ਹਨੂੰਮਾਨਗੜ੍ਹ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[ਤਸਵੀਰ:Hanumangarh Bhatner fort.jpg|thumb|200px|alt=ਭਟਨੇਰ ਦਾ ਕਿਲਾ|ਹਨੁਮਾਨਗੜ੍ਹ ਟਾਊਨ ਦੇ ਭਟਨੇਰ ਕਿਲੇ ਦਾ ਇੱਕ ਨਜ਼ਾਰਾ]]
 
'''''ਹਨੁਮਾਨਗੜ੍ਹ''''' ({{ਬੋਲੀ-ਅੰਗਰੇਜ਼ੀ|Hanumangarh district}}; {{ਬੋਲੀ-ਹਿੰਦੀ|हनुमानगढ़ ज़िला}}) ਭਾਰਤ ਦੇ [[ਰਾਜਸਥਾਨ]] ਰਾਜ ਦਾ ਇੱਕ ਜ਼ਿਲ੍ਹਾ ਹੈ। ਇਸ ਵਿਚ ਹੜੱਪਾ ਸੱਭਿਆਚਾਰ ਨਾਲ਼ ਸਬੰਧਤ ਕਾਲੀਬੰਗਾ, [[ਗੋਗਾਜੀ]] ਲੋਕ ਦੇਵਤਾ ਨਾਲ ਸਬੰਧਤ ਗੋਗਾਮੇੜ੍ਹੀ, ਬ੍ਰਾਹਮਣੀ ਮਾਤਾ ਦਾ ਪੱਲੂ ਸਥਿਤ ਮੰਦਰ, ਸ਼ਹਿਰ ਹਨੁਮਾਨਗੜ੍ਹ ਟਾਊਨ ਵਿਖੇ ਭਟਨੇਰ ਨਾਂ ਦਾ ਕਿਲਾ, ਸੁੱਖਾ ਸਿੰਘ-ਮਹਿਤਾਬ ਸਿੰਘ ਗੁਰੂਦੁਆਰਾ ਅਤੇ ਸ਼ਿਲਾ ਪੀਰ ਦੀ ਦਰਗਾਹ ਥਾਂਵਾਂ ਹਨ।