"ਲਿਪੀ" ਦੇ ਰੀਵਿਜ਼ਨਾਂ ਵਿਚ ਫ਼ਰਕ

1,045 bytes added ,  9 ਸਾਲ ਪਹਿਲਾਂ
→‎ਮੌਜੂਦਾ ਭਾਰਤੀ ਲਿਪੀਆਂ: ਵਧਾਇਆ; +ਹਵਾਲਾ (edited with ProveIt)
ਛੋ (TariButtar moved page ਲਿੱਪੀ to ਲਿਪੀ: ਰਲ਼ਾਇਆ)
(→‎ਮੌਜੂਦਾ ਭਾਰਤੀ ਲਿਪੀਆਂ: ਵਧਾਇਆ; +ਹਵਾਲਾ (edited with ProveIt))
 
ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।<ref name=as2/> ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ [[ਗੁਰਮੁਖੀ]] ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ਦੇਵਨਗਰੀ, ਬੰਗਲਾ, ਕੈਥੀ, [[ਗੁਰਮੁਖੀ]], ਮੋੜੀ, ਗੁਜਰਾਤੀ, ਤੈਲਗੂ ਅਤੇ ਕੰਨੜ ਆਦਿ ਦਾ ਜਨਮ ਹੋਇਆ।<ref name=as2/> [[ਪੰਜਾਬ]] ਵਿਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ਟਾਕਰੀ, ਲੰਡੇ, ਭੱਟ ਅੱਛਰੀ, ਸਰਾਫ਼ੀ, ਅਰਧ-ਨਾਗਰੀ, ਸਿੱਧ-ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿਚ ਸਿਰਫ਼ [[ਗੁਰਮੁਖੀ]] ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਹੈ।
 
== ਬਰੇਲ ਲਿਪੀ ==
 
[[ਲੂਈ ਬਰੇਲ]] ਦੀ ਬਣਾਈ ਬਰੇਲ ਲਿਪੀ ਦੀ ਵਰਤੋਂ ਨੇਤਰਹੀਣ ਲੋਕ ਕਰਦੇ ਹਨ।<ref name="pt">{{cite web | url=http://punjabitribuneonline.com/2011/01/%E0%A8%AC%E0%A8%B0%E0%A9%87%E0%A8%B2-%E0%A8%B2%E0%A8%BF%E0%A8%AA%E0%A9%80-%E0%A8%A4%E0%A8%BF%E0%A8%86%E0%A8%B0-%E0%A8%95%E0%A8%B0%E0%A8%A8-%E0%A8%B5%E0%A8%BE%E0%A8%B2%E0%A8%BE-%E0%A8%B2%E0%A9%82/ | title=ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ | publisher=[http://punjabitribuneonline.com ਪੰਜਾਬੀ ਟ੍ਰਿਬਿਊਨ] | date=ਜਨਵਰੀ ੧੯, ੨੦੧੧ | accessdate=ਅਗਸਤ ੨੬, ੨੦੧੨}}</ref> ਇਹ ਲਿਪੀ ਛੇ ਬਿੰਦੂਆਂ ’ਤੇ ਅਧਾਰਤ ਹੈ ਜਿੰਨ੍ਹਾਂ ਨੂੰ ਛੂਹ ਕੇ ਸਮਝਿਆ ਜਾਂਦਾ ਹੈ ਅਤੇ ਇਹਨਾਂ ਦੇ ਅੱਗੇ-ਪਿੱਛੇ ਕਰਨ ਨਾਲ਼ ਹੀ ਹੋਰ ਅੱਖਰ ਬਣਦੇ ਹਨ।
 
== ਹਵਾਲੇ ==
6,217

edits