ਮਾਂ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਧਾਇਆ ਅਤੇ ਐਨਸਾਈਕਲੋਪੀਡੀਆ ਅੰਦਾਜ਼ ਦਿੱਤਾ
ਲਾਈਨ 1:
'''''ਮਾਂ ਬੋਲੀ''''' ({{ਅੰਗਰੇਜ਼ੀ|First language; Mother tongue}}) ਓਹ ਬੋਲੀ, ਭਾਸ਼ਾ ਜਾਂ ਜ਼ਬਾਨ ਹੁੰਦੀ ਹੈ ਜਿਸਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ<ref name="l">{{cite book | title=Language | publisher=Motilal Banarsidass Publishers | author=Bloomfield, Leonard | year=ਜਨਵਰੀ ੧, ੧੯੯੫ | pages=੫੬੬ ਸਫ਼ੇ | isbn=81-20811968}}</ref> ਜਾਂ ਜਿਸਨੂੰ ਇਨਸਾਨ ਆਪਣੀ ਮਾਂ ਤੋਂ ਸਿੱਖਦਾ ਹੈ<ref name="pt">{{cite web | url=http://www.punjabtimesusa.com/news/?p=8813 | title=ਮਾਂ ਬੋਲੀ ਦੇ ਡੁੱਲਦੇ ਹੰਝੂ ਪੂੰਝ ਦਿਉ | publisher=[http://www.punjabtimesusa.com ਪੰਜਾਬ ਟਾਈਮਜ਼ ਯੂ ਐਸ ਏ] | date=ਜੁਲਾਈ ੧੮, ੨੦੧੨ | accessdate=ਅਗਸਤ ੧੭, ੨੦੧੨}}</ref> ਜਾਂ ਜਿਸਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ।
{{ਮਿਟਾਓ|ਇਹ ਸਫਾ ਬਹੁਤ ਹੀ ਛੋਟਾ ਹੈ |}}
 
ਮਾਂ ਬੋਲੀ ਤੋਂ ਬਿਨਾਂ ਜੋ ਬੋਲੀ ਇਨਸਾਨ ਬੋਲਦਾ ਹੈ ਉਸਨੂੰ ਦੂਜੀ ਭਾਸ਼ਾ ਆਖਦੇ ਹਨ।
ਮੈਂ ਤੇ ਮੇਰੀ ਬੋਲੀ
 
== ਅਹਿਮੀਅਤ ==
'''ਮੇਰੀ ਮਾਂ ਬੋਲੀ''' ,ਜ੍ਦੋਂ ਅਸੀਂ ਇਸ ਬਾਰੇ ਗਲ ਕਰਦੇ ਹਾਂ ਤਾਂ ਅਸੀਂ ਵੱਖ-ਵੱਖ ਬੋਲੀਆਂ ਦੀ ਗੱਲ ਕਰ ਰਹੇ ਹੁੰਦੇ ਹਾਂ ।
 
ਮਾਂ ਬੋਲੀ ਕਿਸੇ ਇਨਸਾਨ ਦੀ ਨਿੱਜੀ, ਸਮਾਜਿਕ ਅਤੇ ਸੱਭਿਆਚਾਰਕ ਪਛਾਣ ਹੁੰਦੀ ਹੈ। ਮਾਂ ਬੋਲੀ ਕਿਸੇ ਦੀ ਸਿੱਖਿਆ ਦਾ ਹਿੱਸਾ ਹੀ ਨਹੀਂ ਸਗੋਂ ਚਾਰੇ ਪਾਸੇ ਤੋਂ ਉਸ ’ਤੇ ਭਾਰੂ ਹੁੰਦੀ ਹੈ।
 
== ਹਵਾਲੇ ==
{{ਹਵਾਲੇ}}