ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 13:
== ਮੌਜੂਦਾ ਭਾਰਤੀ ਲਿਪੀਆਂ ==
 
ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।<ref name=as2/> ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ [[ਗੁਰਮੁਖੀ]] ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ਦੇਵਨਗਰੀ, ਬੰਗਲਾ, ਕੈਥੀ, [[ਗੁਰਮੁਖੀ]], ਮੋੜੀ, ਗੁਜਰਾਤੀ, ਤੈਲਗੂ ਅਤੇ ਕੰਨੜ ਆਦਿ ਦਾ ਜਨਮ ਹੋਇਆ।<ref name=aj2as2/> [[ਪੰਜਾਬ]] ਵਿਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ਟਾਕਰੀ, ਲੰਡੇ, ਭੱਟ ਅੱਛਰੀ, ਸਰਾਫ਼ੀ, ਅਰਧ-ਨਾਗਰੀ, ਸਿੱਧ-ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿਚ ਸਿਰਫ਼ [[ਗੁਰਮੁਖੀ]] ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਹੈ।
 
== ਹਵਾਲੇ ==