ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+ਹਵਾਲਾ
ਲਾਈਨ 7:
ਸਹੀ ਮਾਅਨਿਆਂ ਵਿਚ ਲਿਪੀ ਦਾ ਮੁੱਢਲਾ ਰੂਪ ਚਿਤਰਾਂ ਤੋਂ ਸ਼ੁਰੂ ਹੋਇਆ। ਇਨਸਾਨ ਕਿਸੇ ਚੀਜ਼ ਦੀ ਤਸਵੀਰ ਬਣਾ ਕੇ ਉਸ ਦਾ ਗਿਆਨ ਕਰਾਉਣ ਲੱਗਾ। ਇਸਨੂੰ ‘ਚਿਤਰ ਲਿਪੀ’ ਕਿਹਾ ਜਾਂਦਾ ਹੈ। ਮਗਰੋਂ ਬੁੱਧੀ ਦੇ ਵਿਕਾਸ ਨਾਲ਼ ਮਨੁੱਖ ਨੇ ਇਸ ਦੀ ਥਾਂ ‘ਭਾਵ ਲਿਪੀ’ ਦੀ ਕਾਢ ਕੱਢੀ, ਜਿਸ ਵਿਚ ਚਿਤਰਾਂ ਦੀ ਥਾਂ ਸੰਕੇਤ-ਚਿੰਨ੍ਹਾਂ ਨੇ ਲੈ ਲਈ। ਫਿਰ ਇਨਸਾਨ ਨੇ ‘ਭਾਵ ਲਿਪੀ’ ਤੋਂ ‘ਧੁਨੀ ਲਿਪੀ’ ਈਜਾਦ ਕੀਤੀ। ‘ਚਿਤਰ ਲਿਪੀ’ ਅਤੇ ‘ਭਾਵ ਲਿਪੀ’ ਵਿਚ ਕਿਸੇ ਚੀਜ਼ ਦਾ ਹੀ ਗਿਆਨ ਹੁੰਦਾ ਸੀ, ਪਰ ‘ਧੁਨੀ ਲਿਪੀ’ ਵਿਚ ਬੋਲੀ ਦੇ ਉਚਾਰਣ ਦਾ ਗਿਆਨ ਹੋਣ ਲੱਗਾ। ਅੱਜ-ਕੱਲ੍ਹ ਦੁਨੀਆਂ ਭਰ ਵਿਚ ‘ਧੁਨੀ’ ਲਿਪੀਆਂ ਦਾ ਹੀ ਬੋਲਬਾਲਾ ਹੈ।
 
== ਦੱਖਣੀ ਏਸ਼ੀਆ ਦੀਆਂ ਲਿਪੀਆਂ ==
== ਭਾਰਤੀ ਲਿਪੀਆਂ ਦਾ ਵਿਕਾਸ ==
 
ਦੱਖਣੀ ਏਸ਼ੀਆ ਵਿਚ ਤੀਜੀ ਸਦੀ ਬੀ.ਸੀ.ਈ. ਵਿਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿਚ ਆਈਆਂ।<ref name="as2">{{cite web | url=http://www.ancientscripts.com/sa_ws.html | title=South Asian Writing Systems | publisher=AncientScripts.com | accessdate=ਅਗਸਤ ੨੬, ੨੦੧੨}}</ref> [[ਭਾਰਤ]] ਵਿਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦੈ।ਲਗਦ ‘ਬ੍ਰਹਮੀ’ਹੈ। ਬ੍ਰਹਮੀ ਲਿਪੀ ਵਿਚ ਸੈਂਕੜੇ ਸ਼ਿਲਾਲੇਖ ਮਿਲ਼ੇ ਨੇਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਨੇ।ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਨੇਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿਚ ਸਮਰਾਟ ਅਸ਼ੋਕ ਦੁਆਰਾ ‘ਬ੍ਰਹਮੀ’ਬ੍ਰਹਮੀ ਅਤੇ ‘ਖ਼ਰੋਸ਼ਠੀ’ਖ਼ਰੋਸ਼ਠੀ ਲਿਪੀਆਂ ਵਿਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ‘ਬ੍ਰਹਮੀਬ੍ਰਹਮੀ ਲਿਪੀ’ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ [[ਗੁਰਮੁਖੀ]] ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ‘ਖ਼ਰੋਸ਼ਠੀ’ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ‘ਖ਼ਰੋਸ਼ਠੀ’ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿਚ ਖ਼ਤਮ ਹੋ ਗਈ, ਪਰ ‘ਬ੍ਰਹਮੀ’ਬ੍ਰਹਮੀ ਵਿਕਾਸ ਕਰਦੀ ਰਹੀ।<ref name=aj2/>
 
=== ਮੌਜੂਦਾ ਭਾਰਤੀ ਲਿਪੀਆਂ ===
 
ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।<ref name=aj2/> ਉੱਤਰੀ ਸ਼ੈਲੀ ਤੋਂ ‘ਗੁਪਤਗੁਪਤ ਲਿਪੀ’ਲਿਪੀ ਅਤੇ ਗੁਪਤ ਲਿਪੀ ਤੋਂ ‘ਕੁਟਿਲਕੁਟਿਲ ਲਿਪੀ’ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ‘ਸ਼ਾਰਦਾਸ਼ਾਰਦਾ ਲਿਪੀ’ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ [[ਗੁਰਮੁਖੀ]] ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ‘ਬ੍ਰਹਮੀ’ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ‘ਦੇਵਨਗਰੀ’ਦੇਵਨਗਰੀ, ‘ਬੰਗਲਾ’ਬੰਗਲਾ, ‘ਕੈਥੀ’ਕੈਥੀ, [[ਗੁਰਮੁਖੀ]], ‘ਮੋੜੀ’ਮੋੜੀ, ‘ਗੁਜਰਾਤੀ’ਗੁਜਰਾਤੀ, ‘ਤੈਲਗੂ’ਤੈਲਗੂ ਅਤੇ ‘ਕੰਨੜ’ਕੰਨੜ ਆਦਿ ਦਾ ਜਨਮ ਹੋਇਆ।<ref name=aj2/> [[ਪੰਜਾਬ]] ਵਿਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ‘ਟਾਕਰੀ’ਟਾਕਰੀ, ‘ਲੰਡੇ’ਲੰਡੇ, ‘ਭੱਟਭੱਟ ਅੱਛਰੀ’ਅੱਛਰੀ, ‘ਸਰਾਫ਼ੀ’ਸਰਾਫ਼ੀ, ‘ਅਰਧਅਰਧ-ਨਾਗਰੀ’ਨਾਗਰੀ, ‘ਸਿੱਧਸਿੱਧ-ਮਾਤ੍ਰਿਕਾ’ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿਚ ਸਿਰਫ਼ [[ਗੁਰਮੁਖੀ]] ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਐ।ਹੈ।
 
== ਹਵਾਲੇ ==
{{ਹਵਾਲੇ}}
 
[[ਸ਼੍ਰੇਣੀ:ਭਾਸ਼ਾਵਾਂ]]