ਹੈ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ। ਇਸ ਹਾਲ ਦੇ ਅੰਦਰ ਇੱਕ ਉੱਚੀ ਥਾਂ ’ਤੇ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਗੁਰੂ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੈ।
[[File:Darbar Hall.JPG|thumb|left|250px|ਦਰਬਾਰ ਹਾਲ ਦੇ ਅੰਦਰ]]
[[File:Darbar Hall.JPG|thumb|left|250px|alt=ਅੰਦਰੂਨੀ ਦਰਬਾਰ ਸਾਹਿਬ|ਦਰਬਾਰ ਸਾਹਿਬ ਦਾ ਅੰਦਰੂਨੀ ਨਜ਼ਾਰਾ]]
ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕੀਤਾ ਜਾਂਦਾ ਹੈ (ਜਿਸਨੂੰ ਆਮ ਤੌਰ ’ਤੇ ਮੱਥਾ ਟੇਕਣਾ) ਅਤੇ ਬੈਠ ਕੇ [[ਗੁਰਬਾਣੀ]] ਸੁਣੀ ਜਾਂਦੀ ਹੈ।
 
ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵੇਲ਼ੇ ਆਪਣੀ ਜੁੱਤੀ ਬਾਹਰ ਲਾਹੀ ਜਾਂਦੀ ਹੈ ਅਤੇ ਜੇ ਸਿਰ ਢੱਕਿਆ ਜਾਂਦਾ ਹੈ।
 
==ਫੋਟੋ ਗੇਲਰੀ==