ਵਿਕੀਪੀਡੀਆ:ਬਾਰੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ "ਵਿਕਿਪੀਡਿਆ:ਬਾਰੇ" ਸੁਰੱਖਿਅਤ ਕੀਤਾ: Excessive vandalism: ਜਿਵੇਂ ਕਿ ਪਹਿਲਾਂ ਕਈ ਵਾਰ ਹੋ ਚੁੱਕਾ ਹੈ। (‎[edit=autoconfirmed] (indefinite) ‎[move=sysop] (i
+ਇਹ ਵੀ ਵੇਖੋ ਸੈਕਸ਼ਨ
ਲਾਈਨ 4:
 
ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟਰਨੈੱਟ ਮੈਂਬਰਾਂ ਦਵਾਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ [[ਵਿਕਿਪੀਡਿਆ:ਪੰਜ ਥੰਮ|ਪੰਜ ਥੰਮਾਂ]] ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।
 
== ਇਹ ਵੀ ਵੇਖੋ ==
 
*[[ਵਿਕਿਪੀਡਿਆ:ਤਸਦੀਕ ਯੋਗਤਾ]]
*[[ਵਿਕਿਪੀਡਿਆ:ਉਦਾਸੀਨ ਨਜ਼ਰੀਆ]]