ਬਹਿਮਨੀ ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Itar buttar (ਗੱਲ-ਬਾਤ | ਯੋਗਦਾਨ) ਛੋ removed Category:ਹਿੰਦੁਸਤਾਨ ਦਾ ਇਤਿਹਾਸ using HotCat |
Itar buttar (ਗੱਲ-ਬਾਤ | ਯੋਗਦਾਨ) (±) ਕੈਟੇਗਰੀਆਂ |
||
ਲਾਈਨ 1:
[[File:Karta_sodra_indien_1500.jpg|thumb|200px|left|
ਬਹਿਮਨੀ ਸਲਤਨਤ ਦੱਖਣੀ [[ਹਿੰਦੁਸਤਾਨ]] ਦੀ [[ਇਕ]] ਸਲਤਨਤ ਦਾ [[ਨਾਂ]] ਏ । ਸੁਲਤਾਨ [[ਮੁਹੰਮਦ ਤੁਗ਼ਲਕ]] ਨੇ 1342ਈ. ਚ [[ਜ਼ਫ਼ਰ ਖ਼ਾਨ]] ਨੂੰ [[ਜਨੂਬੀ ਹਿੰਦ]] ([[ਦੱਕਨ]]) ਦਾ [[ਗਵਰਨਰ]] ਮੁਕੱਰਰ ਕੀਤਾ । ਉਸ ਨੇ [[ਦੱਕਨ]] ਦੇ ਸਰਦਾਰਾਂ ਨੂੰ ਆਪਣੇ ਨਾਲ਼ ਮਿਲਾ ਕੇ ਮਰਕਜ਼ ਤੋਂ ਅਲੀਹਦਗੀ ਇਖ਼ਤਿਆਰ ਕੀਤੀ ਤੇ 1347ਈ. ਚ [[ਅਲਾਉਦੀਨ ਹੁਸਨ ਗੰਗੂ ਬਹਿਮਨੀ]] ਦਾ ਲਕਬ ਇਖ਼ਤਿਆਰ ਕਰਕੇ ਆਜ਼ਾਦ ਬਹਿਮਨੀ ਸਲਤਨਤ ਦੀ ਬੁਨਿਆਦ ਰੱਖੀ । ਬਹਿਮਨੀ ਸਲਤਨਤ ਚ 4 ਬਾਦਸ਼ਾਹ ਹੋਏ ਜਿਨ੍ਹਾਂ ਨੇ ਬਹੁਤ ਸ਼ਾਨੋ ਸ਼ੌਕਤ ਨਾਲ਼ ਹਕੂਮਤ ਕੀਤੀ । ਇਹ ਸਲਤਨਤ [[ਵਿਜੈਨਗਰ ਸਾਮਰਾਜ]] ਦੀ [[ਹਿੰਦੂ]] ਰਿਆਸਤ ਨਾਲ਼ ਅਕਸਰ ਬਰਸਰਪੀਕਾਰ ਰਹਿੰਦੀ ਸੀ । ਬਹਿਮਨੀ ਸਲਾਤੀਨ ਨੇ ਦੱਕਨ ਚ ਸ਼ਾਨਦਾਰ ਇਮਾਰਤਾਂ ਤਾਮੀਰ ਕਰਵਾਈਆਂ ਤੇ [[ਤਾਲੀਮ]] ਤੇ [[ਜ਼ਰਾਇਤ]] ਨੂੰ ਬਹੁਤ ਤਰੱਕੀ ਦਿੱਤੀ । ਉਸ ਅਹਿਦ ਚ [[ਦੱਕਨ]] ਚ [[ਉਰਦੂ]] ਜ਼ਬਾਨ ਨੇ ਨਿਸ਼ੂ ਨਿੰਮਾ ਪਾਈ ਤੇ [[ਇਸਲਾਮ]] ਵੀ ਖ਼ੂਬ ਫੈਲਿਆ । 1490ਈ. ਦੇ ਕਰੀਬ ਬਹਿਮਨੀ ਸਲਤਨਤ ਨੂੰ ਜ਼ਵਾਲ ਆਨਾ ਸ਼ੁਰੂ ਹੋ ਗਈਆ । 1538ਹ ਚ ਉਸਦਾ ਖ਼ਾਤਮਾ ਹੋ ਗਈਆ ਤੇ ਉਸਦੇ ਇਲਾਕਿਆਂ ਤੇ5 ਛੋਟੀਆਂ ਸਲਤਨਤਾਂ [[ਬਰੀਦ ਸ਼ਾਹੀ ਸਲਤਨਤ]] , [[ਇਮਾਦ ਸ਼ਾਹੀ ਸਲਤਨਤ]] , [[ਨਿਜ਼ਾਮ ਸ਼ਾਹੀ ਸਲਤਨਤ]] , [[ਆਦਿਲ ਸ਼ਾਹੀ ਸਲਤਨਤ]] ਤੇ [[ਕੁਤਬ ਸ਼ਾਹੀ ਸਲਤਨਤ]] ਦੀਆਂ ਬੁਨਿਆਦਾਂ ਰੱਖੀਆਂ ਗਈਆਂ ।
[[Category:
▲[[ਸ਼੍ਰੇਣੀ:ਭਾਰਤ ਦੇ ਸਾਮਰਾਜ ]]
[[az:Bəhməni sultanlığı]]
|