"ਜਪਾਨ" ਦੇ ਰੀਵਿਜ਼ਨਾਂ ਵਿਚ ਫ਼ਰਕ

1,515 bytes added ,  9 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ (Robot: Adding xmf:იაპონია)
'''ਜਪਾਨ''' ਚੜ੍ਹਦੇ ਏਸ਼ੀਆ ਵਿਚ ਜ਼ਜ਼ੀਰੀਆਂ ਤੇ ਮੁਸ਼ਤਮਿਲ ਇਕ ਦੇਸ ਏ। ਏ ਬਹਿਰ ਅਲਕਾ ਹੱਲ ਵਿਚ ਵਾਕਿਆ ਏ।
[[ਏਸ਼ੀਆ]] ਦਾ ਇੱਕ [[ਦੇਸ਼]]
 
ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਏ। ਟੋਕੀਓ ਜਾਪਾਨ ਦਾ ਦਾਰੁਲ ਹਕੂਮਤ ਏ। ਹੋ ਨਿਸ਼ੂ ਕੀਵਸ਼ੋ ਸ਼ੀਕੋਕੋ ਤੇ ਹੋਕੀਡੋ ਏ ਦੇ ਵੱਡੇ ਜ਼ਜ਼ੀਰੇ ਨੇ। ਏ ਜਪਾਨ ਦੇ ਸਮੁੰਦਰ, ਚੇਨ, ਉਤਲਾ ਕੋਰੀਆ, ਦੱਖਣੀ ਕੋਰੀਆ ਤੇ ਰੂਸ ਦੇ ਸੱਜੇ ਪਾਸੇ ਏ। ਏਦੇ ੪ ਜ਼ਜ਼ੀਰੇ ਨੇਂ ਜੀੜੇ ਜਪਾਨ ਦੇ ੯੭ ਫ਼ੀਸਦ ਹਿੱਸੇ ਤੇ ਫੈਲੇ ਹੋਏ ਨੇ। ਜ਼ਿਆਦਾ ਤਰ ਜ਼ਜ਼ੀਰੇ ਪਹਾੜੀ, ਕੁਛ ਆਤਿਸ਼ ਫ਼ਸ਼ਾਨੀ ਨੇ। ਮਿਸਾਲ ਦੇ ਤੌਰ ਤੇ ਜਪਾਨ ਦਾ ਸਭ ਤੋਂ ਵੱਡਾ ਜ਼ਜ਼ੀਰਾ ਫ਼ੀਵਜੀ ਆਤਿਸ਼ ਫ਼ਸ਼ਾਨੀ ਏ। ਜਪਾਨ ਆਬਾਦੀ ਦੇ ਲਿਹਾਜ਼ ਨਾਲ਼ ਦੁਨੀਆ ਦਾ ਦਸਵਾਂ ਵੱਡਾ ਦੇਸ ਏ। ਜਪਾਨ ਜੀ ਡੀ ਪੀ ਦੇ ਲਿਹਾਜ਼ ਨਾਲ਼ ਦੁਨੀਆ ਦਾ ਦੂਜਾ ਵੱਡਾ ਮੁਲਕ ਏ। ਏ ਮਾਲ ਵੇਚਣ ਦੇ ਲਿਹਾਜ਼ ਨਾਲ਼ ਦੁਨੀਆ ਦਾ ਚੌਥਾ ਤੇ ਮੁਲਕ ਚ ਲਿਆਣ ਵਾਲਾ ਛਿੱਟਾ ਵੱਡਾ ਦੇਸ ਏ।
[[ਸ਼੍ਰੇਣੀ:ਏਸ਼ੀਆ ਦੇ ਦੇਸ਼]]
 
{{Link FA|af}}
3,807

edits