ਮਨੁੱਖੀ ਸਰੀਰ: ਰੀਵਿਜ਼ਨਾਂ ਵਿਚ ਫ਼ਰਕ

ਪਿੰਜਰ ਤੇ ਮੂਤਰਣ ਤੰਤਰ ਦੇ ਸੈਕਸ਼ਨ ਜੋੜੇ
ਛੋ (r2.7.1) (Robot: Adding en:Human anatomy)
(ਪਿੰਜਰ ਤੇ ਮੂਤਰਣ ਤੰਤਰ ਦੇ ਸੈਕਸ਼ਨ ਜੋੜੇ)
ਪੈਰ ਆਦਿ।
==ਸਰੀਰ ਦੇ ਅੰਦਰੂਨੀ ਅੰਗ==
[[ਤਸਵੀਰ:Internal Organs pa.svg|leftright|ਮਨੁੱਖੀ ਸਰੀਰ ਦੇ ਅੰਦਰੂਨੀ ਅੰਗ|400px]]
:ਇਸੇ ਤਰਾਂ ਸਰੀਰ ਦੇ ਮੁੱਖ ਅੰਦਰੂਨੀ ਅੰਗ ਹੇਠਾਂ ਦਿੱਤੇ ਅਨੁਸਾਰ ਹਨ:-
ਦਿਮਾਗ ਦਿਲ ਫੇਫ਼ੜੇ ਜਿਗਰ ਪਿੱਤਾ ਮਿਹਦਾ ਪਾਚਕ-ਗ੍ਰੰਥੀ ਗੁਰਦੇ ਅੰਤੜੀਆਂ ਮਸਾਨਾ ਬੋਨ ਮੈਰੋ ਰਗਾਂ ਧਮਨੀਆਂ ਢਾਂਚਾ ਆਦਿ।
==ਮਨੁੱਖੀ ਪਿੰਜਰ==
 
[[ਤਸਵੀਰ:Human skeleton diagram trace.svg|left|thumb|'''ਮਨੁੱਖੀ ਪਿੰਜਰ''']]
ਪਿੰਜਰ ਸਰੀਰ ਦਾ ਉਹ ਅੰਗ ਹੈ ਜੋ ਇਸ ਨੂੰ ਸ਼ਕਲ ਪ੍ਰਦਾਨ ਕਰਦਾ ਹੈ।ਇਹ ਕਈ ਸੌ ਆਪਸ ਵਿਚ ਜੁੜਵੀਆਂ ਹੱਡੀਆਂ ਦਾ ਬਣਿਆ ਹੁੰਦਾ ਹੇ।ਇਕ ਬਾਲਗ ਮਨੁੱਖ ਦਾ ਪਿੰਜਰ ੨੦੬ ਹੱਡੀਆ ਦਾ ਜੋੜ ਹੁੰਦਾ ਹੈ।ਇਨ੍ਹਾਂ ਵਿਚ ਸਭ ਤੌਂ ਲੰਬੀ ਹੱਡੀ ਪੱਟ ਦੀ ਹੁੰਦੀ ਹੈ ਜੋ ਫੀਮਰ (en:femur) ਕਹਿਲਾਂਦੀ ਹੈ, ਤੇ ਸਭ ਤੌਂ ਛੋਟੀ ਕੰਨ ਦੀ ਜੋ ਓਸੀਕਲਸ(en:ossicles) ਕਹਿਲਾਂਦੀ ਹੈ।
===ਪਿੰਜਰ ਦੇ ਕਾਰਜ===
ਪਿੰਜਰ ਦਾ ਮੁੱਖ ਕੰਮ ਇਕ ਢਾਂਚਾ ਪ੍ਰਦਾਨ ਕਰਨਾ ਹੈ,ਇਸ ਉਤੇ ਪੱਠੇ ਜੁੜੇ ਹੁੰਦੇ ਹਨ, ਇਹ ਸਰੀਰ ਨੂੰ ਹਿਲਜੁਲ ਦਿਲਵਾਂਦਾ ਹੈ ਤੇ ਜਿਸ ਨਾਲ ਨਾਜ਼ਕ , ਪ੍ਰਾਣ ਅਧਾਰ ਅੰਗ ਸੁਰੱਖਿਅਤ ਰਹਿੰਦੇ ਹਨ।
===ਬਣਤਰ===
ਹੱਡੀਆਂ ਅੰਦਰ ਲਹੂ ਨਾੜੀਆਂ,ਨਾੜੀ ਕੋਸ਼ਕਾਵਾਂ ਤੇ ਜਿੰਦਾ ਹੱਡੀਆਂ ਹੁੰਦੀਆ ਹਨ।ਇਨ੍ਹਾਂ ਨੂੰ ਇਕ ਕੈਲਸ਼ੀਅਮ ਤੇ ਫਾਸਫੋਰਸ ਦੇ ਸਖ਼ਤ ਮਾਦੇ ਦਾ ਬਾਹਰੀ ਕਵਚ ਚੜਿਆ ਹੁੰਦਾ ਹੈ ਜੋ ਇਨ੍ਹਾਂ ਦੀ ਸੁਰੱਖਿਆ ਲਈ ਹੈ।
===ਹੱਡੀਆਂ ਦੇ ਜੋੜ===
ਹੱਡੀਆਂ ਅਪਸ ਵਿਚ ਜੋੜਾਂ ਰਾਹੀਂ ਜੁੜੀਆਂ ਹੁੰਦੀਅਂ ਹਨ।ਜੋੜ ਕਈ ਪ੍ਰਕਾਰ ਦੇ ਹਨ ਜਿਵੇਂ ਉਂਗਲ,ਗੋਡੇ,ਕੂਹਣੀ,ਮੋਢੇ ਦਾ ਜੋੜ(knuckle joint),ਚੂਲੇ ਦਾ ਜੋੜ(ball & socket joint) ਇਤਆਦਿ।ਇਹ ਜੋੜ ਹੱਡੀਆਂ ਦੀ ਹਿਲਜੁਲ ਸਮਰੱਥ ਵੀ ਕਰਦੇ ਹਨ ਤੇ ਉਸ ਤੇ ਬੰਦਸ਼ ਵੀ ਲਗਾਂਦੇ ਹਨ।
==ਪਾਚਨ ਪ੍ਰਣਾਲੀ==
 
 
ਜਦ ਅਸੀਂ ਸਾਹ, ਅੰਦਰ ਖਿੱਚਦੇ ਹਾਂ ਤਾਂ ਆਕਸੀਜਨ ਫੇਫੜਿਆਂ ਵਿਚ ਦਾਖ਼ਲ ਹੁੰਦੀ ਹੈ ਜਿੱਥੋਂ ਇਹ ਖ਼ੂਨ ਵਿੱਚ ਰਲ ਕੇ ਸਰੀਰ ਦੇ ਸੈੱਲਾਂ ਤੇ ਤੰਤੂਆਂ ਤੱਕ ਪੁੱਜਦੀ ਹੈ। ਖ਼ੂਨ ਵਿਚਲੀ ਕਾਰਬਨ ਡਾਇਆਕਸਾਈਡ ਫੇਫੜਿਆਂ ’ਚੋਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਗੈਸਾਂ ਦੀ ਇਸ ਅਦਲਾ-ਬਦਲੀ ਤੋਂ ਇਲਾਵਾ, ਸਾਹ ਰਾਹੀਂ ਸਰੀਰ ਦੇ ਕਈ ਹੋਰ ਫਾਲਤੂ ਪਦਾਰਥ ਬਾਹਰ ਕੱਢੇ ਜਾਂਦੇ ਹਨ। ਆਵਾਜ਼ ਪੈਦਾ ਕਰਨ ਲਈ ਹਵਾ ਵੀ ਸਾਹ ਪ੍ਰਣਾਲੀ ਹੀ ਉਪਲਬਧ ਕਰਵਾਉਂਦੀ ਹੈ।
 
==ਮਨੁੱਖੀ ਮੂਤਰਣ ਤੰਤਰ==
 
{{Infobox anatomy |
Name = 'ਮਨੁੱਖੀ ਮੂਤਰਣ ਤੰਤਰ' |
Latin = |
GraySubject = |
GrayPage = |
Image = Urinary system.svg|
Width = 300px|
Caption = 1. ''ਮਨੁੱਖੀ ਮੂਤਰਣ ਤੰਤਰ:'' 2. ਗੁਰਦਾ, 3.ਗੁਰਦੇ ਦੀ ਪੇਟੀ, 4. ਮੂਤਰ ਨਲੀ, 5. ਮਸਾਨਾ, 6. ਮੂਤਰ ਰਾਹ. (ਖੱਬੀ ਸਾਈਡ ਸਾਹਮਣਿਓਂ ਚਾਕ ਦ੍ਰਿਸ਼ ਵਿਚ)<br>
7. ਊਪਰੀ ਗੁਰਦਾ ਗ੍ਰੰਥੀ<br>
''ਨਾੜੀਆਂ:'' 8. ਗੁਰਦੇ ਦੀ ਲਹੂ ਨਾੜੀ ਤੇ ਰਗ , 9. ਹੇਠਲੀ ਰਗ, 10. ਪੇਟ ਦੀ ਲਹੂ ਨਾੜੀ , 1 1. ਆਮ ਇਲਿਆਕ ਨਾੜੀ ਤੇ ਰਗ <br>
''ਪਾਰਦਰਸ਼ੀ ਦ੍ਰਿਸ਼ ਵਿਚ:'' 12. ਗੁਰਦਾ, 13. ਵੱਡੀ ਅੰਤੜੀ, 14. ਕਮਰਬੰਦ ਹੱਡੀ |
Image2 = |
Caption2 = |
Precursor = |
System = |
Artery = |
Vein = |
Nerve = |
Lymph = |
MeshName = |
MeshNumber = |
}}
 
ਮੂਤਰਣ ਤੰਤਰ ਯਾ ਪ੍ਰਣਾਲੀ ਅੰਗਾਂ ਦਾ ਇਕ ਅਜਿਹਾ ਤੰਤਰ ਹੈ ਜੋ ਮੂਤਰ ਪੈਦਾ, ਭੰਡਾਰ ਅਤੇ ਇਸ ਦਾ ਨਿਕਾਸ ਕਰਦਾ ਹੈ।ਮਨੁੱਖਾਂ ਦੇ ਮੂਤਰਣ ਤੰਤਰ ਵਿਚ ਦੋ ਗੁਰਦੇ,ਦੋ ਮੂਤਰਣ ਨਾਲੀਆਂ,ਮਸਾਨਾ ਤੇ ਮੂਤਰ ਰਾਹ, ਮੁੱਖ ਅੰਗ ਹੁੰਦੇ ਹਨ।ਇਸਤਰੀ ਤੇ ਪੁਰਸ਼ ਵਰਗ ਦੇ ਮੂਤਰਣ ਤੰਤਰ ਲਗਭਗ ਇਕੋ ਜਿਹੇ ਹਨ,ਕੇਵਲ ਅੰਤਰ ਮੂਤਰ ਰਾਹ ਦੀ ਲੰਬਾਈ ਦਾ ਹੈ।
===ਗੁਰਦੇ===
ਗੁਰਦੇ ,ਰਵਾਂਹ ਯਾ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿਚ ਸਥਿਤ ਹਨ।ਗੁਰਦੇ ੧.੨੫ ਲਿਟਰ ਪ੍ਰਤੀ ਮਿੰਟ ਲਹੂ ( ਹਿਰਦੇ ਦੀ ਕੁਲ ਲਹੂ ਪੂਰਤੀ ਦਾ ੨੫%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਨ੍ਹਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ , ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ ,ਇਸ ਵਿਚੌਂ ਪਾਣੀ ਵਿਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ।ਇਸ ਤੌਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਯਾ ਖਾਰੇ ਹੋਣ ਦੇ ਸੁਭਾਅ(PH Value) ਵਿਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।
===ਮਸਾਨਾ,ਪਰੋਸਟੇਟ ਤੇ ਮੂਤਰ ਰਾਹ===
[[ਤਸਵੀਰ:Prostate.gif|left|200px|thumb|ਗੁਦਾ ਮਸਾਨਾ ਪਰੋਸਟੇਟ ਤੇ ਮੂਤਰ ਰਾਹ]]
ਇਕ ਮਰਦ ਦੇ ਮੂਤਰ ਤੰਤਰ ਵਿਚ ਮਸਾਨੇ ਤੌੰ ਬਾਦ ਮੂਤਰ ਰਾਹ ਦੁਆਲੇ ਪਰੋਸਟੇਟ ਗ੍ਰੰਥੀ ਇਕ ਮਹੱਤਵ ਪੂਰਨ ਅੰਗ ਹੈ ਜੋ ਗੁਦਾ ਤੇ ਮਸਾਨੇ ਦੇ ਵਿਚਾਲੇ ਸਥਿਤ ਹੁੰਦਾ ਹੈ।ਮਸਾਨੇ ਤੋਂ ਮੂਤਰ ਦੇ ਨਿਕਾਸ ਲਈ ਪਰੋਸਟੇਟ ਇਕ ਟੂਟੀ ਯਾ ਵਾਲਵ ਦਾ ਕੰਮ ਕਰਦਾ ਹੈ, ਇਸ ਦੇ ਛੋਟ ਛੋਟੇ ਮੁਲਾਇਮ ਪੱਠੇ ,ਸਮੇਂ ਸਮੇਂ ਮੂਤਰ ਦੇ ਨਿਕਾਸ ਕਰਨ ਵਿਚ ਮਦਦ ਕਰਦੇ ਹਨ। ਜਦ ਕਿ ਪਰੋਸਟੇਟ ਮਰਦਾਂ ਦੇ ਪ੍ਰਜਨਣ ਤੰਤਰ ਦਾ ਵੀ ਮੁਖ ਹਿੱਸਾ ਹੈ। ਇਸਤ੍ਰੀਆਂ ਦੀ ਪਰੋਸਟੇਟ ਗ੍ਰੰਥੀ ਅਲੱਗ ਸ਼ਕਲ ਦੀ ਹੁੰਦੀ ਹੈ ਤੇ ਉਸ ਨੂੰ ਸਕਿਨਜ਼ ਗਲੈਂਡ(Skene’s Gland) ਕਿਹਾ ਜਾਂਦਾ ਹੈ।
 
==ਰੋਗ ਰੋਧਕ ਤੰਤਰ==