"ਲਿਪੀ" ਦੇ ਰੀਵਿਜ਼ਨਾਂ ਵਿਚ ਫ਼ਰਕ

No change in size ,  9 ਸਾਲ ਪਹਿਲਾਂ
ਛੋ
== ਦੱਖਣੀ ਏਸ਼ੀਆ ਦੀਆਂ ਲਿਪੀਆਂ ==
 
ਦੱਖਣੀ ਏਸ਼ੀਆ ਵਿਚ ਤੀਜੀ ਸਦੀ ਬੀ.ਸੀ.ਈ. ਵਿਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿਚ ਆਈਆਂ।<ref name="as2">{{cite web | url=http://www.ancientscripts.com/sa_ws.html | title=South Asian Writing Systems | publisher=AncientScripts.com | accessdate=ਅਗਸਤ ੨੬, ੨੦੧੨}}</ref> [[ਭਾਰਤ]] ਵਿਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦ ਹੈ। ਬ੍ਰਹਮੀ ਲਿਪੀ ਵਿਚ ਸੈਂਕੜੇ ਸ਼ਿਲਾਲੇਖ ਮਿਲ਼ੇ ਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਅਤੇ ਖ਼ਰੋਸ਼ਠੀ ਲਿਪੀਆਂ ਵਿਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ [[ਗੁਰਮੁਖੀ]] ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿਚ ਖ਼ਤਮ ਹੋ ਗਈ, ਪਰ ਬ੍ਰਹਮੀ ਵਿਕਾਸ ਕਰਦੀ ਰਹੀ।<ref name=aj2as2/>
 
== ਮੌਜੂਦਾ ਭਾਰਤੀ ਲਿਪੀਆਂ ==
6,217

edits