ਬੌਧਿਕ ਸੰਪਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Guglani moved page ਨਵੀਆਂ ਕਾਢਾਂ to ਬੌਧਿਕ ਸੰਪਤੀ: ਸਿਰਲੇਖ ਸਹੀ ਕੀਤਾ
An article reg Intelectual property based on punjab govt. information
ਲਾਈਨ 1:
ਸਿਰਜਨਾਤਮਕ ਕੰਮਾਂ ਯਾ ਨਵੀਆਂ ਕਾਢਾਂ ਨੂੰ ਉਨ੍ਹਾਂ ਦੇ ਸਿਰਜਨ ਵਾਲਿਆਂ ਦੀ ਬੌਧਿਕ ਜਾਇਦਾਦ ਯਾ ਬੌਧਿਕ ਸੰਪਤੀ ਕਿਹਾ ਜਾਂਦਾ ਹੈ।
ਛੋਟੇ ਉਦਯੋਗਾਂ ਤੇ ਉੱਦਮੀਆਂ ਲਈ ਪੰਜਾਬ ਰਾਜ ਵਿਚ ਇਕ ਕੌਂਸਲ ਬਣਾਈ ਗਈ ਹੈ। ਉਸ ਦਾ ਬਰੋਚਰ ਹੇਟ ਦਿੱਤੇ ਲਿੰਕ ਤੌਂ ਪੜ੍ਹਿਆ ਜਾ ਸਕਦਾ ਹੈ।
====ਪੇਟੈਂਟ ਸੂਚਨਾ ਕੇਂਦਰ====
ਭਾਰਤ ਦੇ ਪੰਜਾਬ ਰਾਜ ਦੇ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀ ਮੰਤਰਾਲੇ ਨੇ ਕੌਮੀ ਨਿਰਮਾਣਕਾਰ ਪ੍ਰਤਿਯੋਗਤਾ
ਪ੍ਰੋਗਰਾਮ ਅਧੀਨ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੌਜੀ ਪ੍ਰੀਸ਼ਦ ਦੇ ਪੇਟੈਂਟ ਸੂਚਨਾ
ਕੇਂਦਰ ਵਿੱਚ ਲਘੂ, ਛੋਟੇ ਅਤੇ ਦਰਮਿਆਨੇ ਉੱਦਮੀਆਂ ਲਈ ਬੌਧਿਕ ਸੰਪਤੀ ਸਹਾਇਤਾ
ਕੇਂਦਰ ਸਥਾਪਿਤ ਕੀਤਾ ਹੈ। ਟੈਕਨਾਲੌਜੀ ਇਨਫਾਰਮੇਸ਼ਨ, ਫਾਰਕਾਸਟਿੰਗ ਅਤੇ
ਅਸੈਸਮੈਂਟ ਕੌੱਸਲ, ਸਾਇੰਸ ਟੈਕਨਾਲੌਜੀ ਵਿਭਾਗ, ਭਾਰਤ ਸਰਕਾਰ ਵਲੌਂ ਸਥਾਪਿਤ
ਕੀਤਾ ਗਿਆ ਪੇਟੈਂਟ ਸੂਚਨਾ ਕੇੱਦਰ ਪਹਿਲਾ ਹੀ ਪਿਛਲੇ ਦਸ ਸਾਲਾਂ ਤੋੱ
ਵਿਦਿਆਰਥੀਆਂ, ਖੋਜਕਾਰਾਂ, ਸਕਾਲਰਾਂ, ਵਿਗਿਆਨੀਆਂ, ਟੈਕਨੋਕਰੇਟਾਂ,
ਉਦਯੋਗਪਤੀਆਂ ਅਤੇ ਜਨ ਸਾਧਾਰਣ ਨਵਪ੍ਰਵਰਤਕਾਂ ਨੂੰ ਪੇਟੈਂਟ ਪੜਤਾਲ ਅਤੇ ਹੋਰ
ਬੌਧਿਕ ਸੰਪਤੀ ਅਧਿਕਾਰਾਂ ਦੀ ਸੁਰਖਿਆ ਕਰਨ ਲਈ ਲੋੜੀਦੀ ਸਹਾਇਤਾ ਪ੍ਰਦਾਨ ਕਰ
ਰਿਹਾ ਹੈ। ਇਸ ਤੋ ਇਲਾਵਾ ਇਹ ਕੇੱਦਰ ਪੇਟੈਂਟ ਦਰਖਾਸਤ ਦੇਣ ਵਿੱਚ ਅਤੇ
ਟਰੇਡਮਾਰਕਾਂ, ਡੀਜਾਂਈਨਾਂ ਅਤੇ ਭੂਗੋਲਿਕ ਸੰਕੇਤਾਂ ਆਦਿ ਦੀ ਰਜਿਸਟ੍ਰੇਸ਼ਨ ਲਈ
ਲੋੜੀਂਦੀ ਤਕਨੀਕੀ, ਕਾਨੂੰਨੀ ਅਤੇ ਵਿੱਤੀ ਮੱਦਦ ਮੁਹੱਈਆ ਕਰਵਾ ਰਿਹਾ ਹੈ।
 
ਛੋਟੇ ਉਦਯੋਗਾਂ ਤੇ ਉੱਦਮੀਆਂ ਲਈ ਪੰਜਾਬ ਰਾਜ ਵਿਚ ਇਕ ਕੌਂਸਲ ਬਣਾਈ ਗਈ ਹੈ। ਉਸ ਦਾ ਬਰੋਚਰ ਹੇਟਹੇਠ ਦਿੱਤੇ ਲਿੰਕ ਤੌਂ ਪੜ੍ਹਿਆ ਜਾ ਸਕਦਾ ਹੈ।
[http://www.pscst.com/en/pdfs/Punajb%20Council_Brochure.pdf ਛੋਟੇ ਉਦਯੋਗਾਂਤੇ ਉੱਦਮੀਆਂ ਦੀ ਮਦਦ ਲਈ ਸੰਸਥਾ ਦਾ ਪੈਂਫ਼ਲੈਟ]