ਅੰਮ੍ਰਿਤਸਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ Reverted edits by 202.164.46.210 (talk) to last revision by Abhishek malhotra
ਲਾਈਨ 12:
 
== ਮੁੱਖ ਆਕਰਸ਼ਨ ==
ਇਹ ਸ਼ਹਿਰ ਸਿਖੀ ਇਤਿਹਾਸ ਦਾ ਗੜ੍ਹ ਰਿਹਾ ਹੈ | ਅੰਮ੍ਰਿਤਸਰ ਵਿੱਚ ਤੇ ਇਸ ਦੇ ਨਜ਼ਦੀਕ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਿਕ ਤੇ ਧਾਰਮਿਕ ਥਾਂ ਮੌਜੂਦ ਹਨ | ਅਨੇਕ ਗੁਰਦਵਾਰਾ ਸਾਹਿਬਾਨ ਤੌਂ ਇਲਾਵਾ ,ਲਾਰੰਸ ਰੋਡ ਸਥਿਤ [[ ਭਾਈ ਵੀਰ ਸਿੰਘ ਮੈਮੋਰੀਅਲ ਘਰ]] , ਰਾਮ(ਕੰਪਨੀ) ਬਾਗ ਸਥਿਤ[[ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ]], ਠਾਕਰ ਸਿੰਘ ਆਰਟ ਗੈਲਰੀ ਆਦਿ ਵੇਖਣ ਯੋਗ ਅਸਥਾਨ ਹਨ। ਅੰਮ੍ਰਿਤਸਰ ਦਿੱਲੀ ਤੋਂ ਜਲੰਧਰ ਆਉਂਦੇ [[ਜੀ.ਟੀ ਰੋਡ]] ਤੇ ਭਾਰਤ ਦਾ ਆਖਰੀ ਮੁੱਖ ਸ਼ਹਿਰ ਹੈ ਅਤੇ ਇਸ ਤੋਂ ਅੱਗੇ ਇਹ ਸਡ਼ਕ [[ਲਾਹੌਰ]] ਨੂੰ ਤੁਰ ਜਾਂਦੀ ਹੈ | ਲਾਹੌਰ, ਜੋ ਕੀ ਵੰਡ ਤੋ ਪਹਿਲੇ ਪੰਜਾਬ ਦੀ ਰਾਜਧਾਨੀ ਸੀ, ਅੰਮ੍ਰਿਤਸਰ ਤੋਂ ਸਾਰਾ ੫੦ ਕਿ.ਮੀ ਦੀ ਦੂਰੀ ਤੇ ਹੈ | ਅੰਮ੍ਰਿਤਸਰ ਸ਼ਹਿਰ ਅੰਮ੍ਰਿਤਸਰ ਜ਼ਿਲੇ ਦਾ ਅਨੁਸ਼ਾਸ਼ਨ ਅਤੇ ਵਪਾਰਕ ਗੜ੍ਹ ਵੀ ਹੈ | ਪਰ ਇਸਦੇ ਬਾਰਡਰ ਤੋਂ ਨੇੜੇ ਹੋਣ ਕਰਕੇ ਇਸ ਦਾ ਉਦਯੋਗਕ ਵਿਕਾਸ ਨਹੀਂ ਹੋ ਸਕਿਆ | ਅੰਮ੍ਰਿਤਸਰ ਸ਼ਹਿਰ ਦਾ ਮੁੱਖ ਹਵਾਈ ਅੱਡਾ [[ਰਾਜਾ ਸਾਹਂਸੀ ਅੰਤਰ-ਰਾਸ਼ਟਰੀ ਹਵਾਈ ਅੱਡਾ]] ਹੈ ਹੋ ਕਿ ਸ਼ਹਿਰ ਦੇ ਕੇਂਦਰ ਤੋਂ ਗਿਆਰਾਂ ਕਿ.ਮੀ ਦੀ ਦੂਰੀ ਤੇ ਹੈ | ਇਸ ਅੱਡੇ ਤੋਂ ਬਹੁਤ ਸਾਰੀਆਂ ਵਿਦੇਸ਼ੀ ਉਡਾਣਾ ਚੜਦੀਆਂ ਨੇ | ਇਥੋਂ [[ਸਿੰਗਾਪੁਰ]], [[ਤਾਸ਼ਕੰਦ]], [[ਅਸ਼ਗਾਬਾਤ]] ਅਤੇ [[ਲੰਡਨ]], [[ਬਰਮਿੰਘਮ]] ਤੇ [[ਟਰੰਟੋ]] ਨੂੰ ਵੀ ਉਡਾਨਾਂ ਨੇ | ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਬੜੀ ਆਵਾਜਾਹੀ ਹੋਣ ਕਰਕੇ ਐਥੋਂ ਹੋਰ ਉਡਾਨਾਂ ਦੇ ਸ਼ੁਰੂ ਹੋਣ ਦੀਆਂ ਵੀ ਉਮੀਦ ਨੇ | ਅੰਮ੍ਰਿਤਸਰ ਦੇ ਮੁੱਖ ਵਪਾਰਕ ਕਾਰੋਬਾਰ [[ਟੂਰੀਜ਼ਮ]], ਐਥੋਂ ਦਾ [[ਕੱਪੜਾ ਬਜ਼ਾਰ]], [[ਖੇਤੀ]], [[ਦਸਤਕਾਰੀ]], [[ਸੇਵਾ]] ਖੇਤਰ ਅਤੇ [[ਸੂਖਮ ਇੰਜਿਨਰਿੰਗ]] ਹੈ |ਇਹ੍ ਮੁੱਖ੍ ਵ੍ਪਾਅਰ੍ ਸ੍ਨ੍
 
== ਸਿਖਿਆ ==