ਬਹਿਮਨੀ ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
thumb|200px|left|ਦੱਖਣੀ [[ਹਿੰਦੁਸਤਾਨ ਸਨ 1500ਈ. ਚ]] ਬਹਿਮਨੀ ਸਲਤਨਤ... ਨਾਲ ਪੇਜ ਬਣਾਇਆ
 
No edit summary
ਲਾਈਨ 2:
ਬਹਿਮਨੀ ਸਲਤਨਤ ਦੱਖਣੀ [[ਹਿੰਦੁਸਤਾਨ]] ਦੀ [[ਇਕ]] ਸਲਤਨਤ ਦਾ [[ਨਾਂ]] ਏ । ਸੁਲਤਾਨ [[ਮੁਹੰਮਦ ਤੁਗ਼ਲਕ]] ਨੇ 1342ਈ. ਚ [[ਜ਼ਫ਼ਰ ਖ਼ਾਨ]] ਨੂੰ [[ਜਨੂਬੀ ਹਿੰਦ]] ([[ਦੱਕਨ]]) ਦਾ [[ਗਵਰਨਰ]] ਮੁਕੱਰਰ ਕੀਤਾ । ਉਸ ਨੇ [[ਦੱਕਨ]] ਦੇ ਸਰਦਾਰਾਂ ਨੂੰ ਆਪਣੇ ਨਾਲ਼ ਮਿਲਾ ਕੇ ਮਰਕਜ਼ ਤੋਂ ਅਲੀਹਦਗੀ ਇਖ਼ਤਿਆਰ ਕੀਤੀ ਤੇ 1347ਈ. ਚ [[ਅਲਾਉਦੀਨ ਹੁਸਨ ਗੰਗੂ ਬਹਿਮਨੀ]] ਦਾ ਲਕਬ ਇਖ਼ਤਿਆਰ ਕਰਕੇ ਆਜ਼ਾਦ ਬਹਿਮਨੀ ਸਲਤਨਤ ਦੀ ਬੁਨਿਆਦ ਰੱਖੀ । ਬਹਿਮਨੀ ਸਲਤਨਤ ਚ 4 ਬਾਦਸ਼ਾਹ ਹੋਏ ਜਿਨ੍ਹਾਂ ਨੇ ਬਹੁਤ ਸ਼ਾਨੋ ਸ਼ੌਕਤ ਨਾਲ਼ ਹਕੂਮਤ ਕੀਤੀ । ਇਹ ਸਲਤਨਤ [[ਵੱਜਿਆ ਨਗਰ ਸਲਤਨਤ]] ਦੀ [[ਹਿੰਦੂ]] ਰਿਆਸਤ ਨਾਲ਼ ਅਕਸਰ ਬਰਸਰਪੀਕਾਰ ਰਹਿੰਦੀ ਸੀ । ਬਹਿਮਨੀ ਸਲਾਤੀਨ ਨੇ ਦੱਕਨ ਚ ਸ਼ਾਨਦਾਰ ਇਮਾਰਤਾਂ ਤਾਮੀਰ ਕਰਵਾਈਆਂ ਤੇ [[ਤਾਲੀਮ]] ਤੇ [[ਜ਼ਰਾਇਤ]] ਨੂੰ ਬਹੁਤ ਤਰੱਕੀ ਦਿੱਤੀ । ਉਸ ਅਹਿਦ ਚ [[ਦੱਕਨ]] ਚ [[ਉਰਦੂ]] ਜ਼ਬਾਨ ਨੇ ਨਿਸ਼ੂ ਨਿੰਮਾ ਪਾਈ ਤੇ [[ਇਸਲਾਮ]] ਵੀ ਖ਼ੂਬ ਫੈਲਿਆ । 1490ਈ. ਦੇ ਕਰੀਬ ਬਹਿਮਨੀ ਸਲਤਨਤ ਨੂੰ ਜ਼ਵਾਲ ਆਨਾ ਸ਼ੁਰੂ ਹੋ ਗਈਆ । 1538ਹ ਚ ਉਸਦਾ ਖ਼ਾਤਮਾ ਹੋ ਗਈਆ ਤੇ ਉਸਦੇ ਇਲਾਕਿਆਂ ਤੇ5 ਛੋਟੀਆਂ ਸਲਤਨਤਾਂ [[ਬਰੀਦ ਸ਼ਾਹੀ ਸਲਤਨਤ]] , [[ਇਮਾਦ ਸ਼ਾਹੀ ਸਲਤਨਤ]] , [[ਨਿਜ਼ਾਮ ਸ਼ਾਹੀ ਸਲਤਨਤ]] , [[ਆਦਿਲ ਸ਼ਾਹੀ ਸਲਤਨਤ]] ਤੇ [[ਕੁਤਬ ਸ਼ਾਹੀ ਸਲਤਨਤ]] ਦੀਆਂ ਬੁਨਿਆਦਾਂ ਰੱਖੀਆਂ ਗਈਆਂ ।
 
[[Category:ਹਿੰਦੁਸਤਾਨ ਦੀਦਾ ਇਤਿਹਾਸ ਤਰੀਖ਼]]
[[Category:ਤਰੀਖ਼ਇਤਿਹਾਸ ]]
[[Category:ਤਰੀਖ਼ ਇਸਲਾਮ]]
[[Category:ਸਲਤਨਤਾਂ]]
[[Category:ਹਿੰਦੁਸਤਾਨਭਾਰਤ]]
[[Category:ਬਰ-ਏ-ਸਗ਼ੀਰ]]
[[Category:ਏਸ਼ੀਆ]]
 
 
[[az:Bəhməni sultanlığı]]
[[ca:Bahmànida]]
[[de:Bahmani-Sultanat]]
[[en:Bahmani Sultanate]]
[[es:Sultanato Bahmani]]
[[fa:بهمنی‌ها]]
[[fi:Bahmanin sulttaanikunta]]
[[fr:Bahmanî]]
[[hi:बहमनी सल्तनत]]
[[id:Kesultanan Bahmani]]
[[it:Sultanato di Bahmani]]
[[ja:バフマニー朝]]
[[ml:ബഹ്മനി സുൽത്താനത്ത്]]
[[mr:बहामनी सल्तनत]]
[[nl:Bahmanidenrijk]]
[[no:Bahmani-sultanatet]]
[[pl:Sułtanat Bahmanidów]]
[[pt:Sultanato de Bahmani]]
[[ru:Бахмани]]
[[sv:Bahmanisultanatet]]
[[ta:பாமினி சுல்தானகம்]]
[[te:బహుమనీ సామ్రాజ్యము]]
[[tg:Султонати Баҳманӣ]]
[[uk:Бахмані]]
[[ur:بہمنی سلطنت]]
[[zh:巴赫曼尼苏丹国]]