ਵਿਕੀਪੀਡੀਆ:ਤਸਦੀਕ ਯੋਗਤਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
+ਇਹ ਵੀ ਵੇਖੋ ਸੈਕਸ਼ਨ
ਲਾਈਨ 2:
 
ਵਿਕੀਪੀਡੀਆ ਦੀ ਮੁੱਖ ਥਾਂ ਵਿਚ ਜੋੜੀ ਜਾਂਦੀ ਹਰ ਤਰ੍ਹਾਂ ਦੀ ਸਮੱਗਰੀ, ਲੇਖ, ਲਿਸਟਾਂ ਇਤਿਆਦਿ, ਤਸਦੀਕ ਯੋਗ ਹੋਣੀ ਚਾਹੀਦੀ ਹੈ। ਕੋਈ ਵੀ ਸਮੱਗਰੀ ਜਿਸ ਦਾ ਸਰੋਤ ਨਹੀਂ ਦਿੱਤਾ ਗਿਆ, ਮਿਟਾਈ ਜਾ ਸਕਦੀ ਹੈ ਅਤੇ ਜ਼ਿੰਦਾ ਇਨਸਾਨਾ ਸਬੰਧੀ ਬਿਨਾਂ ਸਰੋਤ ਦੀ ਸਮੱਗਰੀ ਤਾਂ ਫ਼ੌਰਨ ਹਟਾਉਣ ਜਾਂ ਮਿਟਾਉਣਯੋਗ ਹੈ। '''ਤਸਦੀਕ ਯੋਗਤਾ''', '''ਕੋਈ ਨਿੱਜੀ ਖੋਜ ਨਹੀਂ''' ਅਤੇ '''[[ਵਿਕਿਪੀਡਿਆ:ਉਦਾਸੀਨ ਨਜ਼ਰੀਆ|ਉਦਾਸੀਨ ਨਜ਼ਰੀਆ]]''' ਵਿਕੀਪੀਡੀਆ ਦੀ ਸਮੱਗਰੀ ਦੀਆਂ ਤਿੰਨ ਬੁਨਿਆਦੀ ਨੀਤੀਆਂ ਹਨ। ਵਿਕੀ ਦੀ ਸਮੱਗਰੀ ਰੱਖਣਯੋਗ ਜਾਂ ਮਿਟਾਉਣਯੋਗ ਹੋਣ ਦਾ ਫ਼ੈਸਲਾ ਇਹ ਤਿੰਨੇ ਮਿਲ ਕੇ ਕਰਦੀਆਂ ਹਨ, ਸੋ ਮੈਂਬਰਾਂ ਨੂੰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।
 
== ਇਹ ਵੀ ਵੇਖੋ ==
*[[ਵਿਕਿਪੀਡਿਆ:ਉਦਾਸੀਨ ਨਜ਼ਰੀਆ]]
*[[ਵਿਕਿਪੀਡਿਆ:ਪੰਜ ਥੰਮ]]
 
[[ਸ਼੍ਰੇਣੀ:ਵਿਕੀਪੀਡੀਆ ਦੀਆਂ ਨੀਤੀਆਂ]]