ਰਾਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਸ਼੍ਰੇਣੀ
+{{ਬੇ-ਹਵਾਲਾ}}; +{{ਛੋਟਾ}}
ਲਾਈਨ 1:
{{ਬੇ-ਹਵਾਲਾ}}
ਰਾਵੀ ਹਿਮਾਲਿਆ ਦੇ ਨੇੜੇ [[ਰੋਹਤਾਂਗ ਦਰ੍ਹੇ]] ਵਿੱਚੋਂ ਨਿਕਲਦੀ ਹੈ। ਇਹ [[ਪੰਜਾਬ, ਭਾਰਤ|ਪੰਜਾਬ]] ਦੇ ਪੱਧਰੇ ਮੈਦਾਨਾਂ ਵਿੱਚ [[ਮਾਧੋਪੁਰ]] ਦੇ ਨੇੜਿਓ ਸ਼ਾਮਲ ਹੁੰਦੀ ਹੈ। ਇਹ ਪੰਜਾਬ ਦੇ ਉਹਨਾਂ ਪੰਜ ਦਰਿਆਵਾਂ ਵਿੱਚੋਂ ਇੱਕ ਹੈ, ਜੋ ਕਿ punj/'''''ਪੰਜ'''''/'''''پنج''''' (five) ab/ '''''ਪਾਣੀ'''''/آب''''' (rivers)। ਰਾਵੀ ਨੂੰ ਭਾਰਤੀ ਵੈਦਿਕ ਸੱਭਿਅਤਾ ਦੌਰਾਨ ਪਰੁਸ਼ਨੀ ਜਾਂ ਇਰਵਤੀ ਦੇ ਨਾਂ ਨਾਲ ਜਾਣਿਆ ਜਾਦਾ ਸੀ। ਇਹ [[ਪਾਕਿਸਤਾਨ]] ਵਿੱਚ ਦਾਖਲ ਹੋਣ ਤੋਂ ਪਹਿਲਾਂ ਭਾਰਤ-ਪਾਕਿ ਸਰਹੱਦ ਨਾਲ ਨਾਲ ਵਗਦਾ ਹੈ ਅਤੇ [[ਚਨਾਬ ਦਰਿਆ|ਚਨਾਬ]] ਵਿੱਚ ਮਿਲ ਜਾਦਾ ਹੈ। ਇਸ ਦੀ ਕੁੱਲ ਲੰਬਾਈ 720 ਕਿਲੋਮੀਟਰ ਹੈ। ਭਾਰਤ ਅਤੇ ਪਾਕਿਸਤਾਨ ਦੇ ਇਕਰਾਰਨਾਮੇ ਮੁਤਾਬਕ ਰਾਵੀ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।
 
{{ਛੋਟਾ}}
{{ਪੰਜਾਬ ਦੇ ਦਰਿਆ}}
 
[[Category:ਪੰਜਾਬ ਦੇ ਦਰਿਆ]]
[[Category:ਪੰਜਾਬ ਦਾ ਇਤਹਾਸ]]
[[ਸ਼੍ਰੇਣੀ:ਪੰਜਾਬ, (ਪਾਕਿਸਤਾਨ)]]